www.sabblok.blogspot.com
ਬਠਿੰਡਾ-ਬਠਿੰਡਾ
ਦੇ ਪਿੰਡ ਆਦਮਪੁਰ 'ਚ ਅੱਜ ਪੀ. ਪੀ. ਪੀ. ਦੇ ਨੇਤਾ ਲੱਖਾ ਸਿਧਾਨਾ 'ਤੇ ਕੁਝ ਲੋਕਾਂ ਨੇ
ਗੋਲੀਆਂ ਚਲਾ ਦਿੱਤੀਆਂ ਜਿਸ 'ਚ ਉਸ ਦੇ ਸਾਥੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਲੱਖਾ
ਗੋਲੀ ਲੱਗਣ ਨਾਲ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਦਾ ਇਲਾਜ ਇਕ ਨਿਜੀ ਹਸਪਤਾਲ 'ਚ
ਚੱਲ ਰਿਹਾ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਰਾਮਪੁਰਾ ਫੂਲ ਦੇ ਪਿੰਡ ਆਦਮਪੁਰ 'ਚ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਆਜ਼ਾਦ ਉਮੀਦਵਾਰ ਦੇ ਸਹਿਯੋਗ ਲਈ ਪੀ. ਪੀ. ਪੀ. ਨੇਤਾ ਲੱਖਾ ਸਿਧਾਨਾ ਆਪਣੇ ਕੁਝ ਸਾਥੀਆਂ ਦੇ ਰੈਲੀ 'ਚ ਪ੍ਰਚਾਰ ਲਈ ਆਇਆ ਸੀ ਕਿ ਜਿਵੇਂ ਹੀ ਰੈਲੀ ਖਤਮ ਹੋਈ ਅਚਾਨਕ 15 ਤੋਂ 20 ਲੋਕ ਰੈਲੀ 'ਚ ਆਏ ਜਦੋਂ ਲੱਖਾ ਆਪਣੀ ਕਾਰ 'ਚ ਬੈਠਣ ਲੱਗਾ ਤਾਂ ਉਨ੍ਹਾਂ ਨੇ ਲੱਖਾ ਸਿਧਾਨਾ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ 'ਚ ਉਸ ਦਾ ਸਾਥੀ ਜਸਪ੍ਰੀਤ ਸਿੰਘ ਮਰ ਗਿਆ ਅਤੇ ਲੱਖਾ ਸਿਧਾਨਾ, ਬਲਬੀਰ ਸਿੰਘ ਤੇ ਹੋਰ ਸਮਥਕਾਂ 'ਚ ਮਨਪ੍ਰੀਤ ਅਤੇ ਰਾਜਵਿੰਦਰ ਸਿੰਘ ਇਸ ਹਮਲੇ 'ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਓਧਰ ਇਸ ਮਾਮਲੇ 'ਚ ਮੌਕੇ 'ਤੇ ਮੌਜੂਦ ਐਸ. ਐਸ. ਪੀ. ਦਾ ਕਹਿਣਾ ਹੈ ਕਿ ਇਹ ਲੱਖਾ ਸਿਧਾਨਾ ਵੀ ਅਪਰਾਧੀ ਹੈ ਅਤੇ ਇਸ 'ਤੇ ਕਈ ਮਾਮਲੇ ਦਰਜ ਹਨÎ। ਅੱਜ ਉਹ ਇਕ ਰੈਲੀ 'ਚ ਸ਼ਾਮਲ ਹੋਣ ਆਇਆ ਸੀ ਜਦੋਂ ਉਸ 'ਤੇ ਕੁਝ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਸਬੰਧੀ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਆਪਸੀ ਰੰਜਿਸ਼ ਦਾ ਲੱਗਦਾ ਹੈ ਉਹ ਇਸ ਮਾਮਲੇ 'ਚ ਜਾਂਚ ਕਰ ਰਹੇ ਹਨ ਛੇਤੀ ਹੀ ਗੋਲੀਆਂ ਚਲਾਉਣ ਵਾਲੇ ਲੋਕਾਂ ਨੂੰ ਫੜ ਲਿਆ ਜਾਵੇਗਾ।

No comments:
Post a Comment