www.sabblok.blogspot.com
ਤਸਵੀਰਾਂ ਦੀ ਜੁਬਾਨੀ
ਤਸਵੀਰਾਂ ਦੀ ਜੁਬਾਨੀ
- ਹੰਸ ਰਾਜ ਹੰਸ ਦੇ ਬੇਟੇ ਨਵਰਾਜ ਅਤੇ ਦਲੇਰ ਮੇਹੰਦੀ ਦੀ ਬੇਟੀ ਅਜੀਤ ਕੌਰ ਦੀ ਹੋਈ ਮੰਗਣੀ( ਅੰਗੇਜ੍ਮੇੰਟ)
- ਹੰਸ ਰਾਜ ਹੰਸ ਅਤੇ ਦਲੇਰ ਮੇਹੰਦੀ ਬਣੇ ਇੱਕ ਦੂਜੇ ਦੇ ਕੁੜਮ
- ਜਲੰਧਰ ਦੇ ਰੇਡਿਸਨ ਹੋਟਲ ਵਿੱਚ ਹੋਇਆ ਫੰਕਸ਼ਨ
- ਫੰਕਸ਼ਨ ਸਖ਼ਤ ਸੁਰੱਖਿਆ ਪਰਬੰਦਾ ਵਿੱਚ ਹੋਇਆ ਫੰਕਸ਼ਨ
- ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਏ ਸਾਮਿਲ
- ਗੁਰਦਾਸ ਮਾਨ ,ਮੀਕਾ ,ਗੁਲਾਮ ਅਲੀ ਤੇ ਸੰਗੀਤ ਜਗਤ ਦੀਆਂ ਹੋਰ ਨਾਮੀ ਹਸਤੀਆਂ ਹੋਈਆਂ ਸਾਮਿਲ
- ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਵੀ ਪੋਹਂਚੇ
- ਐਮ ਐਲ ਏ ਪਰਗਟ ਸਿੰਘ ਅਤੇ ਪੋਲੀਸ ਦੀਆਂ ਨਾਮੀਂ ਹਸਤੀਆਂ ਹੋਈਆਂ ਸ਼ਾਮਿਲ









No comments:
Post a Comment