ਕਵਿਤਾ---SABBLOK ....... POET SECTION
भूलने के लिए उनको ये बहाना अच्छा है भूलने के लिए उनको ये बहाना अच्छा है
कहीं और प्यार में दिल को लगाये रखिए
भूलने के लिए उनको ये बहाना अच्छा है
वो मुझे भूल खुश रहे होकर किसी और के
बुरी साबित हो गिरूँ नज़रों में ये अच्छा है
सोचती हूँ कभी तनहा ये मेरी जिंदगी क्या है
कभी हुई उसकी जीने को ये ख्याल अच्छा है
सब से छुपाए रखा दर्दे दिल मुस्कुराकर मैंने
पैमाना-ए-सब्र न छलके तो "ज्योति"अच्छा है
भूलने के लिए उनको ये बहाना अच्छा है
वो मुझे भूल खुश रहे होकर किसी और के
बुरी साबित हो गिरूँ नज़रों में ये अच्छा है
सोचती हूँ कभी तनहा ये मेरी जिंदगी क्या है
कभी हुई उसकी जीने को ये ख्याल अच्छा है
सब से छुपाए रखा दर्दे दिल मुस्कुराकर मैंने
पैमाना-ए-सब्र न छलके तो "ज्योति"अच्छा है
** ਹਰਲੀਨ ਸੋਨਾ |
ਕਈ ਦਿਨਾਂ ਤੋਂ
ਸੈਰ ਤੇ ਕੋਈ ਮੇਰੇ ਪਿੱਛੇ-ਪਿੱਛੇ ਸੀ....
ਅੱਜ ਉਹ ਮੇਰੇ ਨਾਲ ਹੋ ਤੁਰੀ....
ਸਲਾਹ ਮਸ਼ਵਰਾ ਕਰਦਿਆਂ
ਅੱਜ ਇਹਸਾਸਾਂ ਦੀ ਲਗ ਗਈ ਸੀ ਝੜੀ....
ਮੈਂ ਦੌੜ ਲਾਈ ਅੱਜ..ਤਾਂ ਵੀ ਉਹ ਮੇਰੇ ਨਾਲ ਹੀ ਸੀ....
ਮੈਦਾਨ ਵਿੱਚ ਕੁਝ ਪਲ ਫਿਰ ਅਸੀਂ ਦੋਵੇਂ ਬੈਠ ਗਏ....
ਮੇਰੀ ਤੇਜ਼ ਹੁੰਦੀ ਦਿਲ ਦੀ ਧੜਕਨ....
ਅੱਜ ਗੀਤ ਗਾ ਰਹੀ ਸੀ...
ਅੱਜ ਸਵੇਰ ਦੀ ਸੈਰ ਮੈਨੂੰ ਫੁਰ-ਫੁਰ ਉੜਾ ਰਹੀ ਸੀ...
ਇਹ ਮੇਰੀ ਮਾਤ ਭਾਸ਼ਾ ਦਾ ਕਮਾਲ.....
ਜੋ ਕਵਿਤਾ ਅੱਜ ਮੇਰੀ ਸਾਥਣ ਬਣ...
ਸਵੇਰ ਦੀ ਸੈਰ ਦਿਲਚਸਪ ਬਣਾ ਰਹੀ ਸੀ....
''ਓ.....ਮੇਰੇ ਪਿਆਰੇ.....'' ਅਸਲ ਵਿੱਚ ਤੇਰੇ ਵਾਂਗ...
ਅੱਜ ਮੇਰੀ ਕਵਿਤਾ ਸਾਥੀ ਬਣ.....
ਮੇਨੂੰ ਖੁਸ਼ ਕਰਦੀ ਜਾ ਰਹੀ ਸੀ.....
------------------------------ ------------------------------ ------------------
ਤਸਵੀਰ--ਹਰਲੀਨ ਸੋਨਾ
ਹਰ ਸਾਂਝ.....ਹਰ ਸਵੇਰ
ਇਕ ਨਾਚ ਹੋ ਰਿਹੈ,
ਵਾਵਰੋਲਾ ਇਸ਼ਕੇ ਦਾ ਉਸਨੂੰ
ਤੇਰੇ ਦਰ ਤੇ ਸੁੱਟ ਗਿਐ,
ਪਰਕਰਮਾ ਕਰ ਦਰ ਤੇਰੇ ਦੀ
ਉਹ ਸਮਾਧੀ ਚ ਜੁ੍ਡ਼ ਗਿਐ,
ਗੀਤਾਂ ਦਾ ਕਾਫਿਲਾ
ਤੇਰੇ ਸੁਰ ਚ ਢਲ ਰਿਹੈ,
ਅੰਬਰ ਤੇ ਤੇਰੇ ਖੰਭ ਪਾ
ਉਹ ਉੱਡ ਰਿਹੈ,
ਤੂੰ ਬੇਖਬਰ ਤੇ ਅਣਜਾਣ ਫਿਰ ਰਿਹੈਂ,
ਸੁਰਨਾਥ ...ਵੇਖ ਕੋਈ
ਤੇਰੀ ਤਸਵੀਰ ਬੁਣ ਰਿਹੈ....ਤੇਰੀ ਕੋਈ... ਤਸਵੀਰ ਬੁਣ ਰਿਹੈ।
ਇਕ ਨਾਚ ਹੋ ਰਿਹੈ,
ਵਾਵਰੋਲਾ ਇਸ਼ਕੇ ਦਾ ਉਸਨੂੰ
ਤੇਰੇ ਦਰ ਤੇ ਸੁੱਟ ਗਿਐ,
ਪਰਕਰਮਾ ਕਰ ਦਰ ਤੇਰੇ ਦੀ
ਉਹ ਸਮਾਧੀ ਚ ਜੁ੍ਡ਼ ਗਿਐ,
ਗੀਤਾਂ ਦਾ ਕਾਫਿਲਾ
ਤੇਰੇ ਸੁਰ ਚ ਢਲ ਰਿਹੈ,
ਅੰਬਰ ਤੇ ਤੇਰੇ ਖੰਭ ਪਾ
ਉਹ ਉੱਡ ਰਿਹੈ,
ਤੂੰ ਬੇਖਬਰ ਤੇ ਅਣਜਾਣ ਫਿਰ ਰਿਹੈਂ,
ਸੁਰਨਾਥ ...ਵੇਖ ਕੋਈ
ਤੇਰੀ ਤਸਵੀਰ ਬੁਣ ਰਿਹੈ....ਤੇਰੀ ਕੋਈ... ਤਸਵੀਰ ਬੁਣ ਰਿਹੈ।
*
Subscribe to: Post Comments (Atom)
No comments:
Links to this post