www.sabblok.blogspot.com
ਕੁਹਾੜਾ,
29 ਅਪ੍ਰੈਲ (ਤੇਲੂ ਰਾਮ ਕੁਹਾੜਾ)-ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ
ਢਿੱਲੋਂ ਨੇ ਅੱਜ ਅਪਣੇ ਹਲਕੇ ਵਿਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਲਈ ਸ਼ੋ੍ਰਮਣੀ
ਅਕਾਲੀ ਦਲ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਦਾ ਆਗਾਜ਼ ਪਿੰਡ ਧਨਾਨਸੂ ਤੋਂ ਸ਼ੁਰੂ ਕੀਤਾ |
ਉਨ੍ਹਾਂ ਇਹ ਪ੍ਰਚਾਰ ਮੱਤੇਵਾੜਾ ਜ਼ਿਲ੍ਹਾ ਪ੍ਰੀਸ਼ਦ ਤੋਂ ਭਾਗ ਸਿੰਘ ਮਾਨਗੜ੍ਹ (ਰਾਖਵਾਂ
ਅਨੁਸੂਚਿਤ) ਲਈ ਤੇ ਚੱਕ ਸਰਵਣਨਾਥ ਜੋਨ ਤੋਂ ਜਨਰਲ ਇਸਤਰੀ ਲਈ ਬੀਬੀ ਨਵਦੀਪ ਕੌਰ ਉੱਪਲ ਦੇ
ਹੱਕ 'ਚ ਸ਼ੁਰੂ ਕੀਤਾ, ਜਦੋਂਕਿ ਲੁਧਿਆਣਾ ਦੋ ਬਲਾਕ ਸੰਮਤੀ ਲਈ ਉਨ੍ਹਾਂ ਨੇ ਬੁੱਢੇਵਾਲ
ਜੋਨ (ਰਾਖਵਾਂ) ਲਈ ਕੁਲਦੀਪ ਸਿੰਘ ਵਾਸਤੇ ਬਲੀਏਵਾਲ ਜੋਨ ਤੋਂ ਬੀਬੀ ਪਰਮਿੰਦਰ ਕੌਰ,
ਕੂੰਮਕਲਾਂ ਜੋਨ ਤੋਂ ਦਰਸ਼ਨ ਸਿੰਘ ਸ਼ੇਰੀਆਂ, ਪੰਜੇਟਾ ਜੋਨ ਤੋਂ ਜਸਵਿੰਦਰ ਸਿੰਘ ਭਮਾਂ
ਖ਼ੁਰਦ, ਰਾਈਆਂ ਜੋਨ ਤੋਂ ਬੀਬੀ ਕੰਵਲਜੀਤ ਕੌਰ (ਇਸਤਰੀ ਅਨੁਸੂਚਿਤ ਰਾਖਵਾਂ), ਕੋਟ ਗੰਗੂ
ਰਾਏ ਤੋਂ ਹਰਪਾਲ ਸਿੰਘ, ਕਟਾਣੀ ਕਲਾਂ ਜੋਨ ਤੋਂ ਸਰਪੰਚ ਮਹਿੰਦਰਪ੍ਰਤਾਪ ਸਿੰਘ, ਬਰਵਾਲਾ
ਜੋਨ ਤੋਂ ਕੁਹਾੜਾ ਦੇ ਸਰਪੰਚ ਸੁਖਵਿੰਦਰ ਸਿੰਘ ਬਬਲੀ ਬਾਬਾ ਅਤੇ ਜੰਡਿਆਲੀ ਜੋਨ ਤੋਂ ਐਡ.
ਹਰਿੰਦਰਪਾਲ ਸਿੰਘ ਗਿੱਲ ਲਈ ਚੋਣ ਪ੍ਰਚਾਰ ਤਿਆਰ ਕੀਤਾ | ਇਸ ਸਮੇਂ ਹੋਏ ਇਕੱਠਾਂ ਵਿਚ
ਸ਼ਰਨਜੀਤ ਸਿੰਘ ਗਰਚਾ, ਭਾਗ ਸਿੰਘ ਮਾਨਗੜ੍ਹ,
ਸਿਮਰਨਜੀਤ ਸਿੰਘ ਢਿੱਲੋਂ, ਕਰਮ ਸਿੰਘ ਗਿੱਲ, ਸੰਤਾ ਸਿੰਘ ਉਮੈਦਪੁਰੀ, ਗੁਰਮੀਤ ਸਿੰਘ
ਗੱਦੋਵਾਲ, ਜਸਦੀਪ ਸਿੰਘ ਜੱਜ, ਰਾਜਵੰਤ ਸਿੰਘ ਪੱਪੀ, ਸਰਕਲ ਪ੍ਰਧਾਨ ਹਰਚਰਨ ਸਿੰਘ
ਜਿਊਣੇਵਾਲ, ਬਲਵਿੰਦਰ ਸਿੰਘ ਮੀਨੂੰ, ਜਥੇ. ਸੁਖਦੇਵ ਸਿੰਘ ਕੂੰਮਕਲਾਂ, ਤੀਰਥ ਸਿੰਘ, ਸੋਹਣ
ਸਿੰਘ ਗਿੱਲ, ਜਸਵਿੰਦਰ ਸਿੰਘ ਗਿੱਲ, ਲਖਵਿੰਦਰ ਸਿੰਘ ਲੱਖੀ, ਧਰਮਜੀਤ ਸਿੰਘ ਗਿੱਲ
ਚੇਅਰਮੈਨ ਡੀ. ਸੀ. ਯੂ., ਹਰਿੰਦਰ ਸਿੰਘ ਲੱਖੋਵਾਲ ਚੇਅਰਮੈਨ, ਅਜਮੇਰ ਸਿੰਘ ਲਾਲੀ,
ਪ੍ਰੀਤਮ ਸਿੰਘ ਧਨਾਨਸੂ, ਡਾ. ਗੁਰਮੁੱਖ ਸਿੰਘ, ਸੁਖਦੇਵ ਸਿੰਘ ਮਾਂਗਟ, ਦਿਲਬਾਗ ਸਿੰਘ
ਛੰਦੜਾਂ, ਸਤਵਿੰਦਰ ਸਿੰਘ ਬਿੱਲੂ, ਮੂਲਾ ਸਿੰਘ ਬਰਵਾਲ਼ਾ, ਸਵਰਨ ਸਿੰਘ ਬਰਵਾਲ਼ਾ,
ਗੁਰਪ੍ਰੀਤ ਸਿੰਘ ਕਟਾਣੀ, ਸੱਤਪਾਲ ਸਿੰਘ ਕਟਾਣੀ, ਸਤਵਿੰਦਰ ਸਿੰਘ ਗਿੱਲ, ਸਰਪੰਚ ਨਿਰਮਲ
ਸਿੰਘ, ਬਲਵਿੰਦਰ ਸਿੰਘ ਲਾਲਕਾ, ਹਰਜੀਤ ਸਿੰਘ ਸੰਧੂ, ਕੇਹਰ ਸਿੰਘ ਕਟਾਣੀ, ਮਾਸਟਰ ਕਰਤਾਰ
ਸਿੰਘ, ਸਵਰਨ ਸਿੰਘ ਡਾਇਰੈਕਟਰ ਕੋਟ ਗੰਗੂ ਰਾਏ, ਜਾਗੀਰ ਸਿੰਘ ਰਾਈਆਂ, ਰੂੜ ਸਿੰਘ,
ਛਿੰਦਰਪਾਲ ਸਿੰਘ ਮੇਹਲੋਂ, ਸ਼ੇਰਜੰਗ ਸਿੰਘ ਢਿੱਲੋਂ, ਦਰਸ਼ਨ ਸਿੰਘ, ਪਿ੍ਤਪਾਲ ਸਿੰਘ
ਰਿੰਪਾ, ਅਵਤਾਰ ਸਿੰਘ ਤਾਰੀ ਆਦਿ ਹਾਜ਼ਰ ਸਨ |

No comments:
Post a Comment