jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 28 October 2011

ਹਰੇਕ ਪ੍ਰਾਂਤ ਲਈ ਸਹੀ ਪ੍ਰਤੀਨਿਧਤਾ ਵਾਸਤੇ ਹੈ ਫੇਅਰ ਰੀਪਰੈਸੈਂਟੇਸ਼ਨ ਐਕਟ-ਟਿੱਮ ਉਪਲ


ਹਰੇਕ ਪ੍ਰਾਂਤ ਲਈ ਸਹੀ ਪ੍ਰਤੀਨਿਧਤਾ ਵਾਸਤੇ ਹੈ ਫੇਅਰ ਰੀਪਰੈਸੈਂਟੇਸ਼ਨ ਐਕਟ-ਟਿੱਮ ਉਪਲ 


ਬਰੈਂਪਟਨ/ ਅਕਤੂਬਰ 27, 2011-(ਪੋਸਟ ਬਿਊਰੋ)--(jagdish Grewal)-- - “ਫੇਅਰ ਰਿਪਰੈਸੈਨਟੇਸ਼ਨ ਐਕਟ ਸਾਡੀ ਸਰਕਾਰ ਦਾ ਕਾਫੀ ਸਮ੍ਹਾਂ ਪਹਿਲਾਂ ਕੀਤੇ ਹੋਏ ਇਕਰਾਰ ਨੂੰ ਪੂਰਾ ਕਰਦਾ ਹੈ ਅਤੇ ਹਰੇਕ ਪ੍ਰਾਂਤ ਨੂੰ ਅਬਾਦੀ ਅਨੁਸਾਰ ਪ੍ਰਤੀਨਿਧਤਾ ਦੇ ਸਿਧਾਂਤ ਵੱਲ ਲਿਜਾਂਦਾ ਹੈ। ਲੋਕ-ਸਭਾ ਦੀਆਂ ਸੀਟਾਂ ਨੂੰ ਪ੍ਰਾਂਤਾਂ ਵਿੱਚ ਵੰਡਣ ਦੇ ਤਰੀਕੇ ਵਿੱਚ ਫੇਅਰ ਰਿਪਰੈਸੈਨਟੇਸ਼ਨ ਐਕਟ ਸੁਧਾਰ ਲਿਆਉਂਦੀ ਹੈ।” ਇਹ ਵਿਾਰ ਡੈਮੋਕਰੈਟਿਕ ਸੁਦਾਂਰਾਂ ਬਾਰੇ ਮਮਤਰੀ ਟਿੱਮ ਉਪਲ ਨੇ ਇਕ ਬਿਅਨ ਵਿਚ ਪ੍ਰਗਟ ਕੀਤੇ। ਉਹ ਬਰੈਂਪਟਨ ਵਿਚ ਮੀਡਆਿ ਨੂਮ ਸੰਬੋਧਨ ਕਰ ਰਹੇ ਸਨ।
ਸਭ ਤੋਂ ਪਹਿਲਾਂ ਬਰੈਂਪਟਨ ਵੈਸਟ ਦੇ ਐਮ ਪੀ ਕਾਇਲ ਸੀਬੈਕ ਨੇ ਟਿੱਮ ਉਪਲ ਦਾ ਸੁਆਗਤ ਕਤਿਾ ਅਤੇ ਹਾਰਪਰ ਸਰਲਾਰ ਵਲੋਂ ਪੇਸ਼ ਕੀਤੇ ਜਾਣ ਵਾਲੇ ਫੇਅਰ ਰੀਪਰੈਂਸੈਂਟੇਸ਼ਨ ਐਕਟ ਬਾਰੇ ਦੱਸਿਆ।
ਹਾਰਪਰ ਸਰਕਾਰ ਨੇ ਅੱਜ ਫੇਅਰ ਰਿਪਰੈਸੈਂਟੇਸ਼ਨ ਐਕਟ ਪੇਸ਼ ਕਰਨ ਦੀ ਘੋਸ਼ਣਾ ਕੀਤੀ। ਇਹ ਕਨੂੰਨ ਹਰੇਕ ਪ੍ਰਾਂਤ ਨੂੰ ਲੋਕ-ਸਭਾ ਵਿੱਚ ਅਬਾਦੀ ਅਨੁਸਾਰ ਪ੍ਰਤੀਨਿਧਤਾ ਵੱਲ ਲੈ ਕੇ ਜਾਵੇਗਾ।
ਟਿੱਮ ਉਪਲ ਨੇ ਹੋਰ ਕਿਹਾ ਕਿ ਓਨਟਾਰੀਓ, ਬ੍ਰਿਟਿਸ਼ ਕਲੰਬੀਆ ਅਤੇ ਅਲਬਰਟਾ ਵਿੱਚ ਰਹਿਣ ਵਾਲੇ ਕਨੇਡੀਅਨਾਂ ਦੀ ਪ੍ਰਤੀਨਿਧਤਾ ਕਾਫੀ ਹੱਦ ਤੱਕ ਘੱਟ ਗਈ ਹੈ ਕਿਉਂਕਿ ਉਹਨਾਂ ਦੀ ਅਬਾਦੀ ਵੱਧ ਗਈ ਹੈ। ਨਵੇਂ ਕਨੂੰਨ ਦੇ ਅਧੀਨ ਓਨਟਾਰੀਓ ਨੂੰ 15 ਵਾਧੂ ਸੀਟਾਂ, ਬ੍ਰਿਟਿਸ਼ ਕਲੰਬੀਆ ਨੂੰ 6 ਵਾਧੂ ਸੀਟਾਂ ਅਤੇ ਅਲਬਰਟਾ ਨੂੰ 6 ਵਾਧੂ ਸੀਟਾਂ ਮਿਲਣਗੀਆਂ। ਇਹ ਕਨੂੰਨ ਇੱਕ ਮਹੱਤਵਪੂਰਨ ਚੋਣ ਦੇ ਵਚਨ ਨੂੰ ਵੀ ਪੂਰਾ ਕਰੇਗਾ ਕਿ ਕਿਊਬੈਕ ਦੀ ਪ੍ਰਤਿਨਿਧਤਾ ਉਸਦੀ ਅਬਾਦੀ ਅਨੁਸਾਰ ਹੋਵੇਗੀ, ਭਾਵ ਕਿ ਉਸ ਨੂੰ ਤਿੰਨ ਵਾਧੂ ਸੀਟਾਂ ਮਿਲਣਗੀਆਂ।
ਮਾਣਯੋਗ ਟਿਮ ਉੱਪਲ ਨੇ ਕਿਹਾ, “ ਕਨੇਡੀਅਨਜ਼ ਨੇ ਸਾਡੀ ਸਰਕਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਅਬਾਦੀ ਅਨੁਸਾਰ ਪ੍ਰਤੀਨਿਧਤਾ ਵੱਲ ਜਾਣ ਲਈ ਇੱਕ ਮਜ਼ਬੂਤ ਅਧਿਕਾਰ ਦਿੱਤਾ ਹੈ। ਫੇਅਰ ਰਿਪਰੈਸੈਨਟੇਸ਼ਨ ਐਕਟ ਨੂੰ ਪੇਸ਼ ਕਰਨ ਦੇ ਨਾਲ ਨਾਲ ਅਸੀਂ ਆਪਣੇ ਵਚਨਾਂ ਨੂੰ ਵੀ ਪੂਰਾ ਕਰ ਰਹੇ ਹਾਂ।”
ਇਸ ਫੇਅਰ ਰਿਪਰੈਸੈਨਟੇਸ਼ਨ ਐਕਟ ਵਿੱਚ ਇਲੈਕਟੋਰਲ ਬਾਊਂਡਰੀਜ਼ ਰੀਐਡਜਸਟਮੈਂਟ ਐਕਟ ਦੇ ਸੁਧਾਰ ਵੀ ਸ਼ਾਮਲ ਹਨ ਜੋ ਸੀਮਾਵਾਂ ਨੂੰ ਠੀਕ ਕਰਨ ਦੇ ਤਰੀਕਿਆਂ ਨੂੰ ਸਰਲ ਬਣਾਉਂਦੇ ਹਨ - ਇਹ ਨਿਸ਼ਚਿਤ ਕਰਨ ਲਈ ਕਿ ਸਰਕਾਰ ਦਾ ਸਾਸ਼ਣ ਕਾਲ ਪੂਰਾ ਹੋਣ ਤੋਂ ਪਹਿਲਾਂ ਇਹ ਪੂਰਾ ਹੋ ਜਾਵੇ ...

ਵੈਨਕੂਵਰ ਏਅਰਪੋਰਟ ਉੱਤੇ ਛੋਟਾ ਜਹਾਜ਼ ਹਾਦਸਾਗ੍ਰਸਤ


ਵੈਨਕੂਵਰ ਏਅਰਪੋਰਟ ਉੱਤੇ ਛੋਟਾ ਜਹਾਜ਼ ਹਾਦਸਾਗ੍ਰਸਤ

punjabi post canada(jagdish Grewal)..ਵੈਨਕੂਵਰ ਏਅਰਪੋਰਟ ਨੇੜੇ ਅੱਜ ਇੱਕ ਛੋਟਾ ਜਹਾਜ਼ ਹਾਦਸੇ ਦਾ ਸਿ਼ਕਾਰ ਹੋ ਗਿਆ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਵਿੱਚ ਕਿੰਨੇ ਲੋਕ ਸਵਾਰ ਸਨ ਤੇ ਜਾਂ ਫਿਰ ਕਿੰਨੇ ਲੋਕਾਂ ਨੂੰ ਬਚਾਅ ਲਿਆ ਗਿਆ ਹੈ। ਨੌਂ ਯਾਤਰੀਆਂ ਦੇ ਬੈਠਣ ਦੀ ਸਮਰੱਥਾ ਵਾਲਾ ਇਹ ਜਹਾਜ਼ ਬੀਚਕ੍ਰਾਫਟ ਕਿੰਗ ਏਅਰ-100 ਏਅਰਪੋਰਟ ਦੇ ਇੱਕ ਰਨਵੇਅ ਉੱਤੇ ਵੀਰਵਾਰ ਨੂੰ 4:00 ਵਜੇ ਉਤਰਨ ਦੀ ਕੋਸਿ਼ਸ਼ ਕਰ ਰਿਹਾ ਸੀ। ਅਪੁਸ਼ਟ ਖਬਰਾਂ ਅਨੁਸਾਰ ਇਸ ਜਹਾਜ਼ ਵਿੱਚ ਉਦੋਂ ਸੱਤ ਲੋਕ ਸਵਾਰ ਸਨ ਜਦੋਂ ਇਸ ਨੂੰ ਹਾਦਸਾ ਪੇਸ਼ ਆਇਆ। ਫਾਇਰਫਾਈਟਰਜ਼ ਤੇ ਪੈਰਾਮੈਡਿਕਸ ਵੀ ਹਾਦਸੇ ਤੋਂ ਕੁੱਝ ਸਮੇਂ ਬਾਅਦ ਹੀ ਮੌਕੇ ਉੱਤੇ ਪਹੁੰਚ ਗਏ। ਹਾਦਸੇ ਦੀਆਂ ਤਸਵੀਰਾਂ ਵਿੱਚ ਬੁਰੀ ਤਰ੍ਹਾਂ ਸੜੇ ਹੋਏ ਜਹਾਜ਼ ਦਾ ਮਲਬਾ ਨਜ਼ਰ ਆਉਂਦਾ ਹੈ। ਇਹ ਜਹਾਜ਼ ਨਾਰਦਰਨ ਥੰਡਰਬਰਡ ਏਅਰ ਵੱਲੋਂ ਆਪਰੇਟ ਕੀਤਾ ਜਾ ਰਿਹਾ ਸੀ ਤੇ ਕੈਲੋਨਾ ਲਈ ਜਾ ਰਿਹਾ ਸੀ ਜਦੋਂ ਵੈਨਕੂਵਰ ਏਅਰਪੋਰਟ ਉੱਤੇ ਹਾਦਸੇ ਦਾ ਸਿ਼ਕਾਰ ਹੋ ਗਿਆ। 

Tournament on 1st and 2nd november at Devidas


Sunday 23 October 2011

ਲਿਬੀਆ ਇੱਕ ਮਹੀਨੇ ਵਿੱਚ ਨਵੀਂ ਸਰਕਾਰ ਬਣਾਵੇਗਾ---ਮਹਿਮੂਦ ਜਿਬਰਿਲ

ਲਿਬੀਆ ਇੱਕ ਮਹੀਨੇ ਵਿੱਚ ਨਵੀਂ ਸਰਕਾਰ ਬਣਾਵੇਗਾ---ਮਹਿਮੂਦ ਜਿਬਰਿਲ

ਦਾਰਜਿਲਿੰਗ ਵਿੱਚ ਪੁੱਲ ਟੁਟਣ ਨਾਲ 30 ਲੋਕਾ ਦੀ ਮੌਤ


ਦਾਰਜਿਲਿੰਗ –22 ਅਕਤੂਬਰ(ਨਿਊਜ ਏਜੰਸੀਆਂ,ਈ ਨਿਊਜ)—ਅੱਜ  ਸ਼ਾਮ ਪੱਛਮੀ ਬੰਗਾਲ ਵਿੱਚ ਦਾਰਜਿਲਿੰਗ ਜਿਲ੍ਹੇ ਦੇ ਬਿਜੋਨਬਾਰੀ  ਇਲਾਕੇ ਵਿੱਚ ਇੱਕ ਲੱਕੜ  ਦਾ ਪੁੱਲ  ਟੁੱਟਣ ਨਾਲ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।ਇਹ ਪੈਦਲ ਚੱਲਣ ਲਈ ਬਣਿਆ  ਲੱਕੜ ਦਾ ਪੁਰਾਣਾ ਪੁੱਲ ਉਦੋਂ  ਇੱਕਦਮ ਟੁੱਟ ਗਿਆ ਜਦੋਂ ਬਿਜੋਨਬਾਰੀ ਵਿਖੇ  ਗੋਰਖਾ ਜਨਮੁਕਤੀ ਮੋਰਚਾ ਦੀ ਮੀਟਿੰਗ ਲਈ ਲੋਕਾ ਦੀ ਭੀੜ ਇਸ  ਪੁੱਲ ਉੱਪਰੋਂ ਲੰਘ ਰਹੀ ਸੀ।

ਗੋਰਖਾ ਜਨਮੁਕਤੀ ਮੋਰਚਾ ਦੇ ਬੁਲਾਰੇ ਅਤੇ ਵਿਧਾਇਕ ਹਰਕਾ ਬਹਾਦੁਰ ਸ਼ੇਤਰੀ ਨੇ ਦੱਸਿਆ ਕਿ ਇਹ ਪੁੱਲ ਕਾਫੀ ਪੁਰਾਣਾਂ ਸੀ ਅਤੇ ਹੁਣੇ ਜਿਹੇ ਪਹਿਲਾਂ ਹੀ  ਭੁਚਾਲ ਨਾਲ ਪ੍ਰਭਾਵਿਤ ਹੋ ਗਿਆ ਸੀ।

ADVERTISEMENT........


Wednesday 19 October 2011

BHAGVAAN BALMIK PARKASH UTSAV CELEBRETED....


DSP JOINEND AT DASUYA....


POLICE REACH CENTRE OPENED


ਸੁਪਰਮੈਨ ਫੌਜਾ ਸਿੰਘ ਨੇ ਕੀਤੇ ਅੱਠ ਵਰਲਡ ਰਿਕਾਰਡ ਕਾਇਮ


ਸੁਪਰਮੈਨ ਫੌਜਾ ਸਿੰਘ ਨੇ ਕੀਤੇ ਅੱਠ ਵਰਲਡ ਰਿਕਾਰਡ ਕਾਇਮ
* ਸਿੱਖੀ ਸ਼ਾਨ, ਸਮਰੱਥਾ ਅਤੇ ਸਫਲਤਾ ਦਾ ਸਿਰਨਾਵਾਂ ਬਣਿਆ ਫੌਜਾ ਸਿੰਘ
* ਤੁਹਾਡਾ ਸਤਿਕਾਰ ਹੀ ਮੇਰੀ ਖੁਰਾਕ ਹੈ-ਫੌਜਾ ਸਿੰਘ
* ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਨੇ ਮਨਾਇਆ ਫੌਜਾ ਸਿੰਘ ਦਾ 100 ਵਾਂ ਜਨਮ ਦਿਨ
ਟੋਰਾਂਟੋ/ ਅਕਤੂਬਰ 13, 2011-(ਪੋਸਟ ਬਿਊਰੋ) Jagdish Grewal(punjabi post canada)-100 ਸਾਲ ਤੋਂ ਵੱਧ ਉਮਰ ਦੇ ਸ. ਫੌਜਾ ਸਿੰਘ ਨੇ ਅੱਜ ਅੱਠ ਨਵੇਂ ਵਰਲਡ ਰਿਕਾਰਡ ਸਿਰਜ ਨੇ ਇਕ ਅਜੇਹਾ ਕੀਰਤੀਮਾਨ ਸਥਾਪਤ ਕਰ ਦਿਤਾ ਹੈ ਜਿਸਨੂੰ ਟੁੱਟਣ ਲਈ ਪਤਾ ਨਹੀਂ ਕਿੰਨੇ ਸਾਲ ਲੱਗ ਜਾਣਗੇ।
ਸਕਾਰਬਰੋ ਦੀ ਬਿਰਚਮਾਊਂਟ ਰੋਡ ਵਿਖੇ ਅੱਜ ਸਵੇਰੇ 8 ਵਜੇ ਤੋਂ 12 ਵਜੇ ਤੱਕ ਇਹ ਵਰਲਡ ਰਿਕਾਰਡ ਗਿੰਨੀਜ਼ ਬੁੱਕ ਆਫ ਰਿਕਾਰਡ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਕਾਇਮ ਕੀਤੇ ਗਏ ਹਨ। ਇਹ ਵਰਲਡ ਰਿਕਾਰਡ 100 ਮੀਟਰ(23.4 ਸੈਕਿੰਡ), 200 ਮੀਟਰ(52.23 ਸੈਕਿੰਡ), 400 ਮੀਟਰ( 2 ਮਿੰਟ 13.48 ਸੈਕਿੰਡ), 800 ਮੀਟਰ(5 ਮਿੰਟ 32.18 ਸੈਕਿੰਡ), 1500 ਮੀਟਰ(11 ਮਿੰਟ 27.81 ਸੈਕਿੰਡ), 3000 ਮੀਟਰ( 24 ਮਿੰਟ 52.45 ਸੈਕਿੰਡ), 5000 ਮੀਟਰ(49 ਮਿੰਟ 57.39 ਸੈਕਿੰਡ) ਅਤੇ ਇਕ ਮੀਲ(11 ਮਿੰਟ 53.45 ਸੈਕਿੰਡ) ਦੌੜਾਂ ਵਿਚ ਸਥਾਪਤ ਕੀਤੇ ਗਏ ਹਨ ਜਿਹੜੇ 100 ਸਾਲ ਤੋਂ ਉਪਰ ਉਮਰ ਦੇ ਵਿਅਕਤੀ ਵਲੋਂ ਸਥਾਪਤ ਕੀਤੇ ਜਾਣ ਵਾਲੇ ਪਹਿਲੇ ਵਰਲਡ ਰਿਕਾਰਡ ਹਨ। ਇਹਨਾਂ ਦੌੜਾਂ ਵਿਚ ਫੌਜਾ ਸਿੰਘ ਦੇ ਨਾਲ 8 ਤੋਂ ਵੱਧ ਦੌੜਾਕਾਂ ਨੇ ਭਾਗ ਲਿਆ ਜਿਹਨਾਂ ਵਿਚ ਉਹਨਾਂ ਦੀ ਟੀਮ ਸਿੱਖਸ ਇਨ ਦਾ ਸਿੱਟੀ ਦੇ 13 ਮੈਂਬਰ, ਗੋਰੇ ਲੋਕ ਅਤੇ ਮਾਸਟਰਜ਼ ਐਂਡ ਐਸ਼ੋਸੀਏਸ਼ਨ ਦੇ ਅਹੁਦੇਦਾਰ ਵੀ ਸ਼ਾਮਲ ਸਨ। ਇਸ ਮੌਕੇ ‘ਤੇ ਦਰਸ਼ਕਾਂ ਦੀ ਬਹੁਤ ਵੱਡੀ ਗਿਣਤੀ ਹਾਜਰ ਸੀ ਜਿਸ ਵਿਚ ਸਾਰੇ ਭਾਈਚਾਰਿਆਂ ਦੇ ਲੋਕ ਸ਼ਾਮਲ ਸਨ ਅਤੇ ਉਹਨਾਂ ਨੇ ਸ. ਫੌਜਾ ਸਿੰਘ ਨੂੰ ਬਹੁਤ ਜਿ਼ਆਦਾ ਮਾਣ ਅਤੇ ਅਦਬ ਪ੍ਰਦਾਨ ਕੀਤਾ। ਸ. ਫੌਜਾ ਸਿੰਘ ਵਲੋਂ ਹਰ ਰਿਕਾਰਡ ਬਣਾਉਣ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਨੇ ਸਕਾਰਬਰੋ ਦੀ ਧਰਤੀ ਨੂੰ ਗੂੰਜਣ ਲਾ ਦਿਤਾ। ਇਹਨਾਂ ਦੌੜਾਂ ਦੌਰਾਨ ਇਹ ਦੇਖਿਆ ਗਿਆ ਕਿ ਸ. ਫੌਜਾ ਸਿੰਘ ਨੇ ਸਾਰੀਆਂ ਦੌੜਾਂ ਦੌਰਾਨ ਆਪਣੀ ਸਪੀਡ ਇਕਸਾਰ ਰੱਖੀ ਅਤੇ ਉਹਨਾਂ ਨੂੰ ਕੋਈ ਥਕਾਵਟ ਵੀ ਮਹਿਸੁਸ ਨਹੀਂ ਸੀ ਹੋਈ ਅਤੇ ਨਾ ਹੀ ਉਹਨਾਂ ਦਾ ਸਾਹ ਚੜਿਆ ਹੋਇਆ ਸੀ। ਇਹਨਾਂ ਦੌੜਾਂ ਨੂੰ ਕਵਰ ਕਰਨ ਲਈ ਮੁੱਖਧਾਰਾ ਦਾ ਸਮੁੱਚਾ ਮੀਡੀਆ ਹਾਜਰ ਸੀ ਜਿਹਨਾਂ ਵਿਚ ਗਲੋਬ ਐਂਡ ਮੇਲ, ਸੀਬੀਸੀ , ਗਿੰਨੀਜ਼ ਬੁੱਕ ਆਫ ਰਿਕਾਰਡ ਦੇ ਅਹੁਦੇਦਾਰ ਸਮੇਤ 15 ਤੋਂ ਜਿ਼ਆਦਾ ਮੀਡੀਆ ਦੇ ਨੁਮਾਇੰਦੇ ਹਾਜਰ ਸਨ। ਪੰਜਾਬੀ ਮੀਡੀਆ ਵਲੋਂ ਖਬਰਸਾਰ  ਰੇਡੀਓ ਲਈ ਬਲਤੇਜ ਪੰਨੂ ਤੋਂ ਇਲਾਵਾ ਕੋਈ ਵੀ ਪੰਜਾਬੀ ਜਾਂ ਸਾਊਥ ਏਸ਼ੀਅਨ ਮੀਡੀਆ ਦਾ ਪ੍ਰਤੀਨਿੱਧ ਹਾਜਰ ਨਹੀਂ ਸੀ। ਸ. ਫੌਜਾ ਸਿੰਘ ਦੀਆਂ ਪ੍ਰਾਪਤੀਆਂ ਨੂੰ ਜੇਕਰ ਪੰਜਾਬੀ ਮੀਡੀਆ ਕਵਰ ਨਹੀਂ ਕਰੇਗਾ ਤਾਂ ਕੌਣ ਉਸਦੀਆਂ ਪ੍ਰਾਪਤੀਆਂ ‘ਤੇ ਫਖਰ ਕਰੇਗਾ। 
ਸ. ਫੌਜਾ ਸਿੰਘ ਵਲੋਂ ਸਥਾਪਤ ਕੀਤੇ ਗਏ ਰਿਕਾਰਡ ਗਿੰਨੀਜ਼ ਬੁੱਕ ਆਫ ਰਿਜਕਾਰਡ ਦੇ ਅਧਿਕਾਰੀਆਂ ਵਲੋਂ ਸਥਾਪਤ ਕਾਨੂੰਨਾਂ ਅਨੁਸਾਰ ਰਿਕਾਰਡ ਕੀਤੇ ਗਏ ਹਨ। ਇਹਨਾਂ ਦੌੜਾਂ ਨੂੰ ਸੀਟੀਵੀ ਵਲੋਂ ਸਿੱਧਾ ਪ੍ਰਸਾਰਨ ਕੀਤਾ ਗਿਆ ਸੀ ਜਦ ਕਿ ਖਬਰਸਾਰ ਰੇਡੀਓ ‘ਤੇ ਵੀ ਇਸਦਾ ਸਿੱਧਾ ਪ੍ਰਸਾਰਨ ਕੀਤਾ ਗਿਆ ਸੀ। ਸ. ਫੌਜਾ ਸਿੰਘ ਵਲੋਂ ਕਾਇਮ ਕੀਤੇ ਗਏ ਇਹਨਾਂ ਵਰਲਡ ਰਿਕਾਰਡਾਂ ਨੂੰ ਤੋੜਨਾ ਅਸਾਨ ਨਹੀਂ ਹੋਵੇਗਾ ਅਤੇ ਹੋ ਸਕਦਾ ਏ ਕਿ ਕਈ ਸਾਲ ਲੱਗ ਜਾਣ ਇਹਨਾਂ ਰਿਕਾਰਡਾਂ ਨੂੰ ਤੋੜਨ ਲਈ। ਸ. ਫੌਜਾ ਸਿੰਘ ਵਲੋਂ ਕਾਇਮ ਕੀਤੇ ਗਏ ਇਹ ਰਿਕਾਰਡ ਸਮੁੱਚੀ ਸਿੱਖ ਕੌਮ ਲਈ ਤਾਂ ਮਾਣ ਹਨ ਹੀ ਪਰ ਉਹਨਾਂ ਦੇ ਸਿਰੜ, ਸ਼ੌਕ ਅਤੇ ਸਫ਼ਲਤਾ ਅੱਗੇ ਸਿਰ ਝੁਕਦਾ ਹੈ ਜਿਹਨਾਂ ਨੇ ਆਪਣੀ ਸੋਚ ਨਾਲ ਸੁੱਚੀ ਜੀਵਨ-ਸ਼ੈਲੀ ਦਾ ਉਸਾਰੂ ਪੱਖ ਉਜਾਗਰ ਕੀਤਾ ਹੈ।

“ਤੁਹਾਡਾ ਸਤਿਕਾਰ ਅਤੇ ਮਾਣ ਹੀ ਮੇਰੀ ਖੁਰਾਕ ਹੈ ਜਿਸ ਨਾਲ ਮੈਂ ਇਹ ਪ੍ਰਾਪਤੀਆਂ ਕਰਨ ਦੇ ਯੋਗ ਹੋਇਆ ਹਾਂ। ਜਿਥੇ ਕੁਦਰਤ ਦੀ ਮੇਰੇ ‘ਤੇ ਬਹੁਤ ਮਿਹਰਬਾਨੀ ਹੈ ਉਥੇ ਤੁਹਾਡਾ ਮਾਣ ਅਤੇ ਮੇਰੇ ਕੋਚ ਦੀ ਮਿਹਨਤ ਹੀ ਇਹ ਰੰਗ ਲਿਆਈ ਹੈ।” ਇਹ ਵਿਚਾਰ 100 ਸਾਲ ਦੇ ਸ. ਫੌਜਾ ਸਿੰਘ ਨੇ ਉਹਨਾਂ ਦੇ ਜਨਮ ਦਿਨ ਵਿਚ ਆਯੋਜਿਤ ਸਮਾਗਮ ਵਿਚ ਨਿਮਰਤਾ ਸਹਿਤ ਪ੍ਰਗਟ ਕੀਤੇ।

ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵਲੋਂ ਅੱਜ ਸ਼ਾਮ 6 ਵਜੇ ਤੋਂ 7 ਵਜੇ ਤੱਕ ਨੈਸ਼ਨਲ ਬੈਂਕੁਟ ਹਾਲ, ਮਿਸੀਸਾਗਾ ਵਿਚ ਸ. ਫੌਜਾ ਸਿੰਘ ਦਾ 100 ਵਾਂ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ ਜਿਹਨਾਂ ਨੇ ਮੈਰਾਥਨਾਂ ਅਤੇ ਹੋਰ ਦੌੜਾਂ ਵਿਚ ਨਵੇਂ ਰਿਕਾਰਡ ਕਾਇਮ ਕੀਤੇ ਹਨ। ਅੱਜ ਉਹਨਾਂ ਨੇ ਅੱਠ ਵਰਲਡ ਰਿਕਾਰਡ ਕਾਇਮ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ।
ਇਸ ਸਮਾਗਮ ਵਿਚ ਕਮਿਊਨਿਟੀ ਦੇ ਲੋਕਾਂ ਦੀ ਬਹੁਤ ਭਰਵੀਂ ਹਾਜਰੀ ਸੀ ਜਿਹੜੇ ਫੌਜਾ ਸਿੰਘ ਜੀ ਦੀਆਂ ਪ੍ਰਾਪਤੀਆਂ ਦੇ ਜਸ਼ਨ ਮਨਾਉਣ ਲਈ ਆਏ ਹੋਏ ਸਨ। ਇਸ ਸਮਾਗਮ ਵਿਚ ਸ. ਫੌਜਾ ਸਿੰਘ ਦਾ ਸਨਮਾਨ ਕੀਤਾ ਗਿਆ ਅਤੇ ਇੰਗਲੈਂਡ ਤੋਂ ਆਈ ਸਿੱਖਸ ਇਨ ਸਿਟੀ ਦੀ ਸਮੁੱਚੀ ਟੀਮ ਨੂੰ ਵੀ ਸਨਮਾਨਨਿਤ ਕੀਤਾ ਗਿਆ।
ਇਸ ਮੌਕੇ ‘ਤੇ ਉਹਨਾਂ ਨੂੰ ਸਨਮਾਨਿਤ ਕਰਨ ਵਾਲਿਆਂ ਵਿਚ ਮੈਟਰੋ ਸਪੋਰਟਸ ਕਲੱਬ, ਫੈਡਰਲ ਮਨਿਸਟਰ ਬਲ ਗੋਸਲ, ਬ੍ਰੈਂਪਟਨ ਸਪਰਿੰਗਡੇਲ ਦੇ ਐਮ ਪੀ ਪਰਮ ਗਿੱਲ ਅਤੇ ਬਰੈਮਲੀ ਗੋਰ ਮਾਲਟਨ ਦੇ ਐਮ ਪੀ ਪੀ ਜਗਮੀਤ ਸਿੰਘ ਤੋਂ ਇਲਾਵਾ ਪੀਪਲਜ਼ ਪਾਰਟੀ ਆਫ ਪੰਜਾਬ ਦੇ ਅਹੁਦੇਦਾਰਾਂ ਕੁਲਬੀਰ ਸਿੰਘ ਸੰਘਾ, ਗੈਰੀ ਗਰੇਵਾਲ, ਰਵੀ ਢੀਂਡਸਾ, ਜਰਨੈਲ ਮੰਡ, ਹਰਵਿੰਦਰ ਸਿੰਘ ਸੋਮਲ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਖੈਰਾ ਡਾ ਸੁਖਦੇਵ ਝੰਡ ਆਦਿ ਵਿਸ਼ੇਸ਼ ਸਨ।
ਇਸ ਮੌਕੇ ‘ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪਰਮ ਗਿੱਲ ਐਮ ਪੀ ਨੇ ਕਿਹਾ ਕਿ ਬਾਬਾ ਫੌਜਾ ਸਿੰਘ ਜੀ ਸਾਡੀ ਕਮਿਊਨਿਟੀ ਦਾ ਮਾਣ ਹਨ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੇਧ ਲੈਣਗੀਆਂ। ਉਹਨਾਂ ਵਲੋਂ ਸਥਾਪਤ ਕੀਤੇ ਗਏ ਰਿਕਾਰਡਾਂ ਦੇ ਟੁੱਟਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਉਹ ਸਮੁੱਚੀ ਦੁਨੀਆਂ ਲਈ ਇਕ ਰੋਲ ਮਾਡਲ ਹਨ।

ਸਾਬਕਾ ਐਮ ਪੀ ਨਵਦੀਪ ਬੈਂਸ ਨੇ ਕਿਹਾ ਕਿ ਬਾਬਾ ਜੀ ਦੀਆਂ ਇਹ ਪ੍ਰਾਪਤੀਆਂ ਸਮੁੱਚੀ ਮਨੁੱਖਤਾ ਲਈ ਬਹੁਤ ਵੱਡੀ ਦੇਣ ਹਨ ਅਤੇ ਇਹਨਾਂ ਤੋਂ ਸਾਨੂੰ ਅਤੇ ਸਾਡੀਆਂ ਆਉਣ ਵਾਲੀਆਂ ਪ੍ਹੀੜੀਆਂ ਨੂੰ ਸਦਾ ਪ੍ਰੇਰਨਾ ਮਿਲਦੀ ਰਹੇਗੀ। ਅੱਜ ਦੇ ਇਸ ਸਮਾਗਮ ਲਈ ਗੁਰੁ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵਧਾਈ ਦੀ ਪਾਤਰ ਹੈ।
ਬਰੈਮਲੀ ਗੋਰ ਮਾਲਟਨ ਦੇ ਐਮ ਪੀ ਪੀ ਜਗਮੀਤ ਸਿੰਘ ਨੇ ਕਿਹਾ ਕਿ ਬਾਬਾ ਜੀ ਦੀ ਜਿੰਦਗੀ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਸਿੱਖੀ ਸਰੂਪ ਵਿਚ ਰਹਿੰਦਿਆਂ ਜਿਵੇਂ ਉਹਨਾਂ ਨੇ ਸਾਰੀ ਦੁਨੀਆਂ ਵਿਚ ਸਿੱਖੀ ਨੂੰ ਪ੍ਰਫੁੱਲਤ ਕੀਤਾ ਹੈ, ਇਹ ਸਾਡੇ ਅਤੇ ਸਾਰੀ ਮਾਨਵਤਾ ਲਈ ਮਾਣ ਵਾਲੀ ਗੱਲ ਹੈ।
ਉਘੇ ਦੌੜਾਕ ਕੇਸਰ ਸਿੰਘ ਪੂੰਨੀਆ ਦਾ ਕਹਿਣਾ ਸੀ ਕਿ ਅਸੀਂ ਬਾਬਾ ਫੌਜਾ ਸਿੰਘ ਤੋਂ ਪ੍ਰ੍ਰੇਰਨਾ ਲੈ ਹੀ ਦੌੜਨਾ ਸ਼ੁਰੂ ਕੀਤਾ ਸੀ ਅਤੇ ਅੱਜ ਮੈਂਨੂੰ ਵੀਹ ਸਾਲ ਹੋ ਗਏ ਹਨ ਦੌੜਦਿਆਂ। ਮੈਂ ਆਪਣੇ ਵਲੋਂ ਬਾਬਾ ਜੀ ਅਤੇ ਸਮੁੱਚੀ ਸਿੱਖ ਕੌਮ ਨੂੰ ਉਹਨਾ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੰਦਾ ਹਾਂ।
ਗੁਰੁ ਗੋਬਿੰਦ ਸਿੰਘ ਚਿਲਡਰਨ ਫਾਂਊਂਡੇਸ਼ਨ ਵਲੋਂ ਕਰਵਾਇਆ ਗਿਆ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ‘ਤੇ ਸਮੁੱਚਾ ਪੰਜਾਬੀ ਮੀਡਆਿ ਹਾਜਰ ਸੀ।
..

DASHMESH WELFARE CLUB DISTRIBUTED BOOKS TO POOR CHILDREN


Thursday 13 October 2011

ਦਿੱਲੀ ਪੁਲਿਸ ਵਲੋਂ ਅੰਬਾਲਾ ਤੋਂ ਆਰ. ਡੀ. ਐਕਸ. ਸਮੇਤ ਇੰਡੀਕਾ ਕਾਰ ਬਰਾਮਦ

ਦਿੱਲੀ ਪੁਲਿਸ ਵਲੋਂ ਅੰਬਾਲਾ ਤੋਂ ਆਰ. ਡੀ. ਐਕਸ. ਸਮੇਤ ਇੰਡੀਕਾ ਕਾਰ ਬਰਾਮਦ.......ਕਾਰ ਅੰਬਾਲਾ ਕੈਂਟ ਰੇਲਵੇਸ਼ਟੇਸ਼ਨ ਤੋਂ ਮਿਲੀ....ਦਿਵਾਲੀ ਮੌਕੇ ਦਿੱਲੀ ਵਿੱਚ ਧਮਾਕੇ ਕਰਨ ਲਈ ਵਰਤੀ ਜਾਣੀ ਸੀ ਇਹ ਆਰ. ਡੀ. ਐਕਸ. ......ਬੱਬਰ ਖਾਲਸਾ ਖਾੜਕੂ ਜਥੇਬੰਦੀ ਦਾ ਇਸ ਨਾਲ ਸਬੰਧ.

ਪ੍ਰਸ਼ਾਤ ਭੂਸ਼ਨ ਤੇ ਹਮਲੇ ਦਾ ਪੂਰੇ ਦੇਸ਼ ਵਿੱਚ ਵਿਰੋਧ.....ਸੁਪਰੀਮ ਕੋਰਟ ਦੇ ਵਕੀਲਾਂ ਨੇ ਕੀਤਾ ਵਿਰੋਧ

ਪ੍ਰਸ਼ਾਤ ਭੂਸ਼ਨ ਤੇ ਹਮਲੇ ਦਾ ਪੂਰੇ ਦੇਸ਼ ਵਿੱਚ ਵਿਰੋਧ.....ਸੁਪਰੀਮ ਕੋਰਟ ਦੇ ਵਕੀਲਾਂ ਨੇ ਕੀਤਾ ਵਿਰੋਧ

Miani delivered the cheques of Sagan scheme.....


Monday 10 October 2011

ਸੁਪਰੀਮ ਕੋਰਟ ਵਲੋਂ ਕਸਾਬ ਦੀ ਫਾਂਸੀ ਤੇ ਹਾਲ ਦੀ ਘੜੀ ਰੋਕ


muMbeI…10 AkqUbr( sblok inaUj ibaUro, eI inaUj ਏਯ੍ਜ੍ਸੀਆ..........
ਸੁਪਰੀਮ ਕੋਰਟ ਨੇ ਮੁੰਬਈ  ਹਮਲਆਿਂ ਦੇ ਮਾਮਲੇ ਵਿੱਚ  ਫਾਂਸੀ ਦੀ ਸਜ਼ਾ  ਯਾਫਤਾ  ਅਮਮਲ ਆਮਰਿ ਕਸਾਬ  ਦੀ ਸਜ਼ਾ ਤੇ ਹਾਲ  ਦੀ  ਘੜੀ  ਰੋਕ ਲਗਾ ਦੱਿਤੀ ਹੈ।    ਕਸਾਬ ਨੇ ਮੁੰਬਈ ਹਾਈ ਕੋਰਟ ਦੇ ਫੈਸਲੇ ਵਿਰੁੱਧ   ਦੇਸ਼ ਦੀ ਸਰਬਉੱਚ  ਅਦਾਲਤ ਵਿੱਚ  ਇਸ ਫੈਸਲਾ ਦੇ ਖਿਲਾਫ ਅਪੀਲ ਕੀਤੀ ਹੈ ਅਦਾਲਤ ਨੇ ਸੁਣਵਾਈ ਤੋਂ ਪਹਲਾਂ ਉਸਦੀ ਸਜ਼ਾ ਤੇ ਰੋਕ ਲਗਾਉਣੀ  ਸੀ ।   ਸੁਪਰੀਮ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ  ਵੀ ਇਸ ਬਾਰੇ  ਨੋਟਸਿ ਜਾਰੀ ਕੀਤਾ ਹੈ।   ਕਸਾਬ ਮੁੰਬਈ ਵਿੱਚ 26 ਨਵੰਬਰ 2008 ਨੂੰ ਹੋਏ ਹਮਲੇ ਦਾ ਮੁੱਖ ਦੋਸ਼ੀ ਹੈ।  

ਅੰਬਰੋਂ ਟੁਟਿਆ ਤਾਰਾ,... ਗਜਲ ਸਮਰਾਟ ਜਗਜੀਤ ਸਿੰਘ........


 muMbeI…10 AkqUbr( sblok inaUj ibaUro, eI inaUj eyjMsIAW)sMgIq pRymIAW nUM A~j aus vyly BwrI sdmw l`gw jdo supRis`D gjl gwiek  jgjIq isMG ies  dunIAw qo sdw leI ruKsq ho gey [  AwpxIAw gjlwN  sdkw pUrI dunIAw iv`c Awpxw is`kw jmwaux vwly jgjIq isMG ny A`j eyQy lIlwvqI hspqwl iv`c Awpxy AwKrI svws iqAwg id`qy [ ijkrXog hY ik 23 sqMbr nUM auhnW dI idmwg dI nwVI Pt geI sI[ audoN qo hI fwktr auhnW nUM bcwaux leI pUrI vwh lgw rhy sn pr A`j svyry lgBg 8 vjy dy krIb hspqwl dy AweI. sI. XU. iv`c auhnW dy KUun dw dbwA lgwqwr v`Dx kwrx auh ies dunIAw nUM Alivdw kih gey[ auh Awpxy ip`Cy AwpxI DrmpqnI Aqy sih-gwiek ic`qrw isMG nUM C`f gey[

Tractor Trolley Accident.........


MANPREET REACHED AT TANDA IN "IKOTARI SAMAGAM"


Saturday 1 October 2011

READ PUNJABI NEWS ONLINE HERE.......ONLINE NEWS BY SUKHNAIB SIDHU


ਚੁੱਪ ਦੀ ਆਵਾਜ
Voice of Silence


Punjabi News Online's Free Matrimonial
  • ਪੰਜਾਬ ਭਰ ਵਿੱਚ 23 ਅਕਤੂਬਰ ਤੋ- ਕੈਸਰ ਦੇ ਇਲਾਜ ਦੀ ਮੁਫ਼ਤ ਸੁਵਿਧਾ ਸ਼ੁਰੂ
  • ਚੰਡੀਗੜ•, 10 ਅਕਤੂਬਰ: (ਜਗਦੇਵ ਸਿੰਘ)                     ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਖਾਤਮੇ ਲਈ ਪੰਜਾਬ ਸਰਕਾਰ ਨੇ ਰਾਜ ਭਰ ਵਿੱਚ ਕੈਸਰ ਦੇ ਮਰੀਜ਼ਾਂ ਨੂੰ ਮੁਫ਼ਤ ਟੈਸਟ ਸੁਵਿਧਾ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਉਨਾਂ ਦੇ ਨਿਵਾਸ ਸਥਾਨ ‘ਤੇ ਅੱਜ ਹੋਈ ਉਚ ਪੱਧਰੀ ��
  • ਪੰਜਾਬ ਭਰ ਵਿੱਚ 23 ਅਕਤੂਬਰ ਤੋ- ਕੈਸਰ ਦੇ ਇਲਾਜ ਦੀ ਮੁਫ਼ਤ ਸੁਵਿਧਾ ਸ਼ੁਰੂ
  • ਚੰਡੀਗੜ•, 10 ਅਕਤੂਬਰ: (ਜਗਦੇਵ ਸਿੰਘ)         ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਖਾਤਮੇ ਲਈ ਪੰਜਾਬ ਸਰਕਾਰ ਨੇ ਰਾਜ ਭਰ ਵਿੱਚ ਕੈਸਰ ਦੇ ਮਰੀਜ਼ਾਂ ਨੂੰ ਮੁਫ਼ਤ ਟੈਸਟ ਸੁਵਿਧਾ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਉਨਾਂ ਦੇ ਨਿਵਾਸ ਸਥਾਨ ‘ਤੇ ਅੱਜ ਹੋਈ ਉਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ। ਮੀਟ��
  • ਜਗਜੀਤ ਸਿੰਘ ਨਹੀਂ ਰਹੇ
  • ਗ਼ਜ਼ਲ ਨੂੰ ਦਰਬਾਰਾਂ ਅਤੇ  ਅਮੀਰ ਲੋਕਾਂ ਦੀਆਂ ਮਹਿਫਿਲਾਂ ਵਿੱਚ ਕੱਢ ਕੇ ਆਮ ਲੋਕਾਂ ਵਿੱਚ ਹਰਮਨ ਪਿਆਰੀ  ਬਣਾਉਣ ਵਾਲੇ  ਜਗਜੀਤ ਸਿੰਘ ਨਹੀਂ ਰਹੇ ।    70 ਸਾਲਾਂ  ਇਸ ਗਜ਼ਲ  ਸਵੇਰੇ ਆਪਣੇ ਪ੍ਰਸ਼ੰਸਕਾਂ ਨੂੰ ਸਦੀਵੀ ਵਿਛੋੜਾ ਦੇ ਗਏ ।  8 ਫਰਵਰੀ   1941 ਨੂੰ  ਰਾਜਸਥਾਨ ਦੇ ਸ੍ਰੀ ਗੰਗਾਨਗਰ ਜਨਮੇ  ਜਗਜੀਤ ਸਿੰਘ ਨੂੰ ਬਰੇਨ ਹੈਮਰੇਜ ਕਾਰਨ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ  ਕ��
ਸੰਵਾਦ
Samwad

ਸਰਗਰਮੀਆਂ
Samwad


Advertisement
ਸਿਹਤ ਤੇ ਸੁੰਦਰਤਾ
Advertisement



  • ਹਿੰਗ ਨਾਲ ਘਰੇਲੂ ਉਪਚਾਰ







  • ਨਿਰਣੇ ਕਾਲਜੇ ਤੰਬਾਕੂਨੋਸ਼ੀ ਕਰਨ ਵਾਲਿਆਂ ਨੂੰ ਕੈਂਸਰ ਦਾ ਖਤਰਾ ਵੱਧ







  • ਮੈਂ ਜਿਤਿਆ ਕੈਂਸਰ ਹਾਰ ਗਈ -ਇਕ਼ਬਾਲ ਰਾਮੂਵਾਲੀਆ







  • ਔਰਤਾਂ ਦੇ ਰੋਗ







  • ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਲਾਭਦਾਇਕ ਹੈ ਮੈਡੀਟੇਸ਼ਨ (ਧਿਆਨ ਲਗਾਉਣਾ)






  • ਜੇਕਰ ਕੈਨੇਡਾ ਰਹਿੰਦੇ ਕਿਸੇ ਵਿਅਕਤੀ ਨੇ ਤੁਹਾਨੂੰ ਕਿਸੇ ਤਰ੍ਹਾਂ ਦੀ ਹੇਰਾਫੇਰੀ  ਨਾਲ ਸਬਜਬਾਗ ਦਿਖਾ ਕੇ ਠੱਗਿਆ ਹੈ ਤਾਂ ਸਾਨੂੰ ਦੱਸੋਂ  । ਕੈਨੇਡਾ  ਲਿਜਾਣ ਦਾ ਝਾਸਾ ਦੇ ਕੇ  ਤੁਹਾਡੀ ਜਿੰਦਗੀ ਅਤੇ ਪੈਸੇ ਦੀ ਬਰਬਾਦੀ ਕਰਨ ਵਾਲਿਆਂ ਨੂੰ ਅਸੀਂ ਬੇਨਕਾਬ ਕਰਾਂਗੇ । ਇਥੇ ਕਲਿਕ ਕਰੋ । 
    ਨੋਟ : ਇਹ ਸਾਰੀ ਜਾਣਕਾਰੀ ਗੁਪਤ ਰੱਖੀ ਜਾਵੇਗੀ ।
    Advertisement
    ਭਾਰਤ
    ਮੌਸਮ ਬਾਰੇ . . .



  • ਸੋਹਰਾਬੂਦੀਨ ਫਰਜ਼ੀ ਮੁਕਾਬਲਾ : ਅਹਿਮ ਗਵਾਹ ਪੇਸ਼ੀ ਮੌਕੇ ਫਰਾਰ ਹੋਣ ਮਗਰੋਂ ਗ੍ਰਿਫ਼ਤਾਰ







  • ਆਲੋਚਨਾ ਮਗਰੋਂ ਯੋਜਨਾ ਕਮਿਸ਼ਨ 'ਗਰੀਬੀ ਦੇ ਮਾਪਦੰਡ ' ਦਰਸਾਉਂਦਾ ਹਲਫਨਾਮਾ ਵਾਪਸ ਲਵੇਗਾ







  • ਹੁਣ ਸੋਨੀਆਂ ਦੇ ਜਵਾਈ ਦਾ ਪਰਦਾਫਾਸ਼ ਕਰਾਂਗਾ- ਸੁਬਰਾਮਣੀਅਮ ਸਵਾਮੀ







  • ਭਾਜਪਾ ਵਿੱਚ ਸਭ ਅੱਛਾ ਨਹੀ, ਕਾਰਜਕਾਰਨੀ ਦੀ ਮੀਟਿੰਗ ਵਿੱਚੋਂ ਮੋਦੀ ਸਮੇਤ ਕਈ ਸੀਨੀਅਰ ਆਗੂ ਗਾਇਬ







  • ਸ਼੍ਰੋਮਣੀ ਅਕਾਲੀ ਦਲ ਦਿੱਲੀ-ਯੂ.ਕੇ. ਵੱਲੋਂ ਸਰਨਾ ਨੂੰ ਚੇਤਾਵਨੀ





  •   Location
    Weather Forecast for Bathinda, Punjab, India
    Weather Bathinda, Punjab, India




  • ਪੰਜਾਬ ਸਰਕਾਰ ਨੇ ਅੰਗਹੀਣਤਾ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਸਰਲ ਬਣਾਈ







  • ਮਰਨ ਵਰਤ ’ਤੇ ਬੈਠੇ ਦੀ ਹਾਲਤ ਖਰਾਬ, ਲੋਕਾਂ ਲਾਇਆ ਜਾਮ







  • ਜੇਕਰ ਅਸੀ ਗੁਰਦੁਆਰਾ ਚੋਣਾਂ ਵਿਚ ਸ਼ਰਾਬ ਵੰਡੀ ਹੈ ਤਾ ਬਾਦਲ ਹਕੂਮਤ ਸੀ.ਬੀ.ਆਈ.ਤੋ ਜਾਚ ਕਰਾਕੇ ਸੱਚ ਸਾਹਮਣੇ ਲਿਆਵੇ : ਮਾਨ







  • ਪੰਜਾਬ ਵਿੱਚ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ 4 ਤੋਂ 20 ਅਕਤੂਬਰ ਤੱਕ ਚੱਲੇਗਾ : ਗੁਰਕੀਰਤ ਕਿਰਪਾਲ ਸਿੰਘ







  • ਬਾਬਾ ਧਨੌਲਾ ਦੀਆਂ ਮੁਸ਼ਕਲਾਂ ’ਚ ਵਾਧਾ








  • ਮੇਰੀਆਂ ਕਹਾਣੀਆਂ ਦੇ ਪਾਤਰ







  • ਮੇਰੇ ਚਿਹਰੇ ਦੇ ਉੱਤੇ ਨੂਰ ਤੇਰਾ ਹੀ ਨਜ਼ਰ ਆਵੇ







  • ਅਤਿਵਾਦ ਦੇ ਦਿਨ ਅਤੇ ਸਾਡੀਆਂ ਆਦਤਾਂ







  • ਵੱਖ ਵੱਖ ਸੋਚ ਦੇ ਪ੍ਰਚਾਰਕਾਂ ਦੀ ਘੁੰਮਣਘੇਰੀ ਵਿਚ ਫਸਿਆ ਆਮ ਸਿੱਖ







  • ਰਿਕਸ਼ਾ ਚਾਲਕ ਬਣਿਆ ਵਿਗਿਆਨੀ






  • Advertisement

    SocialTwist Tell-a-Friend
    Unicode


  • ਪੰਜਾਬ ਭਰ ਵਿੱਚ 23 ਅਕਤੂਬਰ ਤੋ- ਕੈਸਰ ਦੇ ਇਲਾਜ ਦੀ ਮੁਫ਼ਤ ਸੁਵਿਧਾ ਸ਼ੁਰੂ







  • ਪੰਜਾਬ ਭਰ ਵਿੱਚ 23 ਅਕਤੂਬਰ ਤੋ- ਕੈਸਰ ਦੇ ਇਲਾਜ ਦੀ ਮੁਫ਼ਤ ਸੁਵਿਧਾ ਸ਼ੁਰੂ







  • ਜਗਜੀਤ ਸਿੰਘ ਨਹੀਂ ਰਹੇ







  • ਗੋਬਿੰਦਪੁਰਾ ਥਰਮਲ ਪਲਾਟ ਦੇ ਚੁਫੇਰੇ ਕੰਧ ਕੱਢਣ ਦਾ ਵਿਰੋਧ ਕਰਦੇ ਕਿਸਾਨਾਂ ਦੇ ਪੁਲੀਸ ਨੇ ਵੱਟ ਕੱਢੇ







  • ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਕਰਨ ਲਈ 50 ਫੀਸਦੀ ਸਬਸਿਡੀ ਮਿਲੇਗੀ -ਲੰਗਾਹ







  • ਸੁਣੋਂ ਕਲਮਾਂ ਵਾਲਿਓ ਵੇ







  • ਟਰਾਂਸਪੋਰਟ ਘੋਟਾਲਾ







  • ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਦਾ ਰੂਪ ਅਖਵਾ ਰਿਹਾ ਇਹ ਪਾਖੰਡੀ ਸਾਧ







  • ਰਾਮਦੇਵ ਦੀ ਸਹਿਯੋਗੀ ਰਾਜਬਾਲਾ ਦੀ ਮੌਤ







  • ਅਫਰੀਕਾ ਦੀ ਪਹਿਲੀ ਨੋਬਲ ਪ੍ਰਾਈਜ਼ ਜੇਤੂ ਔਰਤ ਦੀ ਮੌਤ









  • 13 ਭਾਰਤੀ ਕਰੈਡਿਟ ਕਾਰਡ ਘੁਟਾਲੇ ਵਿੱਚ ਸ਼ਾਮਿਲ







  • ਤਿੰਨ ਵਿਗਿਆਨੀ ਨੋਬਲ ਪ੍ਰਾਈਜ਼ ਨਾਲ ਸਨਮਾਨਿਤ ਹੋਣਗੇ







  • ਗੈਰ ਕਾਨੂੰਨੀ ਤੌਰ ਤੇ ਰਹਿੰਦੇ 50,000 ਭਾਰਤੀਆਂ ਨੂੰ ਮੁਆਫੀ ਤਹਿਤ ਵਾਪਸ ਭੇਜਿਆ ਜਾਵੇਗਾ







  • ਅਮਰੀਕਾ ਦੀ ਧਮਕੀ ਤੋਂ ਮਗਰੋਂ ਪਾਕਿਸਤਾਨੀ ਹਵਾਈ ਫੌਜ ਚੌਕੰਨੀ







  • ਲੀਬੀਆ :1270 ਲੋਕਾਂ ਦੀ ਸਮੂਹਿਕ ਕਬਰ ਮਿਲੀ







  • ‘ਸੌਦੇ ਦੇ ਵਿਆਹ’ ਲਈ ਪ੍ਰਕਾਸ਼ਿਤ ਇਸ਼ਤਿਹਾਰਾਂ ਸਬੰਧੀ ਆਸਟਰੇਲੀਆਈ ਅਧਿਕਾਰੀਆਂ ਨੂੰ ਪੂਰੀ ਜਾਣਕਾਰੀ







  • ਇੰਗਲੈਂਡ ‘ਚ ਵੀ ਧੁੰਮ ਪਾਵੇਗਾ ਜੱਗੀ ਕੁੱਸਾ ‘ਸਟਰਗਲ ਫ਼ਾਰ ਔਨਰ’ ਨਾਲ







  • ਗੈਂਗ ਹਿੰਸਾ 'ਚ ਲਗਾਤਾਰ ਵਾਧਾ ਪੰਜਾਬੀ ਨੌਜਵਾਨ ਜਸਕਰਨ ਸੰਧੂ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ







  • ਵਰਲਡ ਕਬੱਡੀ ਕੱਪ ਲਈ ਨਾਰਵੇ ਦੀ ਟੀਮ ਦੀ ਚੋਣ ਹੋਈ







  • ਸਰੀ ਦੇ ਯੋਂਗੇਦਰ ਕੁਮਾਰ ਨਾਗਪਾਲ ਨੂੰ 30,000 ਡਾਲਰ ਦਾ ਜੁਰਮਾਨਾ





  •   Do you like the Website?
    Yes 
    No 
    Can not say 

    (Result will be shown to you
    automatically on polling)

     Name:
     E-Mail : 
     How you
     reached: 
     

     Your
     comments:



    1  Comment by: baljinder singh 
    we r very happy after watching khanna local detail{news}thanks GOOD LUCK

    2  Comment by: sant singh Burlington 
    ਨਹੀ ਰੀਸਾਂ ਬਾਬੇ ਬਾਦਲ ਦੀਆਂ ਇਕ ਪਾਸੇ ਅੰਨਾ ਹਜਾਰੇ ਦੀ ਹਮਾਇਤ ਲੋਕ ਪਾਲ ਦੇ ਹਕ ਵਿਚ ਦੂਜੇ ਪਾਸੇ ਪੰਜਾਬ ਦੇ ਲੋਕਪਾਲ ਨੂੰ ਡਰਾਉਣਾ |ਇਕ ਪਾਸੇ ਮੋਦੀ ਨੂੰ ਹਲਾਸ਼ੇਰੀ ਦੂਜੇ ਪਾਸੇ ਅਡਵਾਨੀ ਨੂੰ ਸਿਰੋਪੇ |ਪ੍ਰੋਫ਼ੇਸਰ ਭੁਲਰ ਦਾ ਕੇਸ |ਦਿਲੀ ਦੇ ਸਿਖ ਕਤਲੇਆਮ ਬਾਰੇ ਪਾਰਲੀਮੇਂਟ ਵਿਚ ਧੂਆਂ ਧਾਰ ਭਾਸ਼ਣ ਨਾਲੇ ਕਮਲਨਾਥ ਦੇ ਘਰ ਜਾ ਕੇ ਗੁਲਦਸ੍ਤੇ ਦੇ ਕੇ ਮਾਫ਼ੀ ਮੰਗਨੀ |ਕਾਂਗਰਸ ਦੇ ਖਿਲਾਫ਼ ਬਿਆਨ ਦੇਣੇ ਅਤੇ ਨਾਲੇ ਪਕੀ ਜਾਰੀ |ਬਰਨਾਲੇ ਕਿਆਂ ਉਪਰ cbi ਦੇ ਛਾਪੇ ਇਧਰ ਝਾਕੇ ਵੀ ਨਾ ਭਾਵੇਂ ਬਸਾਂ ਦਾ ਜਿਨਾ ਮਰਜੀ ਰੋਲਾ ਪਈ ਜਾਵੇ |ਹੁਣ ਤਾਂ ਬਾਬੇ ਬਾਦਲ ਦੇ ਵਿਰੋਧੀਆਂ ਨੂੰ ਉਝ ਹੀ ਚੁਪ ਕਰ ਜਾਣਾ ਚਾਹਿਦਾ ਹੈ ਕਿਉਕਿ ਭਾਰਤ ਦੇ ਕੁਰਪਟ ਢਾਂਚੇ ਵਿਚ ਚੰਮ ਦੀਆਂ ਕਿਵੇਂ ਚਲਾਉਣੀਆਂ ਹਨ ਉਸ ਤੋਂ ਵਧ ਕੋਈ ਨਹੀ ਜਾਣਦਾ| ਜੈ ਬਾਬੇ ਬਾਦਲ ਦੀ |

    3  Comment by: Sher Singh 
    SSA Ji. Reg. Sirsa Sadh, there should be sting operation to bring more truths to light. eh sare dere hi mauj mele de sadan han; paisa aam lokan / moorkhan da property babeyian di naale dhian bhaini mayian di izat naal babe ate babyian de chahete khilwad karan; sabh derian di property ate ander rakhi black money check honi chahidi hai agar zabat kar layi jave India bahut amir ho sakda hai; koyi bhuka nahin savenga.

    4  Comment by: sant singh Burlington 
    ਬਾਦਲਾਂ ਦੀ ਬਸ----ਕੋਈ 11 ਕੁ ਸਾਲ ਪਹਿਲਾਂ ਦੀ ਗਲ ਹੈ ਕਿ ਜੀਰੇ ਕੋਲ ਬਸ ਅਤੇ ਟਰੈਕਟਰ ਦੀ ਟਕਰ ਹੋ ਗਈ| ਜਦੋਂ ਜਟਾਂ ਨੇ ਬਸ ਥਾਣੇ ਲਿਜਾਣੀ ਚਾਹੀ ਤਾਂ ਡ੍ਰਾਈਵਰ ਆਕੜ ਕੇ ਕਹਿਣ ਲਗਾ ਇਹ ਬਸ ਬਦਲ ਸਾਹਬ ਦੀ ਹੈ ਥਾਨੇਦਾਰ ਦੀ ਕਿ ਮਜਾਲ ਹੈ ਕਿ ਬਸ ਇਕ ਮਿੰਟ ਵੀ ਰੋਕੇ |ਬਸ ਫੇਰ ਕਿ ਸੀ ਜਟਾਂ ਨੇ ਡ੍ਰਾਈਵਰ ਢਾਹ ਲਿਆ ਅਤੇ ਰਜ ਕੇ ਕੁਟ ਕੇ ਕਹਿਣ ਲਗੇ ਅਸੀਂ ਤਾਂ ਹੁਣ ਚਲੇ ਹਾਂ ਤੂੰ ਥਾਣੇ ਜਾਣਾ ਹੈ ਤਾਂ ਜਾਂਦਾ ਰਹੁ |

    5  Comment by: S Singh 
    SSA Ji, I think for broadcasting news on day & night news channel, that TV is now being disturbed since yesterday; particularly when there are news; don\'t know who is doing all this; appears to be fearless tv; but don\'t know how they will now arrange all that; but quite un-fare on the part of some mafia.

    Free Matrimonial Classified 
    vpoweb.com :  Professional Web Solutions  Specialist

    Facebook Activity

    Widgetize! 

    [X]