www.sabblok.blogspot.com
ਇਸਲਾਮਾਬਾਦ,
14 ਮਈ (ਏਜੰਸੀਆਂ) - ਪਾਕਿਸਤਾਨ ਦੀਆਂ ਆਮ ਚੋਣਾਂ 'ਚ ਬੁਰੀ ਤਰਾਂ ਹਾਰਨ ਦੇ ਦੂਜੇ ਦਿਨ
ਬਾਅਦ ਹੀ ਸਾਬਕਾ ਪ੍ਰਧਾਨ ਮੰਤਰੀ ਪ੍ਰਵੇਜ਼ ਅਸ਼ਰਫ਼ ਦੇ ਦੇਸ਼ ਛੱਡ ਕੇ ਜਾਣ 'ਤੇ ਪਾਬੰਦੀ
ਲਾ ਦਿੱਤੀ ਗਈ ਹੈ। ਅਸ਼ਰਫ਼ 'ਤੇ ਭਿਸ਼ਟਾਚਾਰ ਦੇ ਦੋਸ਼ ਹਨ। ਸੰਘੀ ਜਾਂਚ ਏਜੰਸੀ ਨੇ
ਭ੍ਰਿਸ਼ਟੀਚਾਰ ਨਾਲ ਜੁੜੇ ਹੋਰ ਦੋਸ਼ੀਆਂ ਸਮੇਤ ਅਸ਼ਰਫ਼ ਨੂੰ ਦੇਸ਼ ਤੋਂ ਬਾਹਰ ਜਾਣ ਤੋਂ
ਰੋਕਣ ਲਈ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ।




No comments:
Post a Comment