jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਅਕਾਲੀ ਉਮੀਦਵਾਰ ਸਾਰੀਆਂਸੀਟਾਂ ਤੋਂਜਿੱਤ ਪ੍ਰਾਪਤ ਕਰਨਗੇ-ਬ੍ਰਹਮਪੁਰਾ

www.sabblok.blogspot.com
Photo: ਅਕਾਲੀ ਉਮੀਦਵਾਰ ਸਾਰੀਆਂਸੀਟਾਂ ਤੋਂਜਿੱਤ ਪ੍ਰਾਪਤ ਕਰਨਗੇ-ਬ੍ਰਹਮਪੁਰਾ 

ਫਤਿਆਬਾਦ, 15 ਮਈ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਹਾਬਾਦ ਵਿਖੇ ਜ਼ੋਨ ਗੋਇੰਦਵਾਲ ਸਾਹਿਬ ਤੋਂ ਅਕਾਲੀ ਉਮੀਦਵਾਰ ਜਥੇਦਾਰ ਪ੍ਰੇਮ ਸਿੰਘ ਪੰਨੂ ਤੇ ਸੰਮਤੀ ਮੈਂਬਰ ਬੀਬੀ ਲਖਬੀਰ ਕੌਰ ਦੇ ਹੱਕ ਵਿਚ ਨਿਰਮਲ ਪੈਲੇਸ ਵਿਖੇ ਬ੍ਰਹਮਪੁਰਾ ਧੜੇ ਦੇ ਦੋਵੇਂ ਗਰੁੱਪਾਂ ਵੱਲੋਂ ਕੀਤੇ ਗਏ ਵਿਸ਼ਾਲ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਸ:ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀਆਂਨੀਤੀਆਂ ਤੋਂ ਖੁਸ਼ ਲੋਕਾਂ ਦਾ ਆਪ-ਮੁਹਾਰਾ ਵਿਸ਼ਾਲ ਇਕੱਠ ਦਰਸਾ ਰਿਹਾ ਹੈ ਕਿ ਲੋਕ ਅਕਾਲੀ ਦਲ ਦੇ ਨਾਲ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ 17 ਦੇ 17 ਜ਼ੋਨਾਂ ਵਿਚੋਂ ਅਕਾਲੀ ਦਲ ਦੇ ਉਮੀਦਵਾਰ ਕਾਮਯਾਬ ਹੋਣਗੇ ਅਤੇ ਸਾਰੀਆਂਬਲਾਕ ਸੰਮਤੀ ਸੀਟਾਂ 'ਤੇ ਵੀ ਅਕਾਲੀ ਦਲ ਕਾਬਜ਼ ਹੋਵੇਗਾ | ਇਸ ਮੌਕੇ ਸਰਕਲ ਪ੍ਰਧਾਨ ਗੁਲਵਿੰਦਰ ਸਿੰਘ ਰਾਏ, ਕੌਮੀ ਜ:ਸਕੱਤਰ ਕੁਲਦੀਪ ਸਿੰਘ ਔਲਖ, ਭੁਪਿੰਦਰ ਸਿੰਘ ਭਿੰਦਾ, ਸੁਰਿੰਦਰ ਸਿੰਘ ਛਿੰਦਾ, ਭੁਪਿੰਦਰ ਸਿੰਘ ਟੀਟੂ, ਪੂਰਨ ਸਿੰਘ ਫੌਜੀ, ਬਲਦੇਵ ਸਿੰਘ ਸ਼ੈਲਰ ਵਾਲੇ ਅਤੇ ਸਰਕਲ ਪ੍ਰਧਾਨ ਪ੍ਰਮਬੀਰ ਸਿੰਘ ਪੰਮਾ ਆਦਿ ਸ਼ਾਮਿਲ ਸਨ |

No comments: