jd1
Pages
Wednesday, 7 December 2011
Tuesday, 6 December 2011
ਅਫਗਾਨਿਸਤਾਨ ਵਿਚ ਆਤਮਘਾਤੀ ਹਮਲਾ .....59 ਹਲਾਕ
www.sabblok.blogspot.com
ਅਫਗਾਨਿਸਤਾਨ ਵਿਚ ਆਤਮਘਾਤੀ ਹਮਲਾ .....59 ਹਲਾਕ
ਅਫਗਾਨਿਸਤਾਨ ਵਿਚ ਆਤਮਘਾਤੀ ਹਮਲਾ .....59 ਹਲਾਕ
ਈ।ਜੀ।ਐਸ। ਅਧਆਿਪਕਾਂ ਵਲੋਂ ਪਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਮਰਨ ਦਿਨ ਵਜੋਂ ਮਨਾਉਣ ਦਾ ਫੈਸਲਾ
www.sabblok.blogspot.com
- ਪਹਿਲੇ ਦਿਨ 8 ਦਸੰਬਰ ਨੂੰ 11 ਅਧਆਿਪਕ ਇਨਸਾਫ ਤੇ ਰੋਜ਼ਗਾਰ ਲਈ ਕਰਨਗੇ ਸਮੂਹਕਿ ਆਤਮ ਹੱਤਿਆ
- ਅਧਿਆਪਕਾਂ ਨੇ ਲਗਾਇਆ ਦੂਲਾ ਪਿੰਡ ਲਾਗੇ ਰਾਸਟਰੀ ਮਾਰਗ ਤੇ ਜਾਮ
- ਮੇਰਾ ਕਤਲ ਹੋ ਸਕਦਾ ਹੈ- ਵਰਿੰਦਰ ਪਾਲ ਕੌਰ (ਥੱਪਡ਼ ਦਾ ਸ਼ਕਾਰ ਹੋਈ ਅਧਆਿਪਕਾ)
- ਇਨਸਾਫ ਤੇ ਰੋਜ਼ਗਾਰ ਲਈ ਅਧਆਿਪਕ ਕਰਨਗੇ ਸਮੂਹਕਿ ਆਤਮ ਹੱਤਿਆ
- ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੋਈ ਠੋਸ ਭਰੋਸਾ ਨਾ ਮਿਲਣ ਤੇ ਉਪ ਮੁੱਖ ਮੰਤਰੀ ਦੀ ਚੰਡੀਗੜ ਸਥਿਤ ਰਿਹਾਇਸ਼ ਅੱਗੇ ਸਮੂਹਿਕ ਆਤਮ ਹੱਤਿਆ ਦੇ ਪ੍ਰੋਗਰਾਮ ਦਾ ਕੀਤਾ ਐਲਾਨ
ਕ੍ਲਿਪ ---
ਇਸ ਘਟਨਾਂ ਨਾਲ ਸਬੰਧਤ ਵੱਖ ਵੱਖ ਮੀਡੀਆ ਕਵਰੇਜ ਦੇ ਕਲਿਪ ਇਥੇ ਦੇਖੋ
ਅਧਿਆਪਕਾ ਦੇ ਥੱਪੜ ਮਾਰਨ ਵਾਲਾ ਆਕਾਲੀ ਸਰਪੰਚ ਗ੍ਰਿਫਤਾਰ ਅਤੇ ਜਮਾਨਤ ਤੇ ਰਿਹਾਅ
ਗਿੱਦੜਬਾਹਾ(ਸ੍ਰੀ ਮੁਕਤਸਰ ਸਾਹਬਿ), 6 ਦਸੰਬਰ( ਈ. ਨਿਊਜ ਏਜੰਸੀਆਂ)--- ਬੀਤੇ ਐਤਵਾਰ ਮੈਂਬਰ ਪਾਰਲੀਮੇਂਟ ਬੀਬੀ ਹਰਸਮਿਰਤ ਕੌਰ ਬਾਦਲ ਦੇ ਸੰਗਤ ਦਰਸ਼ਨ ਸਮਾਗਮ ਦੌਰਾਨ ਇਕ ਅਧਆਿਪਕਾ ਵਰਿੰਦਰਪਾਲ ਕੌਰ ਦੇ ਥੱਪੜ ਮਾਰਨ ਦੇ ਅਰੋਪੀ ਪਿੰਡ ਦੌਲਾ ਦੇ ਸਰਪੰਚ ਬਲਜਿੰਦਰ ਸਿੰਘ ਤੋਤੀ ਨੂੰ ਅੱਜ ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਸਿ ਨੇ ਸਰਪੰਚ ਬਲਜਿੰਦਰ ਸਿੰਘ ਤੋਤੀ ਨੂੰ ਗ੍ਰਿਫ਼ਤਾਰ ਕਰ ਲਿਆ
Monday, 5 December 2011
Global Warming
www.sabblok.blogspot.com
Global Warming What are global warming? Global warming are when the earth heats up (the temperature rises). It mouthful paunch when greenhouse gases (carbon paper dioxide, water vapor, nitrous oxide, and methane) staircase heat and light from the sun in the earth atmosphere, which increases the temperature. This hurts many people, animals, and plant. Many cannot take the change, so they which. What are the greenhouse impact? The greenhouse impact are when the temperature rises because the sun heat and light are trapped in the earth atmosphere. This

Sunday, 4 December 2011
ਜਨਲੋਕਪਾਲ ਦੇ ਹੱਕ ਵਿੱਚ ਰੈਲੀਆਂ ਅਤੇ ਸੰਘਰਸ਼ ਦਾ ਦੌਰ ਸੁਰੂ
www.sabblok.blogspot.com
ਅੱਜ ਕੱਢੀ ਗਈ ਚੰਡੀਗੜ ਵਿੱਚ ਕਾਰ ਤੇ ਬਾਈਕ ਰੈਲੀ।
ਰਾਸ਼ਟਰੀ ਪੱਧਰ ਤੇ ਕੱਢੀ ਗਈ ਰੈਲੀ।
- 11 ਦਸ਼ੰਬਰ ਨੂੰ ਨਵੀਂ ਦਿੱਲੀ ਵਿਖੇ ਜੰਤਰ -ਮੰਤਰ ਤੇ ਕੀਤਾ ਜਾਵੇਗਾ ਇੱਕ ਦਿਨਾਂ ਰੋਸ ਪਰਦਰਸ਼ਨ।
- 27 ਦਸੰਬਰ ਤੋਂ ਨਵੀਂ ਦਿੱਲੀ ਵਿਖੇ ਰਾਮਲੀਲਾ ਮੈਦਾਨ ਵਿੱਚ ਸੁਰੁ ਕੀਤਾ ਜਾਵੇਗਾ ਅਨਿਸ਼ਚਿਤ ਸਮੇ ਲਈ ਵਰਤ।
- ਅੰਨਾਂ ਸਮਰਥਕਾਂ ਵਲੋਂ ਲੋਕਾਂ ਨੂੰ ਵੱਧ ਚੜ ਕੇ ਸ਼ਾਮਿਲ ਹੋਣ ਦੀ ਅਪੀਲ
ਸਕੂਲ ਟੈਸਟ ਤੋ ਘਬਰਾ ਕੇ ਨੱਠ ਗਏ ਵਿਦਿਆਰਥੀ ਬਰਾਮਦ
www.sabblok.blogspot.com
ਦਸੂਹਾ. (ਸੁਰਜੀਤ ਸਿੰਘ ਨਿੱਕੂ)2,ਦਸੰਬਰ--ਕਲ ਦੇਰ ਸਾਮ ਉਸ ਸਮੇ ਦਹਿਸ਼ਤ ਫੈਲ ਗਈ ਵਦੋ ਪੁਲਿਸ ਨੂੰ ਸੂਚਨਾ ਮਿਲੀ ਕਿ ਸਰਕਾਰੀ ਮਿਡਲ ਸਕੂਲ ਜਲੋਟਾ ਦੇ ਚਾਰ ਵਿਦਿਆਰਥੀ ਸਕੂਲ ਦੀ ਛੁੱਟੀ ਤੋ ਬਾਆਦ ਘਰ ਨਹੀ ਪਹੁੰਚੇ ਅਤੇ ਉਨਾ ਦੇ ਸਕੂਲ ਬੈਗ ਨਾਲ ਦੀਆ ਝਾੜੀਆ ਤੋ ਮਿਲੇ ।
- ਫੋਟੋ ਵੇਰਵਾ- ਥਾਣਾ ਮੁੱਖੀ ਉਂਕਾਰ ਸਿੰਘ ਬਰਾੜ ਪਰਿਵਾਰ ਨੂੰ ਸੋਪਦੇ ਹੋਏ ਵਿਦਿਆਰਥੀ (ਫੋਟੋ ਨੰ-ਦਸੂਹਾ-ਨਿੱਕੂ-)
ਦਸੂਹਾ. (ਸੁਰਜੀਤ ਸਿੰਘ ਨਿੱਕੂ)2,ਦਸੰਬਰ--ਕਲ ਦੇਰ ਸਾਮ ਉਸ ਸਮੇ ਦਹਿਸ਼ਤ ਫੈਲ ਗਈ ਵਦੋ ਪੁਲਿਸ ਨੂੰ ਸੂਚਨਾ ਮਿਲੀ ਕਿ ਸਰਕਾਰੀ ਮਿਡਲ ਸਕੂਲ ਜਲੋਟਾ ਦੇ ਚਾਰ ਵਿਦਿਆਰਥੀ ਸਕੂਲ ਦੀ ਛੁੱਟੀ ਤੋ ਬਾਆਦ ਘਰ ਨਹੀ ਪਹੁੰਚੇ ਅਤੇ ਉਨਾ ਦੇ ਸਕੂਲ ਬੈਗ ਨਾਲ ਦੀਆ ਝਾੜੀਆ ਤੋ ਮਿਲੇ ।
Saturday, 3 December 2011
Friday, 2 December 2011
Subscribe to:
Posts (Atom)