jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 23 May 2013

ਹਾਰਡ ਨਾਲ ਹਾਰਡ ਤਰੀਕੇ ਨਾਲ ਨਿਪਟਾਂਗੇ-ਪੀਰ ਮੁਹੰਮਦ

www.sabblok.blogspot.com



peerਆਲ ਇੰਡੀਆ ਸਿੱਖ ਸਟੂੰਡੈਟਸ ਫੇਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਪੰਜਾਬ ਸਪੈਕਟ੍ਰਮ ਨਾਲ ਗੱਲ ਕਰਦਿਆ ਕਿਆ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਨਕਲੀ ਕੌਰ, ਹਾਰਡ ਨਾਲ ਹਾਰਡ ਤਰੀਕੇ ਨਾਲ ਪੇਸ਼ ਆਇਆ ਜਾਵੇਗਾ  ਅਤੇ ਇਸ ਖਿਲਾਫ ਕਲ੍ਹ ਨੂੰ ਪੁਲਿਸ ਵਿਚ ਰਿਪੋਰਟ ਦਰਜ ਕਰਵਾਈ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਹਾਰਡ ਵਲੋਂ ਕੀਤੀ ਗੁਰੂ ਸਹਿਬਾਨ ਬਾਰੇ ਟਿੱਪਣੀ ਦਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਨੋਟਿਸ ਲੈਣਾ ਚਾਹੀਦਾ ਹੈ ਅਤੇ  ਇਸ ਦੇ ਪ੍ਰੋਗਰਾਮਾਂ ਤੇ ਬੈਨ ਲਗਵਾਉਣਾ ਚਾਹੀਦਾ ਹੈ।


No comments: