www.sabblok.blogspot.com
ਇੰਸੋਰਸ਼ ਕਰਨ ਦੇ ਬਹਾਨੇ ਘਰ ਵਿੱਚ ਬੁਲਾ ਕੇ ਗੈਂਗ ਰੇਪ ਕਰਨ ਵਾਲੇ ਇੱਕ ਵਿਅਕਤੀ ਨੂੰ ਤਾਂ ਪੁਲੀਸ ਨੇ ਫੜ ਲਿਆ ਹੈ। ਪਰ ਉਸਦੇ ਦੋ ਸਾਥੀਆਂ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ । ਬਲਾਤਕਾਰ ਵਿੱਚ ਨਾਮਜ਼ਦ ਇੱਕ ਵਿਅਕਤੀ ਦੀ ਦੋ ਦਿਨ ਪਹਿਲਾ ਸ਼ਾਦੀ ਵੀ ਹੋ ਗਈ ਹੈ। ਮੈਨੂੰ ਲਗਾਤਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ । ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਲਾਤਾਕਾਰੀਆਂ ਤੋਂ ਖਤਰਾ ਹੈ। ਜੇ ਪੁਲੀਸ ਨੇ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਮੈਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਵਾਂਗੀ । ਇਹ ਪ੍ਰਗਟਾਵਾ ਬਲਾਤਕਾਰ ਤੋਂ ਪੀੜਤ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਉਸਨੇ ਕਿਹਾ ਉਹ ਇੰਸੋਰੈਂਸ ਕੰਪਨੀ ਦੇ ਕਾਲ ਸੈਂਟਰ ਦੀ ਹੈੱਡ ਹੈ। ਅਕਸਰ ਡੀਲ ਫਾਈਨਲ ਕਰਨ ਲਈ ਕਸਟਮਰ ਨੂੰ ਮਿਲਣ ਜਾਂਦੀ ਹੈ। ਉਸਨੂੰ ਇਸ ਗੱਲ ਦਾ ਥੋੜਾ ਇਲਮ ਵੀ ਨਹੀਂ ਸੀ ਕਿ ਉਸ ਨਾਲ ਅਜਿਹੀ ਹਰਕਤ ਕੀਤੀ ਜਾਵੇਗੀ ।
ਪੀੜਤ ਨੇ ਦੱਸਿਆ ਕਿ 4 ਮਈ ਨੰ ਪਿੰਡ ਸਰੀਂਹ ਦੇ ਰਹਿਣ ਵਾਲੇ ਗੁਰਤੇਜ ਸਿੰਘ ਨੇ ਇੰਸੋਰੈਂਸ ਪਾਲਿਸੀ ਲੈਣ ਸਬੰਧੀ ਗੱਲ ਕੀਤੀ ਸੀ। 9 ਮਈ ਨੂੰ ਗੁਰਤੇਜ ਸਿੰਘ ਨੇ ਉਸਦੇ ਮੋਬਾਈਲ ਫੋਨ ਤੇ ਕਾਲ ਕੀਤੀ ਜਿਸ ਮਗਰੋਂ ਉਸਨੇ ਕਾਲ ਬੈਕ ਕੀਤੀ ਤਾਂ ਗੁਰਤੇਜ ਨੇ ਕਿਹਾ ਉਸਨੇ ਆਪਣੀ ਪਤਨੀ ਦੀ ਪਾਲਿਸੀ ਕਰਾਉਣੀ ਹੈ। ਇਸ ਮਗਰੋਂ ਗੱਲਬਾਤ ਮੁਤਾਬਿਕ ਉਹ ਗਿੱਲ ਚੌਂਕ ਪਹੁੰਚੀ ਜਿੱਥੇ ਗੁਰਤੇਜ ਸਿੰਘ ਆਪਣੇ ਪਿੰਡ ਦੇ ਹੀ ਸਿਮਰਜੀਤ ਸਿੰਘ ਅਤੇ ਮਲੇਸ਼ੀਆ ਤੋਂ ਵਾਪਸ ਆਏ ਪਰਮਿੰਦਰ ਸਿੰਘ ਨਾਲ ਆਪਣੀ ਕਾਰ ਵਿੱਚ ਮੋਜੂਦ ਸੀ । ਉਹ ਉਸਨੂੰ ਕਾਰ ਵਿੱਚ ਬਿਠਾ ਕੇ ਦਸ਼ਮੇਸ਼ ਧਰਮ ਕੰਡੇ ਕੋਲ ਇੱਕ ਮਕਾਨ ਵਿੱਚ ਲੈ ਗਏ । ਜਿੱਥੇ ਉਸਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਹੈ। ਫਿਰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਗਿੱਲ ਨਹਿਰ ਉਪਰ ਛੱਡ ਦਿੱਤਾ।

No comments:
Post a Comment