www.sabblok.blogspot.com
ਐਸ.ਏ.ਐਸ.ਨਗਰ: ੧੪ ਮਈ (ਜਤੰਿਦਰ ਸੰਿਘ ਸੱਭਰਵਾਲ) :
ਭਾਰਤ ਦੇ ਵਿਦਿਆਰਥੀ ਜੋ ਕਿ ਘੱਟ ਗਿਣਤੀ ਵਿੱਚ ਆਉਦੇ ਹਨ, ਜਿਵੇਂ ਕਿ ਸਿੱਖ; ਮੁਸਲਿਮ; ਬੋਧੀ; ਜੈਨੀਜਮ ਅਤੇ ਪਾਰਸੀ, ਉਹ ਹੁਣ ਮੋਮਾ ਸਕਾਲਰਸ਼ਿੱਪ ਦਾ ਫਾਇਦਾ ਲੈਦੇ ਹੋਏ ਚੰਡੀਗੜ ਆਧਾਰਿਤ ਆਰੀਅਨਸ ਗਰੁੱਪ ਆਫ ਕਾਲੇਜਸ ਵਿੱਚ ਵੀ ਦਾਖਲਾ ਲੈ ਸਕਦੇ ਹਨ। ਚਾਹਵਾਨ ਵਿਦਿਆਰਥੀ ਮੋਮਾ ਸਕਾਲਰਸ਼ਿਪ ਬਾਰੇ ਵਧੇਰੇ ਜਾਨਕਾਰੀ ਲਈ www.aryans.edu.in ਤੇ ਲਾਗਇੰਨ ਕਰ ਸਕਦੇ ਹਨ ਅਤੇ ੦੯੮੭੬੫-੯੯੮੮੮ ਤੇ ੯੮੭੬੨-੯੯੮੮੮ ਤੇ ਸੰਪਰਕ ਕਰ ਸਕਦੇ ਹਨ।
ਮੀਡਿਆ ਨੂੰ ਸੰਬੋਧਿਤ ਕਰਦਿਆ ਆਰੀਅਨਜ਼ ਗਰੂਪ ਆਫ ਕਾਲੇਜਿਜ ਦੇ ਚੇਅਰਮੈਨ ਡਾ ਅੰਸ਼ੂ ਕਟਾਰੀਆ ਨੇ ਕਿਹਾ ਕਿ ਆਰੀਅਨਜ਼ ਦਾ ਨਾਂ ਮੋਮਾ ਸਕੋਲਰਸ਼ਿਪ ਦੀ ਵੈਬਸਾਈਟ ਤੇ ਹੈ, ਇਸ ਲਈ ਉਹ ਵਿਦਿਆਰਥੀ ਜੋ ਆਰੀਅਨਜ਼ ਵਿੱਚ ਦਾਖਲਾ ਲੈਣ ਦੇ ਇਛੁਕ ਹਨ ਪਰ ਫਾਈਨੇਸ਼ਲ ਸਮਸਿਆ ਉਨਾਂ ਦੀ ਮੁਸ਼ਕਲ ਹੈ ਤਾਂ ਉਹ ਇਸ ਸਕੋਲਰਸ਼ਿਪ ਦਾ ਫਾਇਦਾ ਲੈ ਸਕਦੇ ਹਨ।
ਉਹਨਾਂ ਨੇ ਅੱਗੇ ਕਿਹਾ ਕਿ ਉਹ ਵਿਦਿਆਰਥੀ ਜੋ ਮੋਮਾ ਸਕੋਲਰਸ਼ਿਪ ਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਨਾਂ ਦੇ ਮਾਤਾ-ਪਿਤਾ/ਗਾਰਡੀਅਨਸ ਦੀ ਸਾਲਾਨਾ ਆਮਦਨ ੨,੫੦,੦੦੦ ਤੋ ਜਿਆਦਾ ਨਹੀ ਹੋਣੀ ਚਾਹੀਦੀ। ਇਸਦੇ ਲਈ ਵਿਦਿਆਰਥੀ ਦੇ ਹਾਈਰ ਸੈਕੇਂਡਰੀ/ਗਰੇਜੁਏਸ਼ਨ ਵਿੱਚ ਘੱਟ ਤੋ ਘੱਟ ੫੦% ਨੰਬਰ ਹੋਏ ਚਾਹੀਦੇ ਹਨ ਅਤੇ ਜੋ ਐਪਲੀਕੈਂਟ ਮੋਮਾ ਸਕੋਲਰਸ਼ਿਪ ਦੇ ਲਈ ਅਪਲਾਈ ਕਰਦੇ ਹਨ ਉਹ ਕਿਸੇ ਹੋਰ ਜਰਿਏ ਤੋ ਸਕੋਲਰਸ਼ਿਪ ਨਹੀ ਲੈ ਸਕਦੇ ਹਨ।
ਆਰੀਅਨਜ਼ ਗਰੂਪ ਆਫ ਕਾਲੇਜਿਜ ਦੇ ਰਜਿਸਟਰਾਰ ਸ਼੍ਰੀ ਬ੍ਰਿਜਪਾਲ ਸਿੰਘ ਸਿੱਧੂ ਨੇ ਕਿਹਾ ਕਿ ਮੋਮਾ ਸਕੋਲਰਸ਼ਿਪ ਨੂੰ ਪ੍ਰਾਈਮ ਮਿਨੀਸਟਰ ਨਿਉ ੧੫ ਪਵਾਈਂਟ ਪ੍ਰੋਗਰਾਮ ਦੇ ਨਾਂ ਨਾਲ ਵੀ ਜਾਣਿਆ ਜਾੰਦਾ ਹੈ। ਮੋਮਾ ਸਕੋਲਰਸ਼ਿਪ ਨੂੰ ਮਿਨੋਰਿਟੀ ਸ਼੍ਰੈਣੀ ਦੇ ਹੋਣਹਾਰ ਵਿਦਿਆਰਥੀਆਂ ਦੇ ਕਲਿਆਣ ਅਤੇ ਵਿੱਤੀ ਸਹਾਇਤਾ ਮੁਹਿਆ ਕਰਾਉਣ ਦੇ ਲਈ ਬਣਾਇਆ ਗਿਆ ਹੈ। ਇਹ ਸਕੋਲਰਸ਼ਿਪ ਵਿਦਿਆਰਥੀਆਂ ਨੂੰ ਪ੍ਰੌਫੈਸ਼ਨਲ ਅਤੇ ਉਚ ਸਿਖਿਆ ਪ੍ਰਾਪਤ ਕਰਨ ਲਈ ਬਹੁਤ ਮਦਦ ਕਰਦੀ ਹੈ। ਇਸ ਵਿੱਚ ੩੦% ਸਕੋਲਰਸ਼ਿਪ ਗਰਲਜ ਸਟੁਡੇਂਟਸ ਨੂੰ ਮਿਲੇਗੀ। ਇਕ ਫੈਮਿਲੀ ਦੇ ੨ ਵਿਦਿਆਰਥੀ ਹੀ ਇਸ ਸਕੋਲਰਸ਼ਿਪ ਦੇ ਲਈ ਅਪਲਾਈ ਕਰ ਸਕਦੇ ਹਨ।
ਆਰੀਅਨਜ਼ ਗਰੂਪ ਆਫ ਕਾਲੇਜਿਜ ਦੇ ਡਾਇਰੇਕਟਰ ਪ੍ਰੋਫੈਸਰ ਏ. ਪੀ. ਜੈਨ ਨੇ ਕਿਹਾ ਕਿ ਆਰੀਅਨਜ਼ ਗਰੁਪ ਆਫ ਕਾਲੇਜਿਸ ਕੈਟ ਅਤੇ ਮੈਟ ਸਕੋਰ ਦੀ ਵਰਤੋ ਕਰਨ ਦੇ ਲਈ ਜੀ. ਮੈਟ., ਜੀ. ਆਰ. ਈ. ਅਤੇ ਜੈਟ ਤੋ ਮਾਨਤਾ ਪ੍ਰਾਪਤ ਹੈ। ਕਾਲਜ ਦਾ ਨਾਂ ਐਸੋਸਿਏਸ਼ਨ ਟੂ ਐਡਵਾਂਸ ਕੋਲਿਜਿਏਟ ਸਕੂਲ ਆਫ ਬਿਜਨੇਸ (ਏ. ਏ. ਸੀ. ਐਸ. ਬੀ.) ਦੀ ਸੂਚੀ ਵਿੱਚ ਸ਼ਾਮਲ ਹੈ। ਕਾਲਜ ਨੂੰ ਸੀ. ਆਈ. ਆਈ.; ਪੀ. ਐਚ. ਡੀ. ਚੈਂਬਰ ਆਫ ਕਮਰਸ, ਸੀ. ਐਮ. ਏ. ਅਤੇ ਆਈਮਾ ਦੀ ਮੈਂਬਰਸ਼ਿਪ ਹਾਸਲ ਹੈ।
ਵਿਦਿਆਰਥੀਆਂ ਨੂੰ ਵਿਦੇਸ਼ਾ ਵਿੱਚ ਉੱਚ ਸਿਖਿਆ ਅਤੇ ਨੋਕਰੀ ਪ੍ਰਦਾਨ ਕਰਨ ਦੇ ਲਈ ਆਰੀਅਨਜ਼ ਗਰੂਪ ਆਫ ਕਾਲੇਜਿਜ ਨੇ ਕਈ ਵਿਦੇਸ਼ੀ ਕੰਪਨਿਆਂ ਅਤੇ ਇੰਸੀਚਿਉਟਾਂ ਜਿਵੇਂ ਕਿ ਆਉਟਲਾਈਨ ਸਿਸਟਮ ਇੰਕ (ਯੂ. ਐਸ. ਏ.); ਐਲ. ਐਸ. ਐਮ. ਈ. (ਲੰਦਨ) ਏ. ਯੂ. ਪੀ. ਪੀ. ਆਸਟ੍ਰੇਲਿਆ ਅਤੇ ਫੋਂਟਿਸ ਯੂਨੀਵਰਸਿਟੀ, ਨੀਦਰਲੈਂਡ ਨਾਲ ਸਮਝੋਤਾ ਕੀਤਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਚੰਡੀਗੜ-ਪਟਿਆਲਾ ਮਾਰਗ ਤੇ ਸਥਿਤ ਆਰੀਅਨ ਗਰੁੱਪ ਆਫ ਕਾਲਜ ਦੀ ਸਥਾਪਨਾ ਸਾਲ 2007 ਵਿੱਚ ਕੀਤੀ ਗਈ ਸੀ। ਇੱਥੇ ਐਮ.ਬੀ.ਏ., ਪੀ.ਜੀ.ਡੀ.ਐਮ., ਬੀ.ਬੀ.ਏ., ਬੀ.ਸੀ.ਏ., ਬੀ.ਟੈਕ ਪਹਿਲਾ ਸਾਲ, ਬੀ.ਟੈਕ (ਐਲਈਈਟੀ), ਮਕੈਨੀਕਲ, ਸੀ.ਐਸ.ਈ., ਈ.ਈ.ਈ., ਈ.ਸੀ.ਈ., ਕੋਰਸਾਂ ਲਈ ਦਾਖਲੇ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਕਾਲਜ ਵਲੋਂ ਹੈਲਪਲਾਈਨ ਵੀ ਸ਼ੁਰੂ ਕੀਤੀ ਗਈ ਹੈ ।

No comments:
Post a Comment