ਜਥੇ.ਸੋਢਾ ਦੇ ਗ੍ਰਹਿ ਵਿਖੇ ਕਨਵੈਨਸ਼ਨ
www.sabblok.blogspot.com
ਬਲਾਕ
ਸੰਮਤੀ ਜੋਨ ਮਹਿਲ ਕਲਾਂ ਤੋਂ ਅਜ਼ਾਦ ਉਮੀਦਵਾਰ ਜਥੇ. ਕਮਿੱਕਰ ਸਿੰਘ ਸੋਢਾ ਦੇ ਗ੍ਰਹਿ
ਵਿਖੇ ਕਨਵੈਨਸ਼ਨ ਕੀਤੀ ਗਈ। ਜਿਸ ਦੌਰਾਨ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕਾਂ ਨੇ
ਸ਼ਮੂਲੀਅਤ ਕੀਤੀ। ਇਸ ਸਮੇਂ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਜਥੇ. ਸੋਢਾ ਨੂੰ
ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ।
No comments:
Post a Comment