www.sabblok.blogspot.com
ਭਾਰਤ
ਦੀ ਆਜ਼ਾਦੀ ਵਿਚ ਮਾਰਸ਼ਲ ਕੌਮ, ਸਿਖ ਕੌਮ ਵੱਲੋ ਪਾਏ ਯੋਗਦਾਨ ਨੂੰ ਕਾਂਗਰਸ , ਜਨਸੰਘ ਵੱਲੋ
ਅਖੋ ਪਰੋਖੇ ਕਰਨ ਤੇ ਯਤਨ 47 ਤੋ ਹੀ ਸ਼ੁਰੂ ਹੋ ਗਏ ਸਨ , ਸਿਖਾਂ ਦੀ ਰਾਜਨੇਤਿਕ ਸ਼ਕਤੀ
ਨੂੰ ਖੁੰਝੇ ਲਾਉਣ ਲਈ ਇਹਨਾ ਪਾਰਟੀਆ ਵੱਲੋ , ਅਫਸਰਸਾਹੀ ( ਬੇਉਰੋ ਕ੍ਰੇਟਸ ) ਨਾਲ ਮਿਲਕੇ
ਸਾਂਝੇ ਯਤਨ ਕੀਤੇ ਗਏ , ਜਿਸ ਵਿਚ ਓਹ ਲਗਭਗ ਸਫਲ ਵੀ ਰਹੇ , ਇਸ ਗਲ ਵਿਚ ਕੋਈ ਸ਼ਕ ਨਹੀ
ਕਿ ਕਾਂਗਰਸ ਪਾਰਟੀ ਦਾ ਮਨੋਰਥ ਕਦੇ ਵੀ ਸਿਖ ਹਿਤੇਸ਼ੀ ਨਹੀ ਰਿਹਾ , ਉਹ ਆਜ਼ਾਦੀ ਤੋ ਪਹਿਲਾ
ਵੀ ਅਤੇ ਬਾਦ ਵੀ ਸਿਖ ਰਾਸ਼ਟਰਵਾਦ ( ਅਜਾਦ ਸਿਖ ਹੋਮਲੈੰਡ ) ਨੂੰ ਮੁਢੋ ਖਤਮ ਕਰਨ ਦੀ ਨੀਤੀ
ਤੇ ਕੰਮ ਕਰਦੀ ਰਹੀ ਇਸ ਕੰਮ ਲਈ ਕਾਂਗਰਸ ਵੱਲੋ ਸਿਖਾਂ ਨੂ ਵਖੋ ਵਖ ਮੋਰਚਿਆ ਵਿਚ ਉਲਝਇਆ
ਗਿਆ , ਨਿਰਕਾਂਰੀ ਕਾਂਡ ਤੋ ਲੇਕੇ ਹੁਣ ਤਕ ਸਿਖਾਂ ਨੂ ਸਰੀਰਕ ਤੌਰ ਤੇ ਖਤਮ ਕੀਤਾ , ਇਸ
ਵਿਚ ਜੂਨ 84, ਨਵੰਬਰ 84 ਦਾ ਸਿਖ ਕਤਲੇਆਮ ਅਤੇ 78 ਤੋ ਹੁਣ ਤਕ ਪੰਜਾਬ ਵਿਚ ਖੇਡਿਆ ਸਿਖ
ਨੋਜਵਾਨਾ ਦਾ ਸ਼ਿਕਾਰ ਮੁਖ ਰੂਪ ਵਿਚ ਸ਼ਾਮਿਲ ਹੈ , ਸਿਖਾਂ ਦੀ ਦੂਸਰੀ ਵਿਰੋਧੀ ਜਮਾਤ ਭਾਜਪਾ
ਨੇ ਨਾ ਸਿਰਫ ਕਾਂਗਰਸ ਵੱਲੋ ਕੀਤੇ ਸ਼ਰੀਰਕ ਖਾਤਮੇ ਵਿਚ ਯੋਗਦਾਨ ਪਾਇਆ ਸਗੋ ਸਿਖਾਂ ਨੂ
ਸਿੰਧਾਤਕ ਤੌਰ ਤੇ ਖਤਮ ਕਰਨ ਲਈ ਸਿਖੀ ਭੇਸ਼ ਵਾਲੀਆ ਜਥੇਬੰਦਿਆ ਰਾਸ਼ਟਰੀ ਸਿਖ ਸੰਗਤ ਵਰਗੇ
ਨਾਮਾ ਤੇ ਖੜੀਆ ਕੀਤਿਆ, ਸਿਖਾਂ ਦੀਆ ਧਾਰਮਿਕ ਤੌਰ ਤੇ ਨੁਮਾ ਇੰਦਗੀ ਕਰਦਿਆ ਸ਼ਿਰੋਮਣੀ
ਗੁਰੂਦਵਾਰਾ ਪ੍ਰਬੰਧਕ ਕਮੇਟੀ ,ਦਿੱਲੀ ਕਮੇਟੀ ਤੇ ਪੰਜਾਬ ਸਰਕਾਰ ਦੀ ਨੁਮਿੰਦਗੀ ਸ਼ਿਰੋਮਣੀ
ਅਕਾਲੀ ਦਲ ਬਾਦਲ ਕਰਦਾ ਹੈ , ਜਦੋ ਆਪਾ ਭਾਰਤ ਵਿਚ ਸਿਖਾਂ ਦੇ ਮਾੜੇ ਦਿਨਾ , ਸਿਖ ਕਤਲੇਆਮ
ਦੀ ਗਲ ਕਰਦੇ ਆ , ਓਦ੍ਹੋ 1978 ਤੋ ਲੇਕੇ ਹੁਣ ਤਕ ਦੇ ਸਾਰਿਆ ਘਟਨਾਮਾ ਸ਼ਾਮਿਲ ਕੀਤਿਆ
ਜਾਣਿਆ ਚਾਹੀਦੀਆ ਹੈ , ਜਿਸ ਵਿਚ 78 ਦਾ ਨਿਰਕਾਂਰੀ ਕਾਂਡ , ਜੂਨ 84 ਦਾ ਤੀਜਾ ਘਲੂਘਾਰਾ ,
ਨਵੰਬਰ 84 ਦਾ ਸਿਖ ਕਤਲੇਆਮ ਤੇ 84 ਤੋ 95 (ਬੇਅੰਤੇ ਨੂੰ ਸੋਧਣ ਤਕ ) ਪੰਜਾਬ ਵਿਚ
ਸੁਮੇਧ ਸੈਣੀ ,ਕੇ ਪੀ ਐਸ ਗਿੱਲ ਤੇ ਹੋਰ ਅਫਸਰਾ ਵੱਲੋ ਜਥੇਦਾਰ ਕਾਉਂਕੇ ਸਮੇਤ ਸਿਖ
ਨੋਜਵਾਨਾ ਦੇ ਕੀਤੇ ਕਤਲ ਵੀ ਸ਼ਾਮਿਲ ਕੀਤੇ ਜਾਣੇ ਚਾਹੀਦੇ ਹਨ
ਸ਼ਿਰੋਮਣੀ ਅਕਾਲੀ ਦਲ ਵੱਲੋ ਕਤਲੇਆਮ ਪੀੜਤਾ ਦਵਾਰਾ, ਸਿਖ ਸੰਗਤ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਇਸ ਮਸਲੇ ਵਿਚ ਪਾਇਆ ਯੋਗਦਾਨ ਜਿਥੇ ਸਲੋਹਨ ਯੋਗ ਹੈ ਉਥੇ ਅਕਾਲੀ ਦਲ ਵੱਲੋ ਸਿਖ ਮਸਲਿਆ ਉੱਪਰ ਅਖਤਿਆਰ ਕੀਤਾ ਜਾ ਰਿਹਾ ਡਬਲ ਸਟੈਂਡ ਚਿੰਤਾਜਨਕ ਤੇ ਸ਼ਰਮਨਾਕ ਹੈ , ਕਿਉਂਕਿ ਸ਼ਿਰੋਮਣੀ ਅਕਾਲੀ ਦਲ ਨੇ ਭਾਈ ਦਰਸ਼ਨ ਸਿੰਘ ਲੋਹਾਰਾ , ਭਾਈ ਜਸਪਾਲ ਸਿੰਘ ਚੌੜ ਸਿਧਵਾ ਦੇ ਕਾਤਲਾ ਖਿਲਾਫ਼ ਕੋਈ ਕਾਰਵਾਹੀ ਨਾ ਕਰਕੇ ਆਪਨੇ ਅਸਲ ਨਿਸ਼ਾਨੇ ਦਰਸ਼ਾਏ ਨੇ , ਭਾਈ ਦਲਜੀਤ ਸਿੰਘ ਬਿੱਟੂ , ਭਾਈ ਕੁਲਵੀਰ ਸਿੰਘ ਬੜਾ ਪਿੰਡ , ਪਾਲ ਸਿੰਘ ਫਰਾਂਸ , ਨਾਰਾਯਨ ਸਿੰਘ ਚੌੜਾ ਵਰਗੇ ਸਿਖ ਆਗੂਆ ਨੂੰ ਨਜ਼ਰਬੰਦ ਕਰਕੇ ਸਿਖ ਰਾਸ਼ਟਰਵਾਦ ਨੂ ਖੁੰਝੇ ਲਾਉਣ ਵਾਲੀ ਕਾਂਗਰਸ , ਭਾਜਪਾ ਦੀਆ ਨੀਤਿਆ ਦਾ ਸਾਥ ਦਿਤਾ ਹੈ
ਸਿਖਾਂ ਦੀ ਕਾਤਲ ਜਮਾਤ ਕਾਂਗਰਸ ਦੇ ਖਿਲਾਫ਼ ਲਗਾਤਾਰ ਬੋਲ ਕੇ ਸਿਖ ਹਿਮਾ ਇਅਤ ਲੈਣ ਵਾਲੇ ਭਾਜਪਾ ਤੇ ਕਾਂਗਰਸ ਹੁਣ ਦਰਬਾਰ ਸਾਹਿਬ ਤੇ ਹੋਏ ਹਮਲੇ , 84-95 ਦੀ ਸਿਖ ਨੋਜਵਾਨੀ ਦੀ ਨਸਲਕੁਸ਼ੀ , ਭਾਈ ਬਲਵੰਤ ਸਿੰਘ ਰਾਜੋਆਣਾ , ਭਾਈ ਦਵਿੰਦਰ ਪਾਲ ਸਿੰਘ ਭੁੱਲਰ , ਸੁਮੇਧ ਸੈਣੀ ਨੂ ਪ੍ਰਮੋਟ ਕਰਕੇ ਡੀ ਜੀ ਪੀ ਲਾਉਣ ਬਾਰੇ ਆਪਣੀ ਨੀਤੀ ਸਪਸ਼ਟ ਕਰੇ ,ਇਸ ਮਸਲੇ ਤੇ ਸਮੂਹ ਸਿਖਾਂ ਤੇ ਪੰਥਕ ਜਥੇ ਬੰਦਿਆ ਨੂੰ ਵੀ ਸ਼ਿਰੋਮਣੀ ਅਕਾਲੀ ਦਲ ਦੀ ਜਵਾਬ ਤਲਬੀ ਕਰਨੀ ਚਾਹੀਦੀ ਹੈ
ਆਮੀਨ
ਪ੍ਰੋ. ਬਲਜਿੰਦਰ ਸਿੰਘ ਮੋਰਜੰਡ
9460179321,9878625887

No comments:
Post a Comment