jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 4 December 2011

ਸਰਕਾਰੀ ਕੰਨਿਆ ਹਾਈ ਸਕੂਲ ਦਸੂਹਾ ਵਿਖੇ ਵਿਸ਼ਵ ਏਡਜ ਦੇ ਮੌਕੇ ਭਾਸ਼ਨ ਮੁਕਾਬਲੇ ਕਰਵਾਏ

www.sabblok.blogspot.com

  • ਮੁੱਖ ਅਧਿਆਪਕਾ ਕਵਿਤਾ ਅਤੇ ਬੱਚਿਆ ਦੀ ਤਸਵੀਰ।
  • (ਫੋਟੋ ਨੰ-ਦਸੂਹਾ-ਨਿੱਕੂ)

ਦਸੂਹਾ (ਸੁਰਜੀਤ ਸਿੰਘ ਨਿੱਕੂ)2,ਦਸੰਬਰ--ਵਿਸ਼ਵ ਏਡਜ ਦੇ ਮੌਕੇ ਤੇ ਸਰਕਾਰੀ ਕੰਨਿਆ ਹਾਈ ਸਕੂਲ ਦਸੂਹਾ ਵਿਖੇ ਏਡਜ ਅਤੇ ਭਾਸ਼ਨ ਮੁਕਾਬਲੇ ਕਰਵਾਏ ਗਏ। ਇਸ ਵਿਚ ਨੌਵੀ ਅਤੇ ਦਸਵੀ ਦੀਆ ਵਿਦਿਆਰਥਣਾਂ ਨੇ  ਭਾਗ ਲਿਆ।
ਜਿਸ ਵਿਚ ਮਨਜੀਤ ਕੌਰ ਪਹਿਲੇ , ਅਨੀਤਾ ਦਸੂਰੇ ਅਤੇ ਲਖਵਿੰਦਰ ਕੌਰ ਨੇ ਤੀਸਰਾ ਸਥਾਨ ਪ੍ਰਪਾਤ ਕੀਤਾ। ਸਕੂਲ ਦੀ ਮੁੱਖ ਅਧਿਆਪਕਾ ਕਵਿਤਾ ਨੇ ਦੱਸਿਆ ਕਿ ਏਡਜ ਦਾ ਰੋਗ ਅਜਿਹੇ ਐਚ.ਆਈ.ਵੀ.ਵਾਇਰਸ ਕਾਰਨ ਹੁੰਦਾ ਹੈ। ਜਿਹੜਾ ਮਨੁੱਖੀ  ਸਰੀਰ ਦੀ ਕੁਦਰਤੀ ਸੁਰਖਿਆ ਪਰਣਾਲੀ ਨੂੰ ਪੂਰਨ ਤੌਰ ਤੇ ਨਸ਼ਟ ਦਿੰਦਾ ਹੈ। ਇਸ ਰੋਗ ਲੱਗਣ ਦੇ ਕਈ ਕਾਰਨ ਹੁੰਦੇ ਹਨ। ਜਿਵੇ ਪੀੜਤ ਮਨੁੱਖ ਨਾਲ ਲਿੰਗੀ ਸਬੰਧ। ਖੂਨ ਦੇ ਉਤਪਾਦਾ ਰਾਹੀ,ਸੂਈਆ ਦਾ ਅਦਾਨ-ਪਰਦਾਨ ਆਦਿ। ਪਰ ਇਹ ਰੋਗ ਕਿਸੇ ਨਾਲ ਹੱਥ ਮਿਲਾਉਣਾ,ਰੋਟੀ ਖਾਣ ਜਾ ਰੋਗੀ ਵਿਅਕਤੀ ਦੀਆ ਵਸਤੂਆ ਦੇ  ਸੰਪਰਕ ਨਾਲ ਨਹੀ ਫੈਲਦਾ। ਇਸ ਮੌਕੇ ਤੇ ਸਕੂਲ,ਸਟਾਫ ਬਲਵਿੰਦਰ ਕੌਰ,ਨਰਿੰਦਰ ਕੌਰ,ਕੰਵਲ, ਮਿਸ ਰਾਜਿੰਦਰ,ਕਾਂਤਾ, ਰਾਜਵਿੰਦਰ ਆਦਿ ਨੇ ਭਾਗ ਲਿਆ।

No comments: