ਇੰਡੀਆਂ ਗੇਟ ਤੇ ਜਿੱਤ ਦਾ ਜਸ਼ਨ….ਅੰਨਾਂ ਦੀ ਜਿੱਤ ਪੂਰੇ ਭਾਰਤ ਵਾਸੀਆਂ ਦੀ ਜਿੱਤ
ਨਵੀਂ ਦਿੱਲੀ…(28 ਅਗਸਤ)..,........ਸਬਲੋਕ ਨਿਊਜ ਟੀਮ…. ਅੰਨਾਂ ਅਤੇ ਅੰਨਾਂ ਟੀਮ ਦੀ ਭ੍ਰਿਸ਼ਟਾਚਾਰ ਖਿਲਾਫ ਪਹਿਲੀ ਜਿੱਤ ਦੀ ਖੁਸ਼ੀ ਵਿੱਚ ਅੱਜ ਸ਼ਾਮ ਇਥੇ ਇੰਡੀਆਂ ਗੇਟ ਤੇ ਅਤੇ ਨਾਲ ਨਾਲ ਪੂਰੇ ਦੇਸ਼ ਵਿੱਚ ਜਿੱਤ ਦਾ ਜਸ਼ਨ ਮਨਾਇਆ ਗਿਆ।
No comments:
Post a Comment