www.sabblok.blogspot.com
ਮਹਿਲ ਕਲਾਂ,
ਮਹਿਲ ਕਲਾਂ,
ਪੰਚਾਇਤ ਸੰਮਤੀ ਜ਼ੋਨ ਕਲਾਲ ਮਾਜਰਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਭੂਸ਼ਨ ਕੁਮਾਰ
ਬੱਗਾ ਨੇ ਜ਼ੋਨ ਕਲਾਲ ਮਾਜਰਾ ਅਧੀਨ ਪੈਂਦੇ ਪਿੰਡ ਬਾਹਮਣੀਆਂ ਵਿਖੇ ਸਮਰਥਕਾਂ ਸਮੇਤ ਘਰ-ਘਰ
ਜਾ ਕੇ ਵੋਟਰਾਂ ਤੋਂ ਸਹਿਯੋਗ ਦੀ ਅਪੀਲ ਕੀਤੀ | ਬੱਗਾ ਨੇ ਹਲਕਾ ਮਹਿਲ ਕਲਾਂ ਦੇ ਸਮੂਹ
ਵੋਟਰਾਂ ਨੂੰ ਵੱਖ ਵੱਖ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਜੋਨਾਂ ਤੋਂ ਕਾਂਗਰਸ ਪਾਰਟੀ
ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਭਾਰੀ ਬਹੁਮਤ ਨਾਲ ਜਿਤਾਉਣ ਦੀ
ਪੁਰਜ਼ੋਰ ਅਪੀਲ ਕੀਤੀ | ਇਸ ਸਮੇਂ ਸਰਪੰਚ ਬੂਟਾ ਸਿੰਘ, ਅਸ਼ੋਕ ਕੁਮਾਰ, ਅਮਰੀਕ ਸਿੰਘ,
ਜਤਿੰਦਰ ਸਿੰਘ, ਕਰਨੈਲ ਸਿੰਘ, ਬੇਅੰਤ ਸਿੰਘ, ਮਨਜੀਤ ਸਿੰਘ, ਬਲਵੀਰ ਸਿੰਘ, ਸ਼ਿੰਦਰਪਾਲ
ਸਿੰਘ, ਬਲਜਿੰਦਰ ਸਿੰਘ, ਗੁਰਦੀਪ ਸਿੰਘ, ਬੁੱਧ ਸਿੰਘ, ਚੇਤਨ ਸਿੰਘ ਚੇਤੀ, ਤਰਸੇਮ ਸਿੰਘ,
ਰਣਧੀਰ ਸਿੰਘ ਆਦਿ ਹਾਜ਼ਰ ਸਨ |




No comments:
Post a Comment