muMbeI…10 AkqUbr( sblok inaUj ibaUro, eI inaUj ਏਯ੍ਜ੍ਸੀਆ..........
ਸੁਪਰੀਮ ਕੋਰਟ ਨੇ ਮੁੰਬਈ ਹਮਲਆਿਂ ਦੇ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਯਾਫਤਾ ਅਮਮਲ ਆਮਰਿ ਕਸਾਬ ਦੀ ਸਜ਼ਾ ਤੇ ਹਾਲ ਦੀ ਘੜੀ ਰੋਕ ਲਗਾ ਦੱਿਤੀ ਹੈ। ਕਸਾਬ ਨੇ ਮੁੰਬਈ ਹਾਈ ਕੋਰਟ ਦੇ ਫੈਸਲੇ ਵਿਰੁੱਧ ਦੇਸ਼ ਦੀ ਸਰਬਉੱਚ ਅਦਾਲਤ ਵਿੱਚ ਇਸ ਫੈਸਲਾ ਦੇ ਖਿਲਾਫ ਅਪੀਲ ਕੀਤੀ ਹੈ ਅਦਾਲਤ ਨੇ ਸੁਣਵਾਈ ਤੋਂ ਪਹਲਾਂ ਉਸਦੀ ਸਜ਼ਾ ਤੇ ਰੋਕ ਲਗਾਉਣੀ ਸੀ । ਸੁਪਰੀਮ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਵੀ ਇਸ ਬਾਰੇ ਨੋਟਸਿ ਜਾਰੀ ਕੀਤਾ ਹੈ। ਕਸਾਬ ਮੁੰਬਈ ਵਿੱਚ 26 ਨਵੰਬਰ 2008 ਨੂੰ ਹੋਏ ਹਮਲੇ ਦਾ ਮੁੱਖ ਦੋਸ਼ੀ ਹੈ।
No comments:
Post a Comment