www.sabblok.blogspot.com
ਬੋਪਾਰਾਏ
ਖੁਰਦ, 20 ਮਈ, (ਲੁਧਿਆਣਾ) - ਸਿੰਘ ਸਭਾ ਲਹਿਰ (ਰਜ਼ਿ) ਪੰਜਾਬ ਵੱਲੋਂ ਗੁਰਮਤਿ ਸਮਾਗਮ
ਗੁਰੂਦਵਾਰਾ ਸ਼ਹੀਦਾ ਪਿੰਡ ਬੋਪਾਰਾਏ ਖੁਰਦ ਤਹਿਸੀਲ ਰਾਏਕੋਟ ਜਿਲ੍ਹਾ ਲੁਧਿਆਣਾ ਮਿਤੀ 18
-5-2013 ਨੂੰ ਕੀਤਾ ਗਿਆ ਸਮਾਗਮ ਦੀ ਅਗ਼ਵਾਈ ਮੁੱਖ ਸੇਵਾਦਾਰ ਭਾਈ ਜਰਨੈਲ ਸਿੰਘ ਜੀ ਨੇ
ਨਿਭਾਈ ਸਮਾਗਮ ਦੀ ਸੁਰੂਆਤ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਧਾਰਮਿਕ ਮੁਵੀ ਨਾਲ ਕੀਤੀ ਭਾਈ
ਤਾਰੂ ਸਿੰਘ ਜੀ ਦੇ ਜੀਵਨ ਨੂੰ ਸਿੱਖ ਸਗਤਾ ਨੇ ਬੜੇ ਹੀ ਧਿਆਣ ਨਾਲ ਮੂਵੀ ਦੇਖੀ ਇਕ ਗੁਰੂ
ਸਿੱਖ ਦਾ ਜੀਵਣ ਕੀ ਹੈ ਕਿਵੇ ਉਹ ਗੁਰੂ ਦੀ ਰਜਾ ਵਿਚ ਰਹਿ ਕੇ ਸਮਾਜ ਦੀ ਸੇਵਾ ਕਰਦਾ
ਗਰੀਬਾ ਦੇ ਜੀਵਣ ਨੂੰ ਉੱਚਾ ਚੁਕਣ ਦੀ ਕੋਸਸ ਕਰਦਾ ਹੈ ਮੂਵੀ ਦੀ ਸਮਾਪਤੀ ਤੇ ਭਾਈ ਜਰਨੈਲ
ਸਿੰਘ ਜੀ ਨੇ ਗੁਰਮਤਿ ਨਾਲ ਸੰਬਧਿਤ ਵਿਚਾਰਾ ਕੀਤੀਆ ਤੇ ਸੰਗਤਾ ਨੂੰ ਸਿੱਖੀ ਦੇ ਸਿਧਾਤਾਂ
ਤੋਂ ਜਾਣੂ ਕਰਵਾਇਆ ਸਹੀਂ ਜਵਾਬ ਦੇਣ ਵਾਲੇ ਵੀਰਾ ਨੂੰ ਮੋਕੇ 'ਤੇ ਹੀ ਇਨਾਮ ਦਿੱਤੇ ਇਸ
ਮੋਕੇ ਭਾਈ ਜਰਨੈਲ ਸਿੰਘ ਭਾਈ ਰਾਜ ਸਿੰਘ ਸਹਿਣਾ ਭਾਈ ਸਨਦੀਪ ਸਿੰਘ ਭਾਈ ਸੱਤਪਾਲ ਸਿੰਘ
ਭਾਈ ਸਾਧੂ ਸਿੰਘ ਨਥੋਵਾਲ ਤੇ ਗੁਰੂਦਵਾਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵੀ ਹਾਜ਼ਿਰ
ਸੀ।




No comments:
Post a Comment