www.sabblok.blogspot.com
ਰੋਮ,
12 ਮਈ, (ਇਟਲੀ), (ਹਰਦੀਪ ਸਿੰਘ ਕੰਗ) - ਬੀ ਜੇ ਪੀ ਇਟਲੀ ਦੀ ਟਰੈਨਤੋ ਇਕਾਈ ਦੇ
ਪ੍ਰਧਾਨ ਵਿਜੇ ਕੁਮਾਰ ਸਵੀਟੀ ਨੇ ਕਿਹਾ ਹੈ ਕਿ ਜੂਨ 1984 ਵਿੱਚ ਸਿੱਖ ਵਿਰੋਧੀ ਦਗਿਅ ਨੂੰ
ਭੜਕਾਉਣ ਵਾਲੇ ਸੱਜਣ ਕੁਮਾਰ ਜਾਖੜ ਨੂੰ ਫਾਂਸੀ ਦੀ ਸਜਾ ਮਿਲਣੀ ਚਾਹੀਦੀ ਸੀ,ਪ੍ਰੰਤੂ
ਹੈਰਾਨੀ ਦੀ ਗੱਲ ਹੈ ਕਿ ਭਾਰਤ ਸਰਕਾਰ ਦੇ ਕਾਲੇ ਕਾਨੂੰਨਾਂ ਤੇ ਪੱਖਪਾਤੀ ਵਾਲੀਆਂ
ਕਚਿਹਰੀਆਂ ਨੇ ਸੱਜਣ ਕੁਮਾਰ ਨੂੰ ਬਰੀ ਕਰਕੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਜੋ ਕਿ
ਸਰਾਸਰ ਗਲਤ ਹੈ ਅਤੇ ਘੱਟ ਗਿਣਤੀਆਂ ਦੇ ਨਾਲ਼ ਇਕ ਧੱਕਾ ਹੈ। ਵਿਜੇ ਕੁਮਾਰ ਸਵੀਟੀ ਨੇ ਅੱਗੇ
ਕਿਹਾ ਕਿ ਭਾਜਪਾ ਇਟਲੀ ਦੀ ਟਰੈਨਤੋ ਇਟਾਈ ਇਸ ਫੈਸਲੇ ਦੀ ਵਿਰੋਧਤਾ ਕਰਦੀ ਹੈ ਅਤੇ ਇਨਸਾਫ
ਦੀ ਮੰਗ ਕਰਦੀ ਹੈ।




No comments:
Post a Comment