www.sabblok.blogspot.com
ਭਾਰਤੀ ਸਿਨੇਮਾ ਦੇ ਸਦਾਬਹਾਰ ਅਦਾਕਾਰ ਦੇਵ ਆਨੰਦ ਨਹੀਂ ਰਹੇ ।
ਲੰਦਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ।
1946 ਦੇ ਦੌਰ ਤੋਂ ਫਿਲਮੀ ਦੁਨੀਆਂ ਵਿੱਚ ਦਾਖਲ ਹੋਣ ਵਾਲੇ ਦੇਵ ਆਨੰਦ ਨੇ ਹਿੰਦੀ ਫਿਲਮ ਜਗਤ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ।ਸਦਾਬਹਾਰ ਹੀਰੋ ਵਜੋਂ ਜਾਣੇ ਜਾਦੇਂ "ਜੀਆ ਹੋ ਜੀਆ ਕੁੱਛ ਬੋਲ ਦੋ" ਵਰਗੇ ਹਿੱਟ ਗੀਤਾਂ ਅਤੇ ਆਪਣੇ ਵੱਖਰੇ ਅੰਦਾਂਜ ਨਾਲ ਮਸ਼ਹੂਰ ਦੇਵ ਆਨੰਦ ਆਪਣੇ ਦੌਰ ਵਿੱਚ ਹਿੰਦੀ ਫਿਲਮ ਜਗਤ ਵਿੱਚ ਛਾਂਏ ਰਹੇ। ਟੀਨਾ ਮੁਨੀਮ ਨਾਲ ਹੀਰੋ ਵਜੋਂ ਅਤੇ ਨਿਰਮਾਤਾ ,ਨਿਰਦੇਸ਼ਕ ਵਜੋਂ "ਲੂਟਮਾਰ" ਵਰਗੀਆਂ ਫਿਲਮਾਂ ਵੀ ਉਹਨਾਂ ਦੀ ਦੇਣ ਹੈ।

No comments:
Post a Comment