www.sabblok.blogspot.com
ਨਵੀਂ
ਦਿੱਲੀ- 1993 ਦੇ ਮੁੰਬਈ ਬੰਬ ਵਿਸਫੋਟ ਮਾਮਲੇ 'ਚ ਸੁਪਰੀਮ ਕੋਰਟ ਨੇ ਬਾਲੀਵੁੱਡ ਦੇ
ਅਭਿਨੇਤਾ ਸੰਜੇ ਦੱਤ ਨੂੰ ਆਤਮਸਮਰਪਣ ਲਈ ਹੋਰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਦੋਹਾਂ ਫਿਲਮ ਨਿਰਮਾਤਾਵਾਂ ਦੀ ਬੇਨਤੀ ਠੁਕਰਾ ਦਿੱਤੀ ਜਿਨ੍ਹਾਂ ਨੇ ਸੰਜੇ ਦੱਤ ਦੇ ਆਤਮਸਮਰਪਣ ਲਈ ਹੋਰ ਸਮਾਂ ਦਿੱਤੇ ਜਾਣ ਦੀ ਮੰਗ ਕੀਤੀ ਸੀ ਤਾਂ ਜੋ ਉਨ੍ਹਾਂ ਦੀਆਂ ਫਿਲਮਾਂ ਪੂਰੀਆਂ ਹੋ ਸਕਣ। ਇਸ ਸਮੇਂ ਪੁਲਗਿਰੀ ਅਤੇ ਵਸੂਲੀ ਨਾਮਕ ਦੋ ਫਿਲਮਾਂ ਦੀ ਸ਼ੂਟਿੰਗ ਚੱਲ ਰਹੀ ਹੈ ਜਿਸ ਦੇ ਫਿਲਮ ਨਿਰਮਾਤਾਵਾਂ ਨੇ ਕੋਰਟ ਤੋਂ ਸਰੈਂਡਰ ਕਰਨ ਲਈ ਥੋੜ੍ਹਾ ਸਮਾਂ ਮੰਗਿਆ ਸੀ।
ਖਬਰ ਮੁਤਾਬਕ ਸੰਜੇ ਨੂੰ 16 ਮਈ ਸ਼ਾਮ 4 ਵਜੇ ਤੱਕ ਸਰੈਂਡਰ ਕਰਨਾ ਹੋਵੇਗਾ। ਸੰਜੇ ਨੂੰ ਸਾਢੇ ਤਿੰਨ ਸਾਲ ਸਜ਼ਾ ਮਿਲੀ ਹੈ। ਇਸ ਤੋਂ ਪਹਿਲਾਂ ਉਹ ਡੇਢ ਸਾਲ ਦੀ ਸਜ਼ਾ ਕੱਟ ਚੁੱਕੇ ਹਨ।

No comments:
Post a Comment