jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 13 May 2013

ਭਿੰਡਰਾਂਵਾਲਾ ਵਿਵਾਦ : ਐੱਸ. ਜੀ. ਪੀ. ਸੀ. ਨੇ ਗੇਂਦ ਅਕਾਲ ਤਖਤ ਦੇ ਪਾਲੇ 'ਚ ਸੁੱਟੀ

www.sabblok.blogspot.com
ਸਿੰਘ ਸਾਹਿਬਾਨ ਕਰਨਗੇ ਫੈਸਲੇ : ਮੱਕੜ
ਅੰਮ੍ਰਿਤਸਰ:—ਉਮੀਦ ਮੁਤਾਬਕ ਯਾਦਗਾਰ ਨੂੰ ਲੈ ਕੇ ਛਿੜੇ ਵਿਵਾਦ ਨੂੰ ਲੈ ਕੇ ਐੱਸ. ਜੀ. ਪੀ. ਸੀ. ਨੇ ਗੇਂਦ ਅਕਾਲ ਤਖਤ ਦੇ ਪਾਲੇ ਵਿਚ ਸੁੱਟ ਦਿੱਤੀ ਹੈ। ਐੱਸ. ਜੀ. ਪੀ. ਸੀ.  ਮੁੱਖ ਦਫਤਰ ਵਿਚ ਹੋਈ ਮੀਟਿੰਗ ਤੋਂ ਬਾਅਦ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸਾਫ ਕੀਤਾ ਕਿ ਮਾਮਲਾ ਤਖਤਾਂ ਦੇ ਸਿੰਘ ਸਾਹਿਬਾਨ ਦੇ ਧਿਆਨ ਵਿਚ ਹੈ। ਸਿੰਘ ਸਾਹਿਬਾਨ ਹੀ ਇਸ ਸੰਬੰਧੀ ਕੋਈ ਫੈਸਲਾ ਲੈਣਗੇ। ਯਾਦ ਰਹੇ ਕਿ ਤਖਤਾਂ ਦੇ ਸਿੰਘ ਸਾਹਿਬਾਨ ਦੀ ਮੀਟਿੰਗ 15 ਮਈ ਨੂੰ ਪ੍ਰਸਤਾਵਿਤ ਹੈ। ਅੱਜ ਦੀ ਮੀਟਿੰਗ ਤੋਂ ਬਾਅਦ ਮੱਕੜ ਨੂੰ ਵਾਰ-ਵਾਰ ਕੁਰੇਦਣ 'ਤੇ ਵੀ ਉਨ੍ਹਾਂ ਨੇ ਇਸ ਸੰਬੰਧੀ ਕੋਈ ਉੱਤਰ ਨਹੀਂ ਦਿੱਤਾ। ਉਨ੍ਹਾਂ ਨੇ ਸਿਰਫ ਇੰਨਾ ਹੀ ਕਿਹਾ ਕਿ ਸਭ ਠੀਕ ਹੈ। ਕੋਈ ਵਿਵਾਦ ਨਹੀਂ ਹੈ,  ਮਸਲੇ ਨੂੰ ਸ਼ਾਂਤਮਈ ਢੰਗ ਨਾਲ ਨਿਪਟਾ ਲਿਆ ਜਾਵੇਗਾ।

No comments: