ਖੰਨਾ ਵਿਖੇ ਭੁਖ ਹੜਤਾਲ ਤੇ ਬੈਠੇ ਲੋਕ ਅਤੇ ਬੱਚੇ
...... ਖੰਨਾ ਵਿਖੇ  ਬੱਚੇ ਬਣੇ ਅੰਨਾਂ ......ਖੰਨਾ..26 ਅਗਸਤ   (ਪੱਤਰਕਾਰ...ਰਣਜੀਤ ਸਿੰਘ ਖੰਨਾ)......ਖੰਨਾ ਵਿਖੇ ਲੋਕਾ ਵਲੋਂ ਅੰਨਾਂ ਹਜਾਰੇ ਦੇ ਹੱਕ ਵਿੱਚ  ਲਗਾਤਾਰ 9 ਦਿਨ ਤੋਂ  ਲੜੀਵਾਰ ਭੁੱਖ ਹੜਤਾਲ  ਜਾਰੀ ਹੈ। ਅੱਜ ਲੜੀਵਾਰ ਭੁੱਖ ਹੜਤਾਲ ਦੇ ਨੌਵੇਂ ਦਿਨ ਖੰਨਾਂ ਦੇ ਐਸ ਡੀ ਸਕੂਲ ਦੇ ਬੱਚਿਆਂ ਨੇ ਭਾਗ ਲਿਆ। ਐਸ ਡੀ ਸਕੂਲ ਖੰਨਾ ਦੇ ਬੱਚਿਆਂ ਨੇ ਸ਼ਿਰਕਤ ਕਰਦੇ ਹੋਏ ਭ੍ਰਿਸ਼ਟਾਚਾਰ ਦੇ ਖਿਲਾਫ ਨੁੱਕੜ ਨਾਟਕ ਪੇਸ ਕੀਤਾ ।ਇਸ ਮੌਕੇ ਨਗਰ ਕੌਸਿਲ ਖੰਨਾ ਦੇ ਪ੍ਰਧਾਨ ਇਕਬਾਲ ਸਿੰਘ ਚੰਨੀ,ਲਖਵੀਰ ਸਿੰਘ ਕਲਾਲਮਾਜਰਾ,ਰਣਜੀਤ ਸਿੰਘ ਹੀਰਾ,ਕੇ.ਕੇ. ਸ਼ਰਮਾ,ਕਮਲਜੀਤ ਸਿੰਘ ਕੰਮਾਂ,ਖੁਸਪਾਲ ਚੰਦ ਆਦਿ ਵੀ ਸ਼ਾਮਿਲ ਸਨ। 




 
 
No comments:
Post a Comment