ਅੰਨਾ ਵਲੋਂ ਰਾਮ ਲੀਲਾ ਗਰਾਉਡ ਵੱਿਚ ਭੁੱਖ ਹਡ਼ਤਾਲ ਸੁਰੂ----ਨਵੀਂ ਦੱਿਲੀ(19 ਅਗਸਤ) ਅੱਜ 68 ਘੰਟੇ ਤਹਾਡ਼ ਜੇਲ੍ਹ ਵੱਿਚ ਕੱਟਣ ਤੋਂ ਬਾਅਦ ਆਪਣੇ ਸਮਰਥਕਾਂ ਦੀ ਭਾਰੀ ਗਣਿਤੀ ਨਾਲ ਅੰਨਾ ਵਲੋਂ ਰਾਮ ਲੀਲਾ ਗਰਾਉਡ ਵੱਿਚ ਭੁੱਖ ਹਡ਼ਤਾਲ ਸੁਰੂ ਕਰ ਦਿੱਤੀ।ਅੰਨਾ ਹਜਾਰੇ ਆਪਣੇ ਸਮਰਥਕਾਂ ਦੀ ਭਾਰੀ ਗਣਿਤੀ ਨਾਲ ਰਾਮ ਲੀਲਾ ਗਰਾਉਡ ਪਹੁਚੇ । ਕਿਰਨ ਬੇਦੀ ਦੇ ਨਾਲ ਨਾਲ ਅੰਨਾ ਹਜਾਰੇ ਦੇ ਸਮਰਥਕਾਂ ਨੇ ਹੱਥਾਂ ਵਿੱਚ ਤਿਰੰਗੇ ਫੜੇ ਹੋਏ ਸਨ ਤੇ "ਵੰਦੇ ਮਾਤਰਮ" ", ਭਾਰਤ ਮਾਤਾ ਕੀ ਜੈ", " ਇੰਨਕਲਾਬ ਜਿੰਦਾਬਾਦ" ਦੇ ਨਾਅਰੇ ਲਗਾ ਰਹੇ ਸਨ।ਜੋ 1947 ਦੇ ਸਮੇ ਨੂੰ ਯਾਦ ਕਰਾ ਰਿਹਾ ਸੀ।ਅੰਨਾ ਨੇ ਕਿਹਾ ਕਿ " ਮੈਂ ਰਹਾਂ ਨਾ ਰਹਾਂ ਭ੍ਰਿਸ਼ਟਾਚਾਰ ਖਿਲਾਫ ਇੰਨਕਲਾਬ ਦੀ ਇਹ ਮਸ਼ਾਲ ਬੁਝਣੀ ਨਹੀ ਚਾਹੀਦੀ" ਉਹਨਾਂ ਕਿਹਾ ਕਿ ਲੋਕਪਾਲ ਬਿੱਲ ਕਾਇਮ ਹੋਣ ਤੱਕ ਭੁੱਖ ਹਡ਼ਤਾਲ ਜਾਰੀ ਰਹੇਗੀ ਉਹਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ 30 ਅਗਸਤ ਤੱਕ ਲੋਕਪਾਲ ਬਿੱਲ ਪਾਸ ਨਾ ਕੀਤਾ ਤਾਂ ਜੇਲ੍ਹ ਭਰੋ ਅੰਦੋਲਨ ਕੀਤਾ ਜਾਵੇਗਾ।
jd1
Pages
Friday, 19 August 2011

Subscribe to:
Post Comments (Atom)
No comments:
Post a Comment