www.sabblok.blogspot.com
ਮੁੰਬਈ-
ਮੁੰਬਈ ਦੀ ਸਮਾਜ ਸ਼ਾਖਾ ਪੁਲਸ ਨੇ ਚੈਂਬੂਰ ਦੀ ਪੋਸਟਲ ਕਾਲੋਨੀ 'ਚ ਛਾਪਾ ਮਾਰ ਕੇ 6
ਲੜਕੀਆਂ ਨੂੰ ਛੁਡਾ ਲਿਆ। ਪੁਲਸ ਸੂਤਰਾਂ ਅਨੁਸਾਰ ਕਾਲੋਨੀ 'ਚ ਰਹਿਣ ਵਾਲਾ ਜੋੜਾ ਆਪਣੇ ਆਪ
ਨੂੰ ਪੱਤਰਕਾਰ ਦੱਸਦਾ ਸੀ ਉਨ੍ਹਾਂ ਨੂੰ ਵੀ ਗ੍ਰਾਹਕਾਂ ਨਾਲ ਗ੍ਰਿਫਤਾਰ ਕਰ ਲਿਆ ਗਿਆ।
ਜੋੜੇ ਨੇ ਲੜਕੀਆਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਫਿਲਮ 'ਚ ਕੰਮ ਦਿਵਾਏਗਾ ਪਰ ਬਾਅਦ 'ਚ
ਉਨ੍ਹਾਂ ਨੂੰ ਦੇਹ ਵਪਾਰ ਦੇ ਧੰਦੇ 'ਚ ਧੱਕ ਦਿੱਤਾ।
ਮੁੱਖ ਦੋਸ਼ੀ ਰਾਜੂ ਜਾਧਵ ਅਤੇ ਉਸ ਦੀ ਪਤਨੀ ਨੇ ਕਾਲੋਨੀ ਵਾਲਿਆਂ ਨੂੰ ਦੱਸਿਆ ਸੀ ਕਿ ਉਹ ਇਕ ਮਰਾਠੀ ਅਖਬਾਰ 'ਚ ਕੰਮ ਕਰਦੇ ਹਨ। ਇਕ ਗੁਆਂਢੀ ਨੇ ਦੱਸਿਆ ਕਿ ਉਸ ਨੇ ਜਾਧਵ ਤੋਂ ਉਨ੍ਹਾਂ ਦੇ ਘਰ 'ਚ ਰੋਜ਼ਾਨਾ ਕਈ ਲੜਕੀਆਂ ਆਉਣ-ਜਾਣ ਬਾਰੇ ਪੁਛਿਆ ਸੀ ਤਾਂ ਉਨ੍ਹਾਂ ਕਿਹਾ ਕਿ ਉਹ ਪੱਤਰਕਾਰਿਤਾ ਨਾਲ ਜੁੜੇ ਹਨ ਇਸ ਲਈ ਲੜਕੀਆਂ ਉਨ੍ਹਾਂ ਦੇ ਇਥੇ ਕੰਮ ਕਰਨ ਆਉਂਦੀਆਂ ਹਨ। ਪੁਲਸ ਨੇ ਦੋਸ਼ੀਆਂ ਖਿਲਾਫ ਅਨੈਤਿਕ ਗਤੀਵਿਧੀਆਂ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

No comments:
Post a Comment