jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 13 May 2013

ਭਨਿਆਰੇ ਵਾਲੇ ਤੇ ਸਾਥੀਆਂ ਨੂੰ ਤਿੰਨ- ਤਿੰਨ ਕੈਦ , ਹੱਥੋ ਹੱਥੀ ਜ਼ਮਾਨਤ ਤੇ ਰਿਹਾਅ

www.sabblok.blogspot.com

IST : 8 :14 PM / 13/5/13  ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਦੇ ਦੋਸ਼ ਵਿੱਚ   ਪਿਆਰਾ ਸਿੰਘ ਭਨਿਆਰਾ ਅਤੇ ਉਸਦੇ 7 ਸਾਥੀਆਂ ਨੂੰ ਅੰਬਾਲਾ ਦੀ  ਅਦਾਲਤ ਨੇ ਤਿੰਨ- ਤਿੰਨ  ਸਾਲ ਦੀ ਸਜ਼ਾ ਸੁਣਾਈ ।
 ਜਿਸ ਮਗਰੋਂ  ਅਦਾਲਤ ਵੱਲੋਂ  40- 40 ਹਜ਼ਾਰ ਰੁਪਏ ਦੇ ਜਾਤੀ ਮੁਚੱਲਕੇ ਉਪਰ ਇਹਨਾਂ ਨੂੰ  ਜ਼ਮਾਨਤ ਦੇ ਰਿਹਾਅ ਕਰ ਦਿੱਤਾ ।

No comments: