www.sabblok.blogspot.com
ਨਿਊਯਾਰਕ, 14 ਮਈ (ਦੇਸ਼ ਵਿਦੇਸ਼ ਟਾਇਮਜ਼ ਬਿਓਰੋ): ਅਮਰੀਕਾ ਦੇ ਮਿਨੀਸੋਟਾ ਸੂਬੇ ਦੇ
ਇਕ ਛੋਟੇ ਜਿਹੇ ਸ਼ਹਿਰ ਦਾ ਮੇਅਰ 4 ਸਾਲ ਦੇ ਬੱਚੇ ਨੂੰ ਚੁਣਿਆ ਗਿਆ ਹੈ। ਇਸ ਬੱਚੇ ਦਾ
ਨਾਂ ਰੋਬਟਟਫਸ ਹੈ। ‘ਟੈਸਟ ਆਫ ਡੋਰਸੈਟ’ ਫੈਸਟੀਵਲ ਦੌਰਾਨ ਲੋਕਾਂ ਨੇ ਉਸ ਨੂੰ ਡੋਰਸੈਟ
ਸ਼ਹਿਰ ਦਾ ਮੇਅਰ ਚੁਣਿਆ। ਇਸ ਸ਼ਹਿਰ ਵਿਚ ਸਿਰਫ 22 ਲੋਕ ਰਹਿੰਦੇ ਹਨ। ਰਿਪੋਰਟਾਂ
ਮੁਤਾਬਿਕ ਇਕ ਛੋਟੇ ਬੱਚੇ ਨੂੰ ਮੇਅਰ ਚੁਣਨਾ ਇਸ ਗੱਲ ਦਾ ਸੰਕੇਤ ਹੈ ਕਿ ਇਸ ਅਹੁਦੇ ‘ਤੇ
ਨਿਯੁਕਤ ਹੋਣ ਵਾਲੇ ਵਿਅਕਤੀ ਦੀਆਂ ਜ਼ਿੰਮੇਵਾਰੀਆਂ ਕੋਈ ਖਾਸ ਨਹੀਂ ਹੁੰਦੀਆਂ।




No comments:
Post a Comment