| Do you like the Website? (Result will be shown to you automatically on polling) 1 Comment by: baljinder singh we r very happy after watching khanna local detail{news}thanks GOOD LUCK 2 Comment by: sant singh Burlington ਨਹੀ ਰੀਸਾਂ ਬਾਬੇ ਬਾਦਲ ਦੀਆਂ ਇਕ ਪਾਸੇ ਅੰਨਾ ਹਜਾਰੇ ਦੀ ਹਮਾਇਤ ਲੋਕ ਪਾਲ ਦੇ ਹਕ ਵਿਚ ਦੂਜੇ ਪਾਸੇ ਪੰਜਾਬ ਦੇ ਲੋਕਪਾਲ ਨੂੰ ਡਰਾਉਣਾ |ਇਕ ਪਾਸੇ ਮੋਦੀ ਨੂੰ ਹਲਾਸ਼ੇਰੀ ਦੂਜੇ ਪਾਸੇ ਅਡਵਾਨੀ ਨੂੰ ਸਿਰੋਪੇ |ਪ੍ਰੋਫ਼ੇਸਰ ਭੁਲਰ ਦਾ ਕੇਸ |ਦਿਲੀ ਦੇ ਸਿਖ ਕਤਲੇਆਮ ਬਾਰੇ ਪਾਰਲੀਮੇਂਟ ਵਿਚ ਧੂਆਂ ਧਾਰ ਭਾਸ਼ਣ ਨਾਲੇ ਕਮਲਨਾਥ ਦੇ ਘਰ ਜਾ ਕੇ ਗੁਲਦਸ੍ਤੇ ਦੇ ਕੇ ਮਾਫ਼ੀ ਮੰਗਨੀ |ਕਾਂਗਰਸ ਦੇ ਖਿਲਾਫ਼ ਬਿਆਨ ਦੇਣੇ ਅਤੇ ਨਾਲੇ ਪਕੀ ਜਾਰੀ |ਬਰਨਾਲੇ ਕਿਆਂ ਉਪਰ cbi ਦੇ ਛਾਪੇ ਇਧਰ ਝਾਕੇ ਵੀ ਨਾ ਭਾਵੇਂ ਬਸਾਂ ਦਾ ਜਿਨਾ ਮਰਜੀ ਰੋਲਾ ਪਈ ਜਾਵੇ |ਹੁਣ ਤਾਂ ਬਾਬੇ ਬਾਦਲ ਦੇ ਵਿਰੋਧੀਆਂ ਨੂੰ ਉਝ ਹੀ ਚੁਪ ਕਰ ਜਾਣਾ ਚਾਹਿਦਾ ਹੈ ਕਿਉਕਿ ਭਾਰਤ ਦੇ ਕੁਰਪਟ ਢਾਂਚੇ ਵਿਚ ਚੰਮ ਦੀਆਂ ਕਿਵੇਂ ਚਲਾਉਣੀਆਂ ਹਨ ਉਸ ਤੋਂ ਵਧ ਕੋਈ ਨਹੀ ਜਾਣਦਾ| ਜੈ ਬਾਬੇ ਬਾਦਲ ਦੀ | 3 Comment by: Sher Singh SSA Ji. Reg. Sirsa Sadh, there should be sting operation to bring more truths to light. eh sare dere hi mauj mele de sadan han; paisa aam lokan / moorkhan da property babeyian di naale dhian bhaini mayian di izat naal babe ate babyian de chahete khilwad karan; sabh derian di property ate ander rakhi black money check honi chahidi hai agar zabat kar layi jave India bahut amir ho sakda hai; koyi bhuka nahin savenga. 4 Comment by: sant singh Burlington ਬਾਦਲਾਂ ਦੀ ਬਸ----ਕੋਈ 11 ਕੁ ਸਾਲ ਪਹਿਲਾਂ ਦੀ ਗਲ ਹੈ ਕਿ ਜੀਰੇ ਕੋਲ ਬਸ ਅਤੇ ਟਰੈਕਟਰ ਦੀ ਟਕਰ ਹੋ ਗਈ| ਜਦੋਂ ਜਟਾਂ ਨੇ ਬਸ ਥਾਣੇ ਲਿਜਾਣੀ ਚਾਹੀ ਤਾਂ ਡ੍ਰਾਈਵਰ ਆਕੜ ਕੇ ਕਹਿਣ ਲਗਾ ਇਹ ਬਸ ਬਦਲ ਸਾਹਬ ਦੀ ਹੈ ਥਾਨੇਦਾਰ ਦੀ ਕਿ ਮਜਾਲ ਹੈ ਕਿ ਬਸ ਇਕ ਮਿੰਟ ਵੀ ਰੋਕੇ |ਬਸ ਫੇਰ ਕਿ ਸੀ ਜਟਾਂ ਨੇ ਡ੍ਰਾਈਵਰ ਢਾਹ ਲਿਆ ਅਤੇ ਰਜ ਕੇ ਕੁਟ ਕੇ ਕਹਿਣ ਲਗੇ ਅਸੀਂ ਤਾਂ ਹੁਣ ਚਲੇ ਹਾਂ ਤੂੰ ਥਾਣੇ ਜਾਣਾ ਹੈ ਤਾਂ ਜਾਂਦਾ ਰਹੁ | 5 Comment by: S Singh SSA Ji, I think for broadcasting news on day & night news channel, that TV is now being disturbed since yesterday; particularly when there are news; don\'t know who is doing all this; appears to be fearless tv; but don\'t know how they will now arrange all that; but quite un-fare on the part of some mafia. Facebook Activity |
[X]
No comments:
Post a Comment