www.sabblok.blogspot.com
ਨਕੋਦਰ, (ਟੋਨੀ/ਬਿੱਟੂ )- ਸਥਾਨਕ ਮਾਲੜੀ ਗੇਟ ਬਾਜ਼ਾਰ ਨੇੜੇ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਬਾਜ਼ਾਰ 'ਚ ਪੈਦਲ ਜਾ ਰਹੀ ਮਹਿਲਾ ਦੇ ਗਲੇ ਵਿਚੋਂ ਸੋਨੇ ਦੀ ਚੇਨ ਝਪਟ ਲਈ ਤੇ ਫਰਾਰ ਹੋ ਗਏ | ਪੀੜਤ ਮਹਿਲਾ ਸਰਬਜੀਤ ਵਾਸੀ ਪਿੰਡ ਬਾੜਾ ਸਿੱਧ ਪੁਰ ਨੇ ਢਾਈ ਤੋਲੇ ਸੋਨੇ ਦੀ ਚੇਨ ਪਾਈ ਹੋਈ ਸੀ, ਪੀੜਤਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ |

No comments:
Post a Comment