www.sabblok.blogspot.com
jd1
Pages
Thursday, 30 October 2014
Wednesday, 29 October 2014
Sunday, 26 October 2014
ਗ਼ਦਰੀ ਬਾਬਿਆਂ ਨੂੰ ਸਮਰਪਿਤ ਸਮਾਗਮ
ਜਲੰਧਰ : ਅਕਤੂਬਰ: ਕਾਮਾਗਾਟਾ ਮਾਰੂ ਜਹਾਜ਼ ਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕੋਟ ਫਤੂਹੀ ਵਿਚ ਕਰਵਾਇਆ ਗਿਆ, ਜਿਸ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਵਲੋਂ ਜਨਰਲ ਸਕੱਤਰ ਡਾ. ਰਘਬੀਰ ਕੌਰ, ਕਮੇਟੀ ਮੈਂਬਰ ਕਾਮਰੇਡ ਮੰਗਤ ਰਾਮ ਪਾਸਲਾ, ਕਾ. ਗੁਰਮੀਤ ਸਿੰਘ ਢੱਡਾ, ਅਤੇ ਡਾ. ਕਰਮਜੀਤ ਸਿੰਘ ਸ਼ਾਮਿਲ ਹੋਏ। ਕੋਟ ਫਤੂਹੀ ਪਿੰਡ ਬੱਬਰਾਂ ਦਾ ਗੜ• ਰਿਹਾ ਹੈ। ਕਾਮਾਗਾਟਾ ਮਾਰੂ ਜਹਾਜ਼ ਵਿਚ ਹੁਸ਼ਿਆਰਪੁਰ ਦੇ 9 ਮੁਸਾਫਿਰ ਸਨ, ਜਿਨ•ਾਂ ਵਿਚੋਂ ਇਕ ਚੰਦਾ ਸਿੰਘ ਸਪੁੱਤਰ ਜੈ ਸਿੰਘ ਕੋਟ ਫਤੂਹੀ ਤੋਂ ਸੀ। ਇਸੇ ਚੰਦਾ ਸਿੰਘ ਨੂੰ ਯਾਦ ਕਰਦਿਆਂ ਹੋਇਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਮੰਗਤ ਰਾਮ ਪਾਸਲਾ ਨੇ ਗਦਰੀਆ ਅਤੇ ਜਹਾਜ਼ ਦੇ ਮੁਸਾਫਿਰਾਂ ਦੀ ਨਰੋਈ ਸੋਚ ਨੂੰ ਯਾਦ ਕੀਤਾ ਅਤੇ ਅਜੋਕੇ ਯੁੱਗ ਵਿਚ ਉਨ•ਾਂ ਦੀ ਸਾਰਥਕਤਾ ਨੂੰ ਸਰੋਤਿਆਂ ਸਾਹਮਣੇ ਰੱਖਿਆ। ਡਾ ਰਘਬੀਰ ਕੌਰ ਜਨਰਲ ਸਕੱਤਰ ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਾਮਾਗਾਟਾਮਾਰੂ ਦੇ ਸਮੁੱਚੇ ਇਤਿਹਾਸ ਦਾ ਵਰਣਨ ਕਰਦਿਆਂ ਉਸਦੇ ਦੇਸ਼ ਦੀ ਆਜ਼ਾਦੀ ਲਈ ਕੀ ਅਰਥ ਸਨ ਇਸ ਉਪਰ ਚਾਨਣਾ ਪਾਇਆ। ਉਨ•ਾਂ ਨੇ ਨਾਲ ਹੀ 30-31 ਅਕਤੂਬਰ ਅਤੇ 1 ਨਵੰਬਰ ਨੂੰ ਹੋਣ ਵਾਲ਼ੇ ਗਦਰੀ ਬਾਬਿਆ ਦੇ ਮੇਲੇ ਉਪਰ ਚੰਦਾ ਸਿੰਘ ਦੇ ਪੜਪੋਤੇ ਨੂੰ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ ਅਤੇ ਸਮੂਹ ਇਲਾਕੇ ਨੂੰ ਇਸ ਮੇਲੇ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਡਾ. ਕਰਮਜੀਤ ਸਿੰਘ ਨੇ ਗ਼ਦਰੀ ਬਾਬਿਆਂ ਦੇ ਮਾਂ ਬੋਲੀ ਪ੍ਰਤਿ ਸਨੇਹ ਨੂੰ ਬਿਆਨ ਕਰਦਿਆਂ ਅੱਜ ਦੇ ਪੰਜਾਬ ਵਿਚ ਹੁੰਦੀ ਪੰਜਾਬੀ ਮਾਂ ਬੋਲੀ ਦੀ ਬੇਕਦਰੀ ਉਪਰ ਭਾਵਪੂਤਰਤ ਚਾਨਣਾ ਪਾਇਆ। ਗੁਰਮੀਤ ਸਿੰਘ ਢੱਡਾ ਨੇ ਗਦਰੀ ਬਾਬਿਆਂ ਦੇ ਵਿਚਾਰਾਂ ਦੀ ਅੱਜ ਦੇ ਯੁੱਗ ਵਿਚ ਪ੍ਰਸੰਗਿਕਤਾ ਨੂੰ ਰੇਖਾਂਕਿਤ ਕੀਤਾ। ਸਟੇਜ ਸਕੱਤਰੀ ਦਾ ਫ਼ਰਜ਼ ਨਿਭਾ ਰਹੇ ਕਾਮਰੇਡ ਮਹਿੰਦਰ ਸਿੰਘ ਖੈੜ ਨੇ ਇਲਾਕਾ ਨਿਵਾਸੀਆ ਦਾ ਗਦਰੀ ਬਾਬਿਆਂ ਨੂੰ ਯਾਦ ਕਰਨ ਲਈ ਧੰਨਵਾਦ ਕੀਤਾ। ਇਸ ਸਮਾਗਮ ਦੀ ਪ੍ਰਧਾਨਗੀ ਪੰਡਿਤ ਧਨੀ ਰਾਮ, ਗਿਆਨੀ ਨਿਰਮਲ ਸਿੰਘ ਅਤੇ ਸਰਪੰਚ ਗੁਰਬਖ਼ਸ਼ ਸਿੰਘ ਨੇ ਕੀਤੀ। ਪੰਡਿਤ ਧਨੀ ਰਾਮ ਨੇ ਚੰਦਾ ਸਿੰਘ ਦੇ ਪੜਪੋਤੇ ਨੂੰ ਵਧਾਈ ਦਿੱਤੀ ਅਤੇ ਦੇਸ਼ ਭਗਤ ਯਾਦਗਾਰੀ ਕਮੇਟੀ ਦੇ ਟਰਸਟੀਆ ਦਾ ਧੰਨਵਾਦ ਕੀਤਾ। ਇਸ ਸਮੇਂ ਔਰਤਾਂ ਅਤੇ ਮਰਦਾਂ ਦੇ ਨਾਲ ਨਾਲ ਕਾਮਰੇਡ ਬਲਬੀਰ ਸਿੰਘ, ਸਾਬਕਾ ਸਰਪੰਚ ਮੋਹਨ ਲਾਲ, ਲੰਬੜਦਾਰ ਰਾਮ ਸਰੂਪ, ਲੰਬੜਦਾਰ ਜੋਗਿੰਦਰ ਸਿੰਘ, ਪੂਰਨ ਪ੍ਰਕਾਸ਼ ਚਾਵਲਾ, ਦਰਸ਼ਨ ਸਿੰਘ ਮਾਹੀ, ਸਰਪੰਚ ਮਨਿੰਦਰਜੀਤ ਸਿੰਘ ਨਾਗਰਾ ਕੋਟਲਾ, ਬਾਲ ਕ੍ਰਿਸ਼ਨ ਸਾਬਕਾ ਸਰਪੰਚ, ਸਾਈਂ ਗੁਰਮੁੱਖ ਸ਼ਾਹ, ਕਮਲਜੀਤ ਸਿੰਘ ਮਾਣਕੂ, ਪਰਮਿੰਦਰ ਸਿੰਘ ਕੋਟਲਾ, ਲਹਿੰਬਰ ਸਿੰਘ, ਪਿਆਰਾ ਰਾਮ, ਪ੍ਰਵੀਨ ਕੁਮਾਰ, ਹਰਪਾਲ ਸਿੰਘ, ਮਾਸਟਰ ਰਾਮ ਪਿਆਰਾ, ਹਰਬੰਸ ਲਾਲ ਬੱਧਣ ਤੇ ਜਸਵੀਰ ਸਿੰਘ ਧੀਮਾਨ ਆਦਿ ਹਾਜ਼ਰ ਸਨ।
SABBLOK.. Sachi Khabar-Sach Da Haani: ਛਾਪੇਮਾਰੀ-----ਬਨਾਮ ਪੰਜਾਬ ਦੇ ਸਰਕਾਰੀ ਸਕੂਲ
SABBLOK.. Sachi Khabar-Sach Da Haani: ਛਾਪੇਮਾਰੀ-----ਬਨਾਮ ਪੰਜਾਬ ਦੇ ਸਰਕਾਰੀ ਸਕੂਲ: www.sabblok.blogspot.com ਲੇਖਕ --ਅਗਿਆਤ ( ਅਧਿਆਪਕ ਵਰਗ ) ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਖਬਾਰਾਂ ਵਿਚ ਬਿਆਨ ਆ ਰਹੇ ਹਨ ਕਿ,” ਸਿਖਿ...

Thursday, 16 October 2014
ਮੋਦੀ ਵੱਲੋਂ 'ਸ਼੍ਰਮੇਵ ਜਯਤੇ' ਯੋਜਨਾ ਦੀ ਸ਼ੁਰੂਆਤ
www.sabblok.blogspot.com
ਪੀ. ਐਫ. ਖਾਤਾਧਾਰਕਾਂ ਨੂੰ ਮਿਲਿਆ ਯੂਨੀਵਰਸਲ ਅਕਾਊਾਟ ਨੰਬਰ
ਨਵੀਂ ਦਿੱਲੀ, 16 ਅਕਤੂਬਰ -ਕਿਰਤੀਆਂ ਨੂੰ ਉਤਸ਼ਾਹਿਤ ਕਰਨ ਲਈ ਦਿੱਤੇ ਨਵੇਂ ਨਾਅਰੇ 'ਸ਼੍ਰਮੇਵ ਜਯਤੇ' ਭਾਵ ਮਿਹਨਤ ਦੀ ਸਦਾ ਜਿੱਤ ਹੁੰਦੀ ਹੈ, ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਰਤੀਆਂ 'ਤੇ ਕੇਂਦਰਿਤ ਕਈ ਯੋਜਨਾਵਾਂ ਦਾ ਆਗ਼ਾਜ਼ ਕੀਤਾ | ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ ਦੀਨਦਿਆਲ ਉਪਾਧਿਆਏ ਸ਼੍ਰਮੇਵ ਜਯਤੇੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿਰਤੀਆਂ ਦੀਆਂ ਦਿੱਕਤਾਂ ਉਨ੍ਹਾਂ ਦੀ ਨਜ਼ਰ ਨਾਲ ਸਮਝੀਆਂ ਜਾਣੀਆਂ ਚਾਹੀਦੀਆਂ ਹਨ ਨਾ ਕਿ ਕਾਰੋਬਾਰੀਆਂ ਦੀ ਨਜ਼ਰ ਨਾਲ | 'ਮੇਕ ਇਨ ਇੰਡੀਆ' ਮਿਸ਼ਨ ਰਾਹੀਂ ਦੇਸ਼ ਨੂੰ ਉਤਪਾਦਨ ਸ਼ਕਤੀ ਬਣਾਉਣ ਦਾ ਸੁਪਨਾ ਦੇਖਣ ਵਾਲੇ ਸ੍ਰੀ ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਦੇਸ਼ ਨੂੰ ਚੋਟੀ ਦਾ ਉਤਪਾਦਕ ਬਣਾਉਣ ਲਈ ਜ਼ਰੂਰੀ ਹੈ ਕਿ ਸਾਡੇ ਕੋਲ ਕੁਸ਼ਲ ਕਾਰੀਗਰ ਵੀ ਹੋਣ | ਉਨ੍ਹਾਂ ਕਿਹਾ ਕਿ ਦੇਸ਼ ਕੋਲ ਨੌਜਵਾਨਾਂ ਦੀ ਵੱਡੀ ਫੌਜ ਹੈ | ਹੁਨਰ ਵਿਕਾਸ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕਾਗਜ਼ੀ ਪੜ੍ਹਾਈ 'ਚ ਪਿੱਛੇ ਰਹਿਣ ਵਾਲੇ ਵਿਦਿਆਰਥੀ ਆਈ. ਟੀ. ਆਈ. ਰਾਹੀਂ ਆਪਣੇ ਆਪ ਨੂੰ ਰੁਜ਼ਗਾਰ ਦੇ ਕਾਬਲ ਬਣਾਉਂਦੇ ਹਨ | ਪ੍ਰਧਾਨ ਮੰਤਰੀ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਹੀਣ ਭਾਵਨਾ ਤੋਂ ਉਭਰਨ ਦਾ ਸੰਦੇਸ਼ ਦਿੱਤਾ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਦਿਆਂ ਇਸ ਮੌਕੇ 'ਤੇ ਤਕਰੀਬਨ ਸਾਢੇ ਗਿਆਰਾਂ ਹਜ਼ਾਰ ਸੰਸਥਾਵਾਂ 'ਚ ਪੜ੍ਹ ਰਹੇ 4 ਲੱਖ ਵਿਦਿਆਰਥੀਆਂ ਨੂੰ ਸੰਦੇਸ਼ ਭੇਜੇ | ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਕਈ ਸਕੀਮਾਂ ਦੀ ਸ਼ੁਰੂਆਤ ਕੀਤੀ | ਪਹਿਲੀ ਸਕੀਮ ਤਹਿਤ ਪੀ. ਐਫ. ਦੀ ਰਕਮ ਲਈ ਇਕ ਨੰਬਰ ਭਾਵ ਯੂਨੀਵਰਸਲ ਅਕਾਊਾਟ ਨੰਬਰ (ਯੂ. ਏ. ਐਨ) ਦੀ ਸ਼ੁਰੂਆਤ ਕੀਤੀ ਗਈ | ਜਿਸ ਤਹਿਤ ਨੌਕਰੀ ਬਦਲਣ ਤੋਂ ਬਾਅਦ ਵੀ ਮੁਲਾਜ਼ਮ ਦਾ ਪੀ. ਐਫ. ਲਈ ਅਕਾਊਾਟ ਨੰਬਰ ਨਹੀਂ ਬਦਲੇਗਾ | ਇਸ ਸਕੀਮ ਰਾਹੀਂ ਅੰਸ਼ਦਾਤਾ ਨਾ ਸਿਰਫ ਆਨਲਾਈਨ ਆਪਣੇ ਖਾਤੇ ਦੀ ਜਾਣਕਾਰੀ ਹਾਸਲ ਕਰ ਸਕਦਾ ਹੈ ਸਗੋਂ ਰਕਮ ਕਢਵਾਉਣ ਲਈ ਵੀ ਦਰਖਾਸਤ ਦੇ ਸਕਦਾ ਹੈ | ਸ੍ਰੀ ਮੋਦੀ ਨੇ ਖਾਤਿਆਂ 'ਚ ਪਏ 27 ਹਜ਼ਾਰ ਕਰੋੜ ਵਾਪਸ ਕਰਨ ਦੀ ਸਰਕਾਰ ਦੀ ਵਚਨਬੱਧਤਾ ਵੀ ਜ਼ਾਹਿਰ ਕੀਤੀੇ | ਦੂਜੀ ਸਕੀਮ ਤਹਿਤ ਅਪਰੈਂਟਿਸਜ਼ ਉਤਸ਼ਾਹਿਤ ਯੋਜਨਾ ਦੀ ਸ਼ੁਰੂਆਤ ਕੀਤੀ ਗਈ | ਦੋ ਹੋਰ ਸਕੀਮਾਂ 'ਚ ਮੰਗ ਆਧਾਰਤ ਸਿਖਲਾਈ ਅਤੇ ਗੈਰ- ਸੰਗਠਿਤ ਖੇਤਰ ਦੇ ਮੁਲਾਜ਼ਮਾਂ ਲਈ ਰਾਸ਼ਟਰੀ ਸਿਹਤ ਬੀਮਾ ਦੀ ਵੀ ਸ਼ੁਰੂਆਤ ਕੀਤੀ ਗਈ | ਸ਼੍ਰਮ ਸੁਵਿਧਾ ਵੈੱਬਸਾਈਟ ਵੀ ਲਾਂਚ ਕੀਤੀ ਗਈ | ਇੰਸਪੈਕਟਰ ਰਾਜ ਦੇ ਖਾਤਮੇ ਦੇ ਮੰਤਵ ਨਾਲ ਲਾਂਚ ਕੀਤੀ ਇਸ ਵੈੱਬਸਾਈਟ ਰਾਹੀਂ 16 ਕਿਰਤ ਕਾਨੂੰਨਾਂ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਪ੍ਰਧਾਨ ਮੰਤਰੀ ਨੇ ਨਵੇਂ ਨੇਮਾਂ ਲਈ ਦੇਸ਼ ਭਰ ਦੇ 1800 ਕਿਰਤ ਇੰਸਪੈਕਟਰਾਂ ਨੂੰ ਉਤਸ਼ਾਹਿਤ ਕਰਦਿਆਂ ਸੰਦੇਸ਼ ਵੀ ਭੇਜੇ | ਕਾਨੂੰਨਾਂ ਨੂੰ ਸੁਖਾਲਾ ਬਣਾਉਣ ਤੋਂ ਇਲਾਵਾ ਪੜਤਾਲ ਦੇ ਅਮਲ ਨੂੰ ਵੀ ਨਿਯਮਿਤ ਬਣਾਇਆ ਜਾਵੇਗਾ ਜਿਸ ਲਈ ਕਿਰਤ ਪੜਤਾਲ ਸਕੀਮ ਦੀ ਸ਼ੁਰੂਆਤ ਕੀਤੀ ਜਾਵੇਗੀ | ਸਕੀਮ ਤਹਿਤ ਹਰ ਪੜਤਾਲ ਨੂੰ ਇਕ ਵਿਸ਼ੇਸ਼ ਮੰਤਵ ਨਾਲ ਕੀਤਾ ਜਾਵੇਗਾ ਅਤੇ ਉਸ ਦੀ ਰਿਪੋਰਟ 72 ਘੰਟਿਆਂ ਅੰਦਰ ਵੈੱਬਸਾਈਟ 'ਤੇ ਪਾ ਦਿੱਤੀ ਜਾਵੇਗੀ | ਇਸ ਨਾਲ ਪੜਤਾਲ ਦੇ ਨਾਂਅ 'ਤੇ ਛੋਟੇ ਕਾਰੋਬਾਰੀਆਂ ਨੂੰ ਹੋਣ ਵਾਲੀ ਖੱਜਲ ਖੁਆਰੀ ਤੋਂ ਬਚਿਆ ਜਾ ਸਕਦਾ ਹੈ | ਕਾਮਿਆਂ ਨੂੰ 'ਰਾਸ਼ਟਰ ਨਿਰਮਾਤਾ' ਦਾ ਦਰਜਾ ਦਿੰਦਿਆਂ ਸ੍ਰੀ ਮੋਦੀ ਦੇ ਇਸ ਪ੍ਰੋਗਰਾਮ 'ਚ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਨਰਿੰਦਰ ਸਿੰਘ ਤੋਮਰ ਸਮੇਤ ਕਈ ਹੋਰ ਕੇਂਦਰੀ ਮੰਤਰੀਆਂ, 35 ਰਾਜ ਸਰਕਾਰਾਂ ਦੇ ਕਿਰਤ ਮੰਤਰੀ ਅਤੇ ਕਿਰਤ ਸਕੱਤਰ ਅਤੇ 20 ਬੀਮਾ ਕੰਪਨੀਆਂ ਦੇ ਆਗੂਆਂ ਨੇ ਵੀ ਇਸ ਪ੍ਰੋਗਰਾਮ 'ਚ ਸ਼ਿਰਕਤ ਕੀਤੀ |

ਭਾਰਤ ਵੱਲੋਂ ਸਰਹੱਦ ਤੇ ਕੰਟਰੋਲ ਰੇਖਾ 'ਤੇ ਤੋਪਾਂ ਤਾਇਨਾਤ
www.sabblok.blogspot.com
ਸ੍ਰੀਨਗਰ, 16 ਅਕਤੂਬਰ -ਪਾਕਿਸਤਾਨ ਦੇ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ 'ਤੇ ਜਾਰੀ ਜੰਗੀ ਸੂਰਤਹਾਲ ਦੇ ਮੱਦੇਨਜ਼ਰ ਭਾਰਤ ਨੇ ਗੈਰ ਮਾਮੂਲੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਸਰਹੱਦ 'ਤੇ ਵਾਧੂ ਫੌਜੀ ਦਸਤੇ ਤਾਇਨਾਤ ਕਰਨ ਦਾ ਸਿਲਸਿਲਾ ਵੱਡੇ ਪੱਧਰ 'ਤੇ ਸ਼ੁਰੂ ਕਰ ਦਿੱਤਾ ਗਿਆ ਹੈ | ਫੌਜ ਨੇ ਉੱਤਰੀ ਕਸ਼ਮੀਰ ਦੇ ਨਾਲ ਲੱਗਦੀ ਕੰਟਰੋਲ ਰੇਖਾ ਦੇ ਸੈਕਟਰਾਂ 'ਚ ਬਫੋਰਸ ਤੋਪਾਂ ਸਥਾਪਤ ਕਰ ਦਿੱਤੀਆਂ ਹਨ ਅਤੇ ਉੱਤਰੀ ਕਸ਼ਮੀਰ ਦੇ ਗੁਰੇਜ਼, ਕੁਪਵਾੜਾ, ਉੜੀ ਅਤੇ ਗੁਲਮਰਗ ਸੈਕਟਰਾਂ ਵੱਲ ਰਵਾਨਾ ਕਰ ਦਿੱਤੀਆਂ ਗਈਆਂ ਹਨ ਜਦਕਿ ਭਾਰੀ ਮਾਤਰਾ 'ਚ ਗੋਲਾ ਬਾਰੂਦ ਵੀ ਭੇਜ ਦਿੱਤਾ ਗਿਆ ਹੈ | ਫੌਜ ਨੇ ਇਨ੍ਹਾਂ ਸੈਕਟਰਾਂ 'ਚ ਮੋਰਚੇ ਵੀ ਕਾਇਮ ਕਰ ਦਿੱਤੇ ਹਨ | ਸੂਤਰਾਂ ਅਨੁਸਾਰ ਜੰਮੂ-ਕਸ਼ਮੀਰ 'ਚ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ 'ਤੇ ਭਾਰਤ-ਪਾਕਿ ਫੌਜਾਂ ਦਰਮਿਆਨ ਸੂਰਤਹਾਲ ਕਸ਼ੀਦਾ ਬਣੀ ਹੋਈ ਹੈ, ਜਿਸ ਕਾਰਨ ਦੋਵਾਂ ਮੁਲਕਾਂ 'ਚ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਹੈ | ਪਿਛਲੇ ਕਈ ਹਫ਼ਤਿਆਂ ਤੋਂ ਜੰਮੂ ਦੀ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ 'ਤੇ ਤਣਾਅ ਦੀ ਸਥਿਤੀ ਜਾਰੀ ਹੈ |
ਵਿਰਦੀ ਭਰਾਵਾਂ ਨੂੰ ਸਦਮਾ -----ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਸ਼ੋਕ ਸਭਾ
www.sabblok.blogspot.com
ਜਲੰਧਰ, ਅਕਤੂਬਰ: ਇੰਗਲੈਡ ਦੇ ਸ਼ਹਿਰ ਬਰਮਿੰਘਮ 'ਚ 'ਵਿਰਦੀ ਭਰਾ' ਕਰਕੇ ਜਾਣੇ ਜਾਂਦੇ ਸਚਦੇਵ ਵਿਰਦੀ ਅਤੇ ਸੁਰਿੰਦਰਪਾਲ ਵਿਰਦੀ ਦੇ ਪਿਤਾ ਸ੍ਰੀ ਚੂਹੜ ਰਾਮ ਵਿਰਦੀ ਅੱਜ ਆਪਣੇ ਜੱਦੀ ਪਿੰਡ ਕੋਟ ਗਰੇਵਾਲ (ਜਲੰਧਰ) ਵਿਖੇ ਸਦੀਵੀ ਵਿਛੋੜਾ ਦੇ ਗਏ।
ਉਹ ਬਰਮਿੰਘਮ ਵਸਦੇ ਆਪਣੇ ਪੁੱਤਰਾਂ ਤੋਂ ਇਲਾਵਾ ਪਿੰਡ ਵਸਦੇ ਅਸ਼ੋਕ ਵਿਰਦੀ, ਸੋਹਣ ਲਾਲ ਵਿਰਦੀ, ਮੋਹਣ ਲਾਲ ਵਿਰਦੀ ਪੁੱਤਰਾਂ ਅਤੇ ਬਖਸ਼ੋ, ਤਰਸੇਮ ਕੌਰ, ਸੁਰਿੰਦਰ ਕੌਰ ਅਤੇ ਬਲਬੀਰ ਕੌਰ ਧੀਆਂ ਪਿਛੇ ਛੱਡ ਗਏ ਹਨ।
ਇੰਗਲੈਂਡ ਤੋਂ ਪੁੱਜੇ ਉਹਨਾਂ ਦੇ ਵੱਡੇ ਪੁੱਤਰ ਸਚਦੇਵ ਵਿਰਦੀ ਆਪਣੇ ਭਰਾਵਾਂ ਅਤੇ ਭੈਣਾਂ ਸਮੇਤ ਆਪਣੇ ਪਿਤਾ ਦੀ ਚਿਖ਼ਾ ਨੂੰ ਅੱਜ ਵੀਰਵਾਰ ਦਿਨੇ 10 ਵਜੇ ਪਿੰਡ ਕੋਟ ਗਰੇਵਾਲ ਹੀ ਅਗਨੀ ਦਿਖਾਉਣਗੇ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਖ਼ਬਰ ਮਿਲਦਿਆਂ ਹੀ ਦੇਸ਼ ਭਗਤ ਯਾਦਗਾਰ ਹਾਲ ਦੇ ਦਫ਼ਤਰ 'ਚ ਸ਼ੋਕ ਸਭਾ ਕੀਤੀ। ਅਥਾਹ ਮਿਹਨਤੀ, ਮਿਲਾਪੜੇ ਅਤੇ ਸੂਝਵਾਨ ਚੂਹੜ ਰਾਮ ਵਿਰਦੀ ਦੇ ਪਰਿਵਾਰ ਵੱਲੋਂ ਅਗਾਂਹਵਧੂ, ਤਰਕਸ਼ੀਲ, ਦੇਸ਼ ਭਗਤੀ ਅਤੇ ਇਨਕਲਾਬੀ ਲਹਿਰ 'ਚ ਪਾਏ ਜਾ ਰਹੇ ਯੋਗਦਾਨ ਨੂੰ ਯਾਦ ਕਰਦਿਆਂ ਸ੍ਰੀ ਚੂਹੜ ਰਾਮ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਵਿਰਦੀ ਪਰਿਵਾਰ ਅਤੇ ਸਾਕ-ਸਬੰਧੀਆਂ ਨਾਲ ਦੁੱਖ 'ਚ ਸ਼ਰੀਕ ਹੋਣ ਦਾ ਸ਼ੋਕ ਮਤਾ ਪਾਸ ਕੀਤਾ।
ਸ਼ੋਕ ਪ੍ਰਗਟ ਕਰਨ ਵਾਲਿਆਂ ਵਿੱਚ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਮੀਤ ਪ੍ਰਧਾਨ ਅਜਮੇਰ ਸਿੰਘ, ਖਜ਼ਾਨਚੀ ਸੀਤਲ ਸਿੰਘ ਸੰਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਗੁਰਮੀਤ, ਰਣਜੀਤ ਔਲਖ, ਚਰੰਜੀ ਲਾਲ ਕੰਗਣੀਵਾਲ ਅਤੇ ਦੇਵਰਾਜ ਨਈਯਰ ਸ਼ਾਮਲ ਸਨ।

'ਸਾਵਿਤਰੀ' ਤੋਂ ਪਹਿਲਾ ਇਹ ਪੋਸਟਰ ਵੀ ਆ ਚੁੱਕੇ ਹਨ ਵਿਵਾਦਾਂ ਦੇ ਘੇਰੇ 'ਚ
www.sabblok.blogspot.com
ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਰਾਮ ਗੋਪਾਲ ਵਰਮਾ ਦੀ ਫਿਲਮ 'ਸਾਵਿਤਰੀ' ਦੇ ਪੋਸਟਰ 'ਤੇ ਅਸ਼ਲੀਲਤਾ ਦਾ ਦੋਸ਼ ਹੈ। ਇਹ ਪਹਿਲਾਂ ਮੌਕਾ ਨਹੀਂ ਹੈ ਕਿ ਜਦੋਂ ਫਿਲਮਾਂ ਦੇ ਪੋਸਟਰਾਂ ਦੇ ਕਾਰਨ ਰਿਲੀਜ਼ ਤੋਂ ਪਹਿਲਾ ਹੀ ਚਰਚਾ ਹੋ ਜਾਂਦੀ ਹੈ। 'ਸਾਵਿਤਰੀ' ਫਿਲਮ ਇਸ ਲਈ ਚਰਚਾ 'ਚ ਆਈ ਹੈ ਕਿਉਂਕਿ ਇਸ ਫਿਲਮ ਦੇ ਸਾਰੇ ਪੋਸਟਰਾਂ 'ਚ ਇਕ ਨਬਾਲਗ ਲੜਕਾ ਔਰਤ ਦੇ ਖਾਸ ਅੰਗਾਂ ਨੂੰ ਗਲਤ ਨਜ਼ਰਾਂ ਨਾਲ ਘੂਰ ਰਿਹਾ ਹੈ। 'ਸਾਵਿਤਰੀ' ਫਿਲਮ ਤੋਂ ਪਹਿਲਾ ਅਦਾਕਾਰ ਆਮਿਰ ਖਾਨ ਦੀ ਫਿਲਮ ਪੀਕੇ ਦਾ ਪੋਸਟਰ 'ਤੇ ਵੀ ਕਾਫੀ ਵਿਵਾਦ ਹੋਇਆ ਸੀ। ਵਿਵਾਦ ਇੰਨਾ ਵੱਧ ਗਿਆ ਸੀ ਕਿ ਮਾਮਲਾ ਕੋਰਟ ਤੱਕ ਪਹੁੰਚ ਗਿਆ ਸੀ। ਅਦਾਕਾਰਾ ਮਨੀਸਾ ਕੋਇਰਾਲਾ ਦੀ ਫਿਲਮ 'ਏਕ ਛੋਟੀ ਸੀ ਲਵ ਸਟੋਰੀ' ਵੀ ਆਪਣੇ ਪੋਸਟਰ ਦੇ ਕਾਰਨ ਵਿਵਾਦਾਂ 'ਚ ਆਈ ਸੀ। ਇਨ੍ਹਾਂ ਤੋਂ ਇਲਾਵਾ ਫਿਲਮ 'ਜਿਸਮ 2','ਗਰਲਫ੍ਰੈਂਡ', 'ਜੂਲੀ','ਨਸ਼ਾ' ਅਤੇ ਅਦਾਕਾਰ ਜਾਨ ਅਬਰਾਹਿਮ ਦੀ ਫਿਲਮ 'ਪਾਪ' ਵੀ ਨਿਊਡ ਪੋਸਟਰ ਦੇ ਕਾਰਨ ਚਰਚਾ 'ਚ ਆ ਚੁੱਕੀ ਹੈ।
Monday, 6 October 2014
Friday, 26 September 2014
ਢੀਂਡਸਾ ਵੱਲੋਂ ਮੰਤਰੀਆਂ ਨਾਲ ਮੀਟਿੰਗਾਂ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਧਰਨਾ ਚੁੱਕਿਆ
www.sabblok.blogspot.com
ਨਵੀਂ ਦਿੱਲੀ, 26 ਸਤੰਬਰ -ਕਿਸਾਨੀ ਮੰਗਾਂ ਨੂੰ ਲੈ ਕੇ ਜੰਤਰ ਮੰਤਰ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਨ ਵਾਲੀ ਕਿਸਾਨ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਨੇ ਅੱਜ ਸੀਨੀਅਰ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਕਰਵਾਉਣ ਦਾ ਭਰੋਸਾ ਮਿਲਣ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ। ਸ. ਸੁਖਦੇਵ ਸਿੰਘ ਢੀਂਡਸਾ ਨੇ ਵੀ ਧਰਨੇ ਵਾਲੀ ਥਾਂ ਪੁੱਜ ਕੇ ਕਿਸਾਨਾਂ ਦਾ ਹੌਸਲਾ ਵਧਾਇਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਅਮਰੀਕਾ ਦੌਰੇ 'ਤੇ ਗਏ ਹੋਏ ਹਨ ਅਤੇ ਉਨ੍ਹਾਂ ਦੇ ਆਉਣ ਤੋਂ ਤੁਰੰਤ ਬਾਅਦ ਉਨ੍ਹਾਂ ਦੀ ਸ. ਬਲਬੀਰ ਸਿੰਘ ਰਾਜੇਵਾਲ ਅਤੇ ਉਨ੍ਹਾਂ ਦੀ ਟੀਮ ਨਾਲ ਗੱਲਬਾਤ ਕਰਵਾਈ ਜਾਵੇਗੀ। ਕੇਂਦਰੀ ਖੇਤੀ ਮੰਤਰੀ ਸ੍ਰੀ ਰਾਧਾਮੋਹਨ ਸਿੰਘ ਨਾਲ ਸੋਮਵਾਰ 29 ਸਤੰਬਰ ਨੂੰ ਅਤੇ ਉਸੇ ਦਿਨ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਅਤੇ ਵਣਜ ਮੰਤਰੀ ਨਾਲ ਵੀ ਮੀਟਿੰਗ ਕਰਵਾਈ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਤੋਂ ਬਾਅਦ ਇਕ ਹਫ਼ਤੇ ਦੇ ਅੰਦਰ-ਅੰਦਰ ਯੂਨੀਅਨ ਦੇ ਵਫ਼ਦ ਨੂੰ ਪ੍ਰਧਾਨ ਮੰਤਰੀ ਨਾਲ ਮਿਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਝੋਨੇ ਦੀ ਕਟਾਈ ਕਾਰਨ ਕਿਸਾਨਾਂ ਦੇ ਰੁਝੇਵੇਂ ਬਹੁਤ ਜ਼ਿਆਦਾ ਹਨ ਇਸ ਲਈ ਉਨ੍ਹਾਂ ਨੇ ਯੂਨੀਅਨ ਨੂੰ ਧਰਨਾ ਸਮਾਪਤ ਕਰ ਕੇ ਕਿਸਾਨਾਂ ਨੂੰ ਘਰ ਭੇਜਣ ਦੀ ਅਪੀਲ ਵੀ ਕੀਤੀ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਰਾਜੇਵਾਲ ਨੇ ਕਿਹਾ ਕਿ ਉਹ ਸੋਮਵਾਰ ਨੂੰ ਕੇਂਦਰੀ ਖੇਤੀ ਮੰਤਰੀ ਅਤੇ ਖਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਮਿਲਣਗੇ ਅਤੇ ਪੂਰਾ ਹਫਤਾ ਨਵੀਂ ਦਿੱਲੀ 'ਚ ਵਣਜ ਮੰਤਰੀ ਅਤੇ ਹੋਰ ਸਬੰਧਿਤ ਅਧਿਕਾਰੀਆਂ ਨੂੰ ਵੀ ਮਿਲਣਗੇ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਵੀ ਕਿਸਾਨਾਂ ਦੇ ਮਸਲਿਆਂ ਨੂੰ ਉਠਾਇਆ ਜਾਵੇਗਾ।
ਹਰਿਆਣਾ ਚੋਣਾਂ ਲਈ ਪਾਰਟੀ ਉਮੀਦਵਾਰਾਂ ਦਾ ਐਲਾਨ
www.sabblok.blogspot.com
ਹਰਿਆਣਾ ਦੇ ਲੋਕ ਇਨੈਲੋ-ਅਕਾਲੀ ਦਲ ਗਠਜੋੜ ਨੂੰ ਜਿਤਾਉਣ ਲਈ ਤਤਪਰ : ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ ਆਵਾਜ਼ ਬਿਊਰੋ-ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣੇ ਦੋਨਾਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਵੱਲੋਂ ਇਹ ਚੋਣਾਂ ਇੰਡੀਅਨ ਨੈਸ਼ਨਲ ਲੋਕ ਦਲ ਨਾਲ ਭਾਈਵਾਲੀ ’ਚ ਲੜੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਬਾਲਾ ਸਿਟੀ ਤੋਂ ਬਲਵਿੰਦਰ ਸਿੰਘ ਪੂਨੀਆ ਅਤੇ ਕਾਲਾਂਵਾਲੀ ਤੋਂ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਬਲਕੌਰ ਸਿੰਘ ਕਾਲਾਂਵਾਲੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਪਾਰਟੀ ਦੇ ਮੁੱਖ ਦਫਤਰ ਵਿਖੇ ਹੋਈ ਪਾਰਟੀ ਦੀ ਮੀਟਿੰਗ ਦੌਰਾਨ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ-ਇਨੈਲੋ ਗਠਜੋੜ ਨੂੰ

ਪੰਜਾਬ ਤੇ ਹਰਿਆਣਾ ਦੇ ਲੋਕਾਂ ਦਰਮਿਆਨ ਗਠਜੋੜ ਐਲਾਨਦਿਆਂ ਪਾਰਟੀ ਉਮੀਦਵਾਰਾਂ ਨੂੰ ਵੱਡੀ ਜਿੱਤ ਦਿਵਾਉਣ ਦਾ ਸੱਦਾ ਦਿੱਤਾ। ਸ. ਬਾਦਲ ਨੇ ਕਿਹਾ ਕਿ ਹਰਿਆਣਾ ਦੇ ਲੋਕ ਦੇਸ਼ ਦੇ ਇਸ ਖਿੱਤੇ ’ਚ ਭਾਈਚਾਰਕ ਸਾਂਝ, ਵਿਕਾਸ ਅਤੇ ਖੁਸ਼ਹਾਲੀ ਦਾ ਨਵਾਂ ਦੌਰ ਸ਼ੁਰੂ ਕਰਨ ਲਈ ਇਨੈਲੋ-ਅਕਾਲੀ ਦਲ ਗਠਜੋੜ ਦੇ ਹੱਕ ’ਚ ਭੁਗਤਣ ਲਈ ਤਿਆਰ-ਬਰ-ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਗਠਜੋੜ ਹਰਿਆਣਾ ’ਚੋਂ ਕਾਂਗਰਸ ਰੂਪੀ ਘਾਹ ਨੂੰ ਜੜੋਂ ਪੁੱਟ ਦੇਵੇਗਾ। ਹਰਿਆਣਾ ਚੋਣਾਂ ਦੇ ਪ੍ਰਚਾਰ ਲਈ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਜ਼ਿਮੇਵਾਰੀਆਂ ਸੌਂਪਦਿਆਂ ਸ. ਬਾਦਲ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਪਾਰਟੀ ਦੀਆਂ ਸਾਰੀਆਂ ਜਥੇਬੰਦੀਆਂ ਦੋਵਾਂ ਸੀਟਾਂ ’ਤੇ ਪਾਰਟੀ ਨੂੰ ਵੱਡੀ ਜਿੱਤ ਦਿਵਾਉਣ ਲਈ ਦਿਨ ਰਾਤ ਇੱਕ ਕਰ ਦੇਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਪਾਰਟੀ ਦੇ ਸੀਨੀਅਰ ਆਗੂ ਅਤੇ ਵਰਕਰ ਹਰਿਆਣਾ ਚੋਣਾਂ ਦੌਰਾਨ ਵੀ ਦਿੱਲੀ ਚੋਣਾਂ ਵਾਲਾ ਪ੍ਰਦਰਸ਼ਨ ਦੁਹਰਾਉਣਗੇ। ਪਾਰਟੀ ਦੀ ਭਵਿੱਖ ਦੀ ਰਣਨੀਤੀ ਦਾ ਐਲਾਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪਾਰਟੀ ਨੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ’ਚ ਵੀ 25 ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪੰਜਾਬੀ ਵਸੋਂ ਵਾਲੇ ਹਰੇਕ ਸੂਬੇ ਅੰਦਰ ਆਪਣੀ ਮੌਜੂਦਗੀ ਯਕੀਨੀ ਬਣਾਏਗੀ। ਇਸ ਮੌਕੇ ਹਾਜਿਰ ਪ੍ਰਮੁੱਖ ਵਿਅਕਤੀਆਂ ’ਚ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਾਗੀਰ ਕੌਰ, ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ, ਜਨਰਲ ਸਕੱਤਰ ਸ. ਸੁਰਜੀਤ ਸਿੰਘ ਰਖੜਾ, ਸਕੱਤਰ ਤੇ ਬੁਲਾਰਾ ਡਾ. ਦਲਜੀਤ ਸਿੰਘ ਚੀਮਾ, ਹਰਿਆਣਾ ਤੋਂ ਅਕਾਲੀ ਦਲ ਦੇ ਪ੍ਰਧਾਨ ਸ. ਸ਼ਰਨਜੀਤ ਸਿੰਘ ਸੋਥਾ, ਹਰਿਆਣਾ ਤੋਂ ਸਾਬਕਾ ੍ਰਪ੍ਰਧਾਨ ਸ. ਸੁਖਦੇਵ ਸਿੰਘ ਗੋਬਿੰਦਗੜ੍ਹ ਅਤੇ ਪਾਰਟੀ ਦੇ ਖਜਾਨਚੀ ਸ੍ਰੀ ਐਨ.ਕੇ. ਸ਼ਰਮਾ ਸ਼ਾਮਿਲ ਸਨ।
ਸਿੱਖਜ਼ ਫਾਰ ਜਸਟਿਸ ਅਤੇ ਸਿੱਖ ਜਥੇਬੰਦੀਆਂ ਵਲੋਂ ਮੋਦੀ ਖਿਲਾਫ ਪਰਦਰਸ਼ਨ 30 ਸੰਤਬਰ ਨੂੰ
www.sabblok.blogspot.com
U.S. court issues summons against Modi
ਅਮਰੀਕੀ ਅਦਾਲਤ ਨੇ ਮੋਦੀ ਦੇ ਖਿਲਾਫ ਸਮਨ ਜ਼ਾਰੀ ਕੀਤੇ
ਸਿੱਖਜ਼ ਫਾਰ ਜਸਟਿਸ ਅਤੇ ਸਿੱਖ ਜਥੇਬੰਦੀਆਂ ਵਲੋਂ ਮੋਦੀ ਖਿਲਾਫ 30 ਸੰਤਬਰ ਨੂੰ ਵਾਈਟ ਸਾਹਮਣੇ ਪਰਦਰਸ਼ਨ ਕੀਤਾ ਜਾਵੇਗਾ
News source: The HINDU
Read & Watch Video @ http://www.punjabspectrum.com/2014/09/384

Sikh farmers in Gujarat
Narendra Modi is throwing us out, say Sikh farmers in Gujarat, heat up poll campaign
http://indiatoday.intoday.in/story/sikh-farmers-kutch-narendra-modi-akali-dal-bjp-aam-aadmi-party-congress-bombay-land-and-tenancy-act/1/351179.html
US Court Issues Summons Against Indian Premier Modi Ahead of his Arrival - See more at: http://indiaamericatoday.com/article/us-court-issues-summons-against-indian-premier-modi-ahead-his-arrival#sthash.yYEGH54j.dpuf

ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ, ਹਜ਼ਾਰਾਂ ਸਿੱਖ ਕਿਸਾਨਾਂ ਨੂੰ ਗੁਜਰਾਤ ਵਿੱਚੋਂ ਬੇਦਖਲ ਕੀਤਾ, ਜਿਹੜੇ 1966 ਤੋਂ ਉ¤ਥੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਦੀ ਸਕੀਮ ਤਹਿਤ ਵਸਾਏ ਗਏ ਸਨ। ਇਨ੍ਹਾਂ ਸਿੱਖਾਂ ਵਲੋਂ ਗੁਜਰਾਤ ਹਾਈਕੋਰਟ ਵਿੱਚ ਕੇਸ ਜਿੱਤ ਲੈਣ ਦੇ ਬਾਵਜੂਦ, ਗੁਜਰਾਤ ਸਰਕਾਰ ਨੇ ਇਸ ਦੀ ਅਪੀਲ ਸੁਪਰੀਮ ਕੋਰਟ ਵਿੱਚ ਕੀਤੀ ਹੋਈ ਹੈ। ਇਸ ਅਦਾਲਤੀ ਕਾਰਵਾਈ ਦੇ ਬਾਵਜੂਦ, ਆਰ. ਐਸ. ਐਸ. ਦੇ ਗੁੰਡਿਆਂ ਵਲੋਂ, ਸਿੱਖਾਂ ਨੂੰ ਤੰਗ-ਪ੍ਰੇਸ਼ਾਨ ਕਰਕੇ, ਉਥੋਂ ਭੱਜਣ ’ਤੇ ਮਜਬੂਰ ਕੀਤਾ ਜਾ ਰਿਹਾ ਹੈ। ਮੋਦੀ ਦੀ ਮਾਂ-ਜਥੇਬੰਦੀ ਆਰ. ਐਸ. ਐਸ. ਸਿੱਖਾਂ ਨੂੰ ਬਦੋਬਦੀ ਹਿੰਦੂ ਬਣਾਉਣ ’ਤੇ ਤੁਲੀ ਹੋਈ ਹੈ। ਮੋਹਨ ਭਾਗਵਤ ਵਲੋਂ ਵਾਰ-ਵਾਰ, ਸਿੱਖਾਂ ਨੂੰ ਹਿੰਦੂ ਐਲਾਨਣ ਵਾਲੇ ਬਿਆਨ ਦਿੱਤੇ ਜਾ ਰਹੇ ਹਨ। ਮੋਦੀ, ਅਡਵਾਨੀ, ਵਾਜਪਾਈ ਪਾਰਟੀ ਦਾ ਜੂਨ ’84 ਦੇ ਘੱਲੂਘਾਰੇ ਵਿੱਚ ਕੀ ਰੋਲ ਸੀ, ਇਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਅਫਸੋਸ! ਕਿ ਬਾਦਲ ਅਕਾਲੀ ਦਲ, ਪੂਰੀ ਤਰ੍ਹਾਂ ਮੋਦੀ ਸਰਕਾਰ ਦਾ ਹੱਥਠੋਕਾ ਬਣਿਆ ਹੋਇਆ ਹੈ ਅਤੇ ਵਿੰਗੇ-ਟੇਢੇ ਤਰੀਕਿਆਂ ਨਾਲ ਬਾਹਰਲੇ ਰੋਸ-ਵਿਖਾਵਿਆਂ ਦਾ ਵੀ ਵਿਰੋਧ ਕਰ ਰਿਹਾ ਹੈ।
ਅਸੀਂ ਸਮਝਦੇ ਹਾਂ ਕਿ ਆਪਣੇ ਹੱਕਾਂ ਅਤੇ ਬੇ-ਇਨਸਾਫੀ ਦੇ ਵਿਰੁੱਧ ਰੋਸ ਕਰਨਾ, ਹਰ ਇੱਕ ਦਾ ਜਮਹੂਰੀ ਹੱਕ ਹੈ। ਭਾਰਤ ਵਿੱਚ ਪਿਛਲੇ ਤਿੰਨ ਦਹਾਕਿਆਂ ਦੀ ਸਿੱਖ ਨਸਲਕੁਸ਼ੀ ਦੀ ਸਰਕਾਰੀ ਨੀਤੀ ਦੇ ਤਹਿਤ, ਇੱਕ ਪੂਰੀ ਦੀ ਪੂਰੀ ਸਿੱਖ ਨਸਲ ਮਾਰ-ਮੁਕਾ ਦਿੱਤੀ ਗਈ ਹੈ। ਪੰਜਾਬ ਦੀ ਜਵਾਨੀ ਦੀ ਮੁਕੰਮਲ ਤਬਾਹੀ ਲਈ ਉਨ੍ਹਾਂ ਨੂੰ ਡਰੱਗਜ਼, ਤੰਬਾਕੂ, ਦੁਰਾਚਾਰ ਦੇ ਕਾਲੇ-ਖੂਹ ਵਿੱਚ ਧੱਕ ਦਿੱਤਾ ਗਿਆ ਹੈ। ਇਸ ਸਭ ਕੁਝ ਲਈ ਕੇਂਦਰ ਦੀਆਂ ਖੁਫੀਆ ਏਜੰਸੀਆਂ ਜ਼ਿੰਮੇਵਾਰ ਹਨ। ਬਾਦਲ ਲਾਣਾ, ਦਿੱਲੀ ਦਰਬਾਰ ਦੀ ਸਿੱਖ ਮਾਰੂ ਕੁਹਾੜੀ ਦਾ ਦਸਤਾ ਬਣਿਆ ਹੋਇਆ ਹੈ। ਉਨ੍ਹਾਂ ਲਈ ‘ਸੂਬੇਦਾਰ’ ਦਾ ਟਾਈਟਲ ਹੋਣਾ ਹੀ ਕਾਫ਼ੀ ਹੈ। ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਮੂਕ-ਦਰਸ਼ਕ ਬਣਿਆ ਹੋਇਆ ਹੈ। ਉਹ ਸਮੱਸਿਆ ਨੂੰ ਤਾਂ ਸਮਝਦੇ ਹਨ, ਪਰ ਖੁਦ ਕੁਝ ਕਰਨ ਲਈ ਅੱਗੇ ਆਉਣ ਨੂੰ ਤਿਆਰ ਨਹੀਂ ਹਨ।

'ਬਿਗ ਬੌਸ' ਦੇ ਘਰ ਸਲਮਾਨ ਨੂੰ ਹੈਰਾਨ ਕਰ ਗਈ ਵਿਦੇਸ਼ੀ ਬਾਲਾ
www.sabblok.blogspot.com
ਮੁੰਬਈ- ਰਿਐਲਿਟੀ ਸ਼ੋਅ 'ਬਿਗ ਬੌਸ' ਸੀਜ਼ਨ ਅੱਠ ਨੇ ਕੱਲ੍ਹ ਟੀ.ਵੀ. 'ਤੇ ਧਮਾਕੇਦਾਰ ਐਂਟਰੀ ਕੀਤੀ। ਸ਼ੋਅ 'ਚ ਸਾਰੇ 15 ਪ੍ਰਤੀਭਾਗੀਆਂ ਨੇ ਆਪਣੀ ਪਰਫਾਰਮੈਂਸ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਪਰ ਇਨ੍ਹਾਂ ਸਾਰਿਆਂ 'ਚੋਂ ਜਿਸ ਪ੍ਰਤੀਭਾਗੀ ਨੇ ਸਭ ਦੀਆਂ ਨਜ਼ਰਾਂ ਆਪਣੇ ਵੱਲ ਖਿੱਚ ਲਈਆਂ ਉਹ ਸੀ ਸਰਬੀਆ ਦੀ ਨਤਾਸ਼ਾ ਸਟੈਨਕੋਵਿਕ। ਸ਼ੋਅ 'ਚ ਨਤਾਸ਼ਾ ਦੀ ਹੌਟ ਪਰਫਾਰਮੈਂਸ ਨੇ ਸਟੇਜ 'ਤੇ ਅੱਗ ਲਗਾ ਦਿੱਤੀ ਸੀ। 'ਬਿਗ ਬੌਸ 8' ਦੇ ਪ੍ਰੀਮੀਅਰ 'ਤੇ ਨਤਾਸ਼ਾ ਨੇ ਸੰਨੀ ਲਿਓਨ ਦੇ 'ਬੇਬੀ ਡੋਲ' ਅਤੇ ਕੈਟਰੀਨਾ ਕੈਫ ਦੇ 'ਕਮਲੀ' ਗੀਤ 'ਤੇ ਪਰਫਾਰਮ ਕੀਤਾ।
ਨਤਾਸ਼ਾ ਦੀ ਇਸ ਹੌਟ ਪਰਫਾਰਮਰ ਨੂੰ ਦੇਖ ਦੇ ਸਲਮਾਨ ਵੀ ਹੈਰਾਨ ਰਹਿ ਗਏ ਸਨ। ਨਤਾਸ਼ਾ ਨੇ ਪਰਫਾਰਮਰ ਤੋਂ ਬਾਅਦ ਸਲਮਾਨ ਖਾਨ ਦੇ ਨਾਲ ਸੈਲਫੀ ਵੀ ਲਈ।
ਪ੍ਰੀਮੀਅਰ ਦੌਰਾਨ ਸਲਮਾਨ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਫੀਲਿੰਗ ਆ ਰਹੀ ਹੈ ਕਿ ਨਾਤਾਸ਼ਾ ਦਾ ਹਾਲ ਬਿਲਕੁੱਲ ਉਸ ਤਰ੍ਹਾਂ ਦਾ ਹੋਵੇਗਾ ਜਿਸ ਤਰ੍ਹਾਂ ਪਿਛਲੇ ਸਾਲ ਏਮੀ ਅਵਰਾਮ ਦਾ ਸੀ। ਇਥੋਂ ਤੱਕ ਕਿ ਸਲਮਾਨ ਨੂੰ ਇਹ ਵੀ ਲੱਗਦਾ ਹੈ ਕਿ ਨਤਾਸ਼ਾ ਬਾਕੀ ਪ੍ਰਤੀਭਾਗੀਆਂ ਦੀ ਤੁਲਨਾ ਨਾਲੋਂ ਸਭ ਤੋਂ ਵੱਧ ਅਤੇ ਸਭ ਤੋਂ ਪਹਿਲਾਂ ਹੰਝੂ ਵਹਾਉਣ ਵਾਲੀ ਹੈ।
ਸਾਲ 2012 'ਚ ਸਰਬੀਆ ਤੋਂ ਭਾਰਤ ਆਈ ਨਤਾਸ਼ਾ ਨੇ ਕੁਝ ਟੈਲੀਵੀਜ਼ਨ ਵਿਗਿਆਪਨਾਂ 'ਚ ਵੀ ਕੰਮ ਕੀਤਾ ਹੈ। ਇੰਨਾ ਹੀ ਨਹੀਂ ਕੁਝ ਹੀ ਮਹੀਨੇ ਪਹਿਲਾਂ ਉਹ ਇਕ ਵਿਗਿਆਪਨ 'ਚ ਰਣਵੀਰ ਸਿੰਘ ਦੇ ਨਾਲ ਨਜ਼ਰ ਆਈ ਸੀ। ਨਤਾਸ਼ਾ ਪ੍ਰਕਾਸ਼ ਝਾ ਦੀ ਫਿਲਮ 'ਸੱਤਿਆਗ੍ਰਹਿ' ਦੇ ਆਈਟਮ ਨੰਬਰ 'ਚ ਨਜ਼ਰ ਆਈ ਸੀ। ਨਤਾਸ਼ਾ ਆਪਣੇ ਪਰਿਵਾਰ 'ਚੋਂ ਇਕਮਾਤਰ ਅਜਿਹੀ ਮੈਂਬਰ ਹੈ ਜਿਸ ਨੇ ਗਲੈਮਰ ਇੰਡਸਟਰੀ 'ਚ ਕੈਰੀਅਰ ਬਣਾਇਆ ਹੈ।

ਵੀਡੀਓ ਬਣਾ ਰਹੇ ਹੌਲਦਾਰ ਦੀ ਕੁੜੀਆਂ ਨੇ ਕੀਤੀ ਛਿੱਤਰ ਪਰੇਡ
www.sabblok.blogspot.com
ਅੰਮ੍ਰਿਤਸਰ : ਲਿਬਰਟੀ ਮਾਰਕੀਟ 'ਚ ਸ਼ਾਪਿੰਗ ਕਰਨ ਆਈਆਂ ਕੁੜੀਆਂ ਦੀ ਚੋਰੀਛਿਪੇ ਮੋਬਾਈਲ 'ਚ ਕਲੀਪਿੰਗ ਬਣਾਉਣ ਵਾਲੇ ਬੀ.ਐਸ.ਐਫ. ਦੇ ਹੌਲਦਾਰ ਦੀ ਕੁੜੀਆਂ ਨੇ ਛਿੱਤਰ ਪਰੇਡ ਕਰ ਦਿੱਤੀ। ਇਸ ਤੋਂ ਬਾਅਦ ਜਦੋਂ ਉਥੋਂ ਦੇ ਮਾਰਕੀਟ ਵਾਲਿਆਂ ਨੇ ਵੀ ਜਦੋਂ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤਾਂ ਉਹ ਭੱਜ ਖੜਾ ਹੋਇਆ। ਲੋਕਾਂ ਨੇ ਹੌਲਦਾਰ ਦੇ ਸਾਥੀ ਨੂੰ ਫੜ ਕੇ ਸਿਵਲ ਲਾਈਨ ਪੁਲਸ ਦੇ ਹਵਾਲੇ ਕਰ ਦਿੱਤਾ। ਕੁੜੀਆਂ ਨੇ ਲਿਖਤੀ ਸ਼ਿਕਾਇਤ ਥਾਣੇ 'ਚ ਦਿੰਦੇ ਹੋਏ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਅਬੋਹਰ ਤੋਂ 28 ਨਰਸਿੰਗ ਦੀਆਂ ਵਿਦਿਆਰਥਣਾਂ ਮੈਂਟਲ ਹਸਪਤਾਲ 'ਚ ਇਕ ਮਹੀਨੇ ਦੀ ਟ੍ਰੇਨਿੰਗ ਲਈ ਆਈਆਂ ਹੋਈਆਂ ਹਨ। ਵੀਰਵਾਰ ਸ਼ਾਮ 11 ਕੁੜੀਆਂ ਲਿਬਰਟੀ ਮਾਰਕਿਟ 'ਚ ਸ਼ਾਪਿੰਗ ਕਰਨ ਨਿਕਲੀਆਂ। ਇਸੇ ਦੌਰਾਨ ਬੀ.ਐਸ.ਐਫ. ਦਾ ਹੌਲਦਾਰ ਬਸੰਤ ਸਿੰਘ ਆਪਣੇ ਮੋਬਾਈਲ ਰਹੀਂ ਲੜਕੀਆਂ ਦੀ ਕਲੀਪਿੰਗ ਬਣਾਉਣ ਲੱਗ ਪਿਆ। ਕੁੜੀਆਂ ਨੂੰ ਇਤਰਾਜ਼ ਜਤਾਉਂਦਾ ਦੇਖ ਬਾਕੀ ਲੋਕ ਵੀ ਇਕੱਠੇ ਹੋ ਗਏ। ਹੌਲਦਾਰ ਨੂੰ ਜਦੋਂ ਇਸ ਬਾਰੇ ਪੁੱਛਿਆ ਤਾਂ ਉਹ ਧੌਂਸ ਜਮਾਉਂਦੇ ਹੋਏ ਆਪਣੇ ਆਪ ਨੂੰ ਵਜੀਲੈਂਸ ਦਾ ਇੰਸਪੈਕਟਰ ਦੱਸਣ ਲਗ ਪਿਆ।
ਜਿਸ ਤੋਂ ਬਾਅਦ ਗੁੱਸੇ 'ਚ ਆਈਆਂ ਕੁੜੀਆਂ ਨੇ ਉਸ ਨੂੰ ਉਥੇ ਹੀ ਕਾਬੂ ਕਰ ਲਿਆ ਅਤੇ ਛਿੱਤਰਪਰੇਡ ਕਰ ਦਿੱਤੀ। ਲੋਕਾਂ ਨੂੰ ਇਕੱਠੇ ਹੁੰਦੇ ਦੇਖ ਹੌਲਦਾਰ ਭੱਜ ਨਿਕਲਿਆ। ਲੋਕਾਂ ਨੇ ਉਸ ਦੇ ਦੂਸਰੇ ਸਾਥੀ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ।

ਇੰਝ ਬਣਿਆ 'ਵਟਸਐਪ'
www.sabblok.blogspot.com
ਦਿੱਲੀ-ਅੱਜਕਲ੍ਹ ਵਟਸਐਪ ਦਾ ਜ਼ਮਾਨਾ ਹੈ, ਹਰ ਕੋਈ ਇਸ ਐਪ ਦੀ ਵਰਤੋਂ ਕਰਦਾ ਹੈ। ਪਰ ਕੀ ਤੁਸੀ ਇਹ ਜਾਣਦੇ ਹੋ ਕਿ ਇਸ ਨੂੰ ਕਿਸ ਨੇ ਬਣਾਇਆ ਹੈ ਅਤੇ ਕਿੰਨੇ ਸਮੇਂ 'ਚ ਬਣਾਇਆ ਹੈ। ਨਹੀਂ ਨਾ। ਇਕ ਸਮਾਂ ਸੀ ਜਦੋਂ ਦੋ ਦੋਸਤਾਂ ਨੇ ਇਹ ਸੋਚ ਕੇ ਯਾਹੂ ਵਰਗੀ ਕੰਪਨੀ ਦੀ ਨੌਕਰੀ ਛੱਡ ਦਿੱਤੀ ਕੋਈ ਆਪਣਾ ਕੰਮ ਕੀਤਾ ਜਾਵੇ ਪਰ ਜਦੋਂ ਗੱਲ ਨਹੀਂ ਬਣੀ ਤਾਂ ਮੁੜ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਦੂਜੇ ਦੋਸਤ ਨੇ ਪਹਿਲੇ ਦੋਸਤ ਨੂੰ ਸਮਝਾਇਆ ਕਿ ਇੰਨੀ ਦੂਰ ਆਉਣ ਤੋਂ ਬਾਅਦ ਮੰਜ਼ਿਲ ਦੀ ਆਸ ਨਹੀਂ ਛੱਡਣੀ ਚਾਹੀਦੀ। ਇਸ ਤਰ੍ਹਾਂ ਬਿਨਾ ਪੈਸਿਆਂ ਤੋਂ ਸ਼ੁਰੂ ਹੋਇਆ ਕੰਮ ਦੇਖਦੇ ਹੀ ਦੇਖਦੇ ਮਸ਼ਹੂਰ ਹੋਣ ਲੱਗ ਗਿਆ ਅਤੇ ਬਾਜ਼ਾਰ 'ਚ ਉਸਦੀ ਕੀਮਤ ਵਧਦੇ-ਵਧਦੇ ਅਰਬਾਂ ਡਾਲਰ ਹੋ ਗਈ। ਲੋਕਪ੍ਰਿਯਤਾ ਵਧਣ ਲੱਗੀ ਤਾਂ ਫੇਸਬੁੱਕ ਵਰਗੀ ਮਸ਼ਹੂਰ ਸੋਸ਼ਲ ਸਾਈਟ ਨੇ ਉਸਨੂੰ ਖਰੀਦਣ ਦਾ ਪ੍ਰਸਤਾਵ ਭੇਜਿਆ। ਇਹ ਪ੍ਰੋਡੈਕਟ ਕੋਈ ਹੋਰ ਨਹੀਂ ਸਗੋਂ 'ਵਟਸਐਪ' ਸੀ, ਜਿਸ ਨੂੰ ਜਾਨ ਕਾਮ ਤੇ ਬ੍ਰਾਯਨ ਐਕਟਨ ਨਾਂ ਦੇ ਦੋ ਦੋਸਤਾਂ ਨੇ ਤਿਆਰ ਕੀਤਾ ਹੈ।
ਪੜ੍ਹੋ ਜੋ 'ਵਟਸਐਪ' ਅੱਜ ਤੁਹਾਡੇ ਫੋਨ 'ਚ ਹੈ, ਉਹ ਆਖਿਰ ਤੁਹਾਡੇ ਤੱਕ ਪੁਹੰਚਿਆ ਕਿਵੇਂ।
ਇਹ ਸਫਰ ਸ਼ੁਰੂ ਹੁੰਦਾ ਹੈ 'ਵਟਸਐਪ' ਦੇ ਕੋ-ਫਾਊਂਡਰ ਜਾਨ ਕਾਮ ਦੀ ਜ਼ਿੰਦਗੀ ਦੇ ਸ਼ੁਰੂਆਤੀ ਦਿਨਾਂ ਤੋਂ। ਜਾਨ ਕਾਨ 1976 'ਚ ਯੂਕਰੇਨ ਕੋਲ ਇਕ ਛੋਟੇ ਜਿਹੇ ਪਿੰਡ 'ਚ ਜੰਮੇ ਸਨ। ਕਾਮ ਦੀ ਜ਼ਿੰਦਗੀ ਦੇ ਸ਼ੁਰੂਆਤੀ ਦਿਨ ਬਹੁਤ ਚਣੌਤੀ ਭਰੇ ਸਨ। 2007 'ਚ ਦੋਹਾਂ ਨੇ ਯਾਹੂ ਦੀ ਨੌਕਰੀ ਛੱਡ ਦਿੱਤੀ ਅਤੇ ਫੇਸਬੁੱਕ 'ਚ ਨੌਕਰੀ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਫਿਰ ਦੋਹਾਂ ਨੇ ਇੱਕਠੇ ਬੈਠ ਕੇ ਇਹ ਗੱਲ ਸੋਚੀ ਕਿ ਇਕ ਅਜਿਹਾ 'ਐਪ' ਬਣਾਇਆ ਜਾਵੇ, ਜੋ ਇਹ ਦੱਸੇ ਕਿ ਤੁਸੀ ਕੀ ਕਰ ਰਹੇ ਹੋ। ਕਾਮ ਨੇ ਤੁਰੰਤ ਇਸ ਐਪ ਦਾ ਨਾਂ ਸੋਚਿਆ 'ਵਟਸਐਪ'।
ਇਸ ਤੋਂ ਬਾਅਦ ਐਪ ਦੀ ਕੋਡਿੰਗ ਲਈ ਕਾਮ ਲਗਾਤਾਰ ਕੰਮ ਕਰਦੇ ਰਹੇ। ਕੋਡ ਲਿਖਦੇ ਰਹੇ ਅਤੇ ਦੁਨੀਆ ਭਰ ਦੇ ਮੋਬਾਇਲ 'ਚ ਇਸ ਐਪ ਨੂੰ ਸਿੰਕ ਕਰਨ ਦੀ ਕੋਸ਼ਿਸ ਕਰਦੇ ਰਹੇ। ਸ਼ੁਰੂਆਤ 'ਚ ਵਟਸਐਪ ਲਗਾਤਾਰ ਕ੍ਰੈਸ਼ ਅਤੇ ਹੈਂਗ ਹੁੰਦਾ ਰਿਹਾ। ਇਸ ਤੋਂ ਬਾਅਦ ਉਹ ਆਪਣੇ ਦੋਸਤਾਂ ਦੇ ਫੋਨ 'ਚ ਲਗਾਤਾਰ ਐਪ 'ਤੇ ਕੰਮ ਕਰਦੇ ਰਹੇ ਅਤੇ ਉਨ੍ਹਾਂ ਦੇ ਕਾਨਟੈਕਟ ਡਾਊਨਡੋਲ ਕਰਦੇ ਰਹੇ ਅਤੇ ਲਿਖਦੇ ਰਹੇ ਕੀ ਕਿਥੇ-ਕਿਥੇ ਮੁਸ਼ਕਿਲਾਂ ਆ ਰਹੀਆਂ ਹਨ। ਇਸ ਨੂੰ ਬਣਾਉਣ ਲਈ ਕਈ ਸਾਲ ਲੱਗੇ ਅਤੇ ਇਸਦੀ ਕੀਮਤ ਕੁਝ ਡਾਲਰ ਤੋਂ ਬਿਲੀਅਨ ਡਾਲਰ ਤੱਕ ਪਹੁੰਚ ਗਈ। ਜਦੋਂ ਫੇਸਬੁੱਕ ਨੇ ਵਾਟਸਐਪ ਨੂੰ ਖਰੀਦਿਆਂ ਤਾਂ ਕੰਪਨੀ ਨੇ ਇਸ ਨੂੰ 4 ਬਿਲੀਅਨ ਡਾਲਰ ਕੈਸ਼ ਦਿੱਤੇ ਬਾਕੀ 12 ਬਿਲੀਅਨ ਡਾਲਰ ਦੇ ਕੰਪਨੀ ਦੇ ਸ਼ੇਅਰ ਦਿੱਤੇ।
'ਵਟਸਐਪ' ਨੂੰ 2009 'ਚ ਬਣਾਇਆ ਗਿਆ ਸੀ ਅਤੇ ਪੰਜ ਸਾਲਾਂ 'ਚ ਇਸਦੀ ਲੋਕਪ੍ਰਿਯਤਾ ਫੇਸਬੁੱਕ ਤੋਂ ਵੀ ਜ਼ਿਆਦਾ ਹੋ ਗਈ। ਕਾਮ ਦਾ ਕਹਿਣਾ ਹੈ ਕਿ ਅਸੀਂ ਇਹ ਹੀ ਗੱਲ ਨੂੰ ਧਿਆਨ 'ਚ ਰੱਖ ਕੇ ਵਟਸਐਪ ਬਣਾਉਣਾ ਸ਼ੁਰੂ ਕੀਤਾ ਸੀ, ਇਕ ਅਜਿਹਾ ਕੂਲ ਪ੍ਰੋਡੈਕਟ ਨੂੰ ਦੁਨੀਆ ਭਰ ਦੇ ਲੋਕ ਇਸਤੇਮਾਲ ਕਰ ਸਕਣ। ਇਸ ਤੋਂ ਇਲਾਵਾ ਸਾਡੇ ਲਈ ਕੋਈ ਹੋਰ ਕਾਰਨ ਨਹੀਂ ਸੀ।
'ਵਟਸਐਪ' 'ਚ ਖਾਸ ਇਹ ਸੀ ਕਿ ਇਹ ਮੋਬਾਇਲ ਨੰਬਰ ਨਾਲ ਲਾਗ ਇੰਨ ਹੁੰਦਾ ਸੀ। ਕਾਮ ਅਤੇ ਐਕਟਨ ਨੇ ਇਸਨੂੰ ਬਣਾਉਣ 'ਚ ਦਿਨ ਰਾਤ ਮਿਹਨਤ ਕੀਤੀ। ਇਹ ਸਾਰੇ ਲੋਕ ਇਸ ਲਈ ਉਤਸ਼ਾਹਿਤ ਸਨ ਕਿਉਂਕਿ ਉਹ ਇਕ ਅਜਿਹਾ ਫ੍ਰੀ ਐਪ ਇਸਤੇਮਾਲ ਕਰਨ ਵਾਲੇ ਸਨ, ਜਿਸ ਨੂੰ ਦੁਨੀਆ ਦੇ ਕਿਸੇ ਵੀ ਕੋਨੇ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਉਹ ਖੁਸ਼ ਸਨ ਕਿ ਲੋਕ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਇਸ 'ਤੇ ਸ਼ੇਅਰ ਕਰ ਸਕਣਗੇ।
ਸ਼ੁਰੂਆਤ 'ਚ ਕੰਮ ਕਰਦੇ ਹੋਏ ਵਟਸਐਪ ਲਈ ਸਭ ਤੋਂ ਵੱਡੀ ਚਣੌਤੀ ਸੀ ਲੋਕਾਂ ਦੇ ਮੋਬਾਇਲ ਨੰਬਰ 'ਤੇ ਵੈਰੀਫਿਕੇਸ਼ਨ ਨਾ ਕੋਡ ਭੇਜਣ ਦੀ। ਜੋ ਸਰਵਿਸ ਕੰਪਨੀ ਲੋਕਾਂ ਨੂੰ ਵੈਰੀਫਿਕੇਸ਼ਨ ਕੋਡ ਭੇਜਦੀ ਸੀ ਉਹ ਦੁਨੀਆ ਦੀਆਂ ਵੱਖ-ਵੱਖ ਥਾਵਾਂ ਦੇ ਹਿਸਾਬ ਨਾਲ ਵੱਖਰਾ ਪੈਸਾ ਲੈਂਦੀਆਂ ਸਨ। ਵਟਸਐਪ ਦੀ ਲਾਚਿੰਗ ਬਹੁਤ ਹੀ ਗੁਪਤ ਢੰਗ ਨਾਲ ਹੋਈ। ਕਾਮ ਅਤੇ ਐਕਟਨ ਨੇ ਸ਼ੁਰੂਆਤ ਤੋਂ ਹੀ ਇਹ ਗੱਲ ਸੋਚ ਲਈ ਸੀ ਕਿ ਉਹ ਮੀਡੀਆ ਤੋਂ ਦੂਰ ਰਹਿਣਗੇ ਅਤੇ ਉਨ੍ਹਾਂ ਨੂੰ ਕੋਈ ਅਪਡੇਟ ਨਹੀਂ ਦੇਣਗੇ। 2001 'ਚ ਵਟਸਐਪ ਦੇ ਵਾਇਰਲ ਹੋਣ ਤੋਂ ਬਾਅਦ ਵੀ ਮੀਡੀਆ 'ਚ ਇਸ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਸੀ ਅਤੇ 2013 'ਚ ਵਟਸਐਪ ਨੇ ਸਾਰੇ ਚੈਟ ਐਪਸ ਨੂੰ ਪਿੱਛੇ ਛੱਡਦੇ ਹੋਏ ਬਾਜ਼ਾਰ 'ਤੇ ਕਬਜ਼ਾ ਕਰ ਲਿਆ ਅਤੇ ਨਾਲ ਹੀ 200 ਮਿਲੀਅਨ ਯਾਨੀ 20 ਕਰੋੜ ਯੂਜ਼ਰਜ਼ ਜੋੜ ਲਏ।
ਮਾਰਚ 'ਚ ਐਕਟਨ ਨੇ ਫੋਰਬਸ ਨੂੰ ਦੱਸਿਆ ਕਿ 1 ਦਸੰਬਰ 2013 ਤੋਂ ਬਾਅਦ ਹਰ ਦਿਨ ਵਟਸਐਪ 'ਚ 10 ਲੱਖ ਨਵੇਂ ਲੋਕ ਲਾਗ ਇਨ ਕਰ ਰਹੇ ਹਨ। ਇਸ ਸਮੇਂ ਸਭ ਤੋਂ ਜ਼ਿਆਦਾ ਐਕਟਿਵ ਯੂਜ਼ਰਜ਼ ਵਟਸਐਪ ਦੇ ਹੀ ਹਨ। ਭਾਰਤ 'ਚ ਵਟਸਐਪ ਦੇ 6 ਕਰੋੜ ਤੋਂ ਵੀ ਜ਼ਿਆਦਾ ਐਕਟਿਵ ਯੂਜ਼ਰ ਹਨ। ਇਹ ਉਹੀ ਦੋ ਦੋਸਤ ਹਨ, ਜੋ ਪੈਸਿਆਂ ਦੀ ਕਮੀ ਦੇ ਚੱਲਦੇ ਇਕ ਸਮੇਂ ਵਟਸਐਪ ਦਾ ਕੰਮ ਛੱਡ ਕੇ ਨੌਕਰੀ ਕਰਨ ਦੀ ਸੋਚ ਰਹੇ ਸਨ। ਅੱਜ ਇਹ ਦੋਵੇਂ ਸਿਰਫ 55 ਲੋਕਾਂ ਦੀ ਟੀਮ ਨਾਲ ਪੂਰੀ ਦੁਨੀਆ 'ਚ ਵਟਸਐਪ ਦੀ ਸਰਵਿਸ ਚਲਾ ਰਹੇ ਹਨ।

ਖਾਮੀ ਦੇ ਬਾਵਜੂਦ ਨਹੀਂ ਘੱਟ ਰਹੀ ਆਈਫੋਨ 6 ਪ੍ਰਤੀ ਲੋਕਾਂ ਦੀ ਦੀਵਾਨਗੀ
www.sabblok.blogspot.com
ਨਵੀਂ ਦਿੱਲੀ- ਐਪਲ ਦੇ ਨਵੇਂ ਆਈਫੋਨਜ਼ (ਆਈਫੋਨ 6 ਅਤੇ 6 ਪਲੱਸ) ਨੂੰ ਲਾਂਚ ਹੋਏ ਅਜੇ ਜ਼ਿਆਦਾ ਸਮਾਂ ਨਹੀਂ ਹੋਇਆ ਹੈ ਪਰ ਇਨ੍ਹਾਂ ਗੈਜੇਟਸ ਨੂੰ ਲੈ ਕੇ ਲੋਕਾਂ ਦੀਆਂ ਸ਼ਿਕਾਇਤਾਂ ਆਉਣੀਆਂ ਸ਼ੁਰੂ ਵੀ ਹੋ ਗਈਆਂ ਹਨ। ਜੇ ਖਬਰਾਂ ਦੀ ਮੰਨੀਏ ਤਾਂ ਐਪਲ ਦੇ ਡਿਜ਼ਾਈਨ 'ਚ ਇਕ ਵੱਡੀ ਖਾਮੀ ਸਾਹਮਣੇ ਆਈ ਹੈ। ਇਕ ਸਾਈਟ ਅਨੁਸਾਰ ਬਾਡੀ 'ਤੇ ਭਾਰ ਪੈਂਦੇ ਹੀ ਇਹ ਨਵੇਂ ਆਈਫੋਨ ਟੇਢੇ ਹੋ ਰਹੇ ਹਨ। ਪੂਰੀ ਦੁਨੀਆ 'ਚ ਇਸ ਫੋਨ ਨੂੰ ਲੈ ਕੇ ਕ੍ਰੇਜ਼ ਹੈ।
ਇਸ ਦੀ ਇਕ ਵੀਡੀਓ ਵੀ ਇੰਟਰਨੈੱਟ 'ਤੇ ਵਾਇਰਲ ਹੋਈ ਹੈ, ਜਿਸ ਨੂੰ ਹੁਣ ਤਕ 19 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ, ਜਿਸ 'ਚ ਆਈਫੋਨ ਨੂੰ ਮੁੜਿਆ ਹੋਇਆ ਦਿਖਾਇਆ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਆਈਫੋਨ ਦੇ ਦੀਵਾਨੀਆਂ 'ਚਂ ਇਸ ਦਾ ਕ੍ਰੇਜ਼ ਨਹੀਂ ਖਤਮ ਹੋ ਰਿਹਾ। ਹੁਣ ਤਕ ਐਪਲ ਕੰਪਨੀ 1 ਕਰੋੜ ਤੋਂ ਵੱਧ ਸੈੱਟ ਵੇਚ ਚੁੱਕੀ ਹੈ। ਅਮਰੀਕਾ ਅਤੇ ਯੂਰਪੀ ਬਾਜ਼ਾਰਾਂ 'ਚ ਇਹ ਫੋਨ ਆ ਚੁੱਕਾ ਹੈ ਪਰ ਭਾਰਤ 'ਚ 17 ਅਕਤੂਬਰ ਤੋਂ ਮਿਲਣਾ ਸ਼ੁਰੂ ਹੋਵੇਗਾ। ਐਪਲ ਨਾਲ ਜੁੜੀ ਸਟੋਰੀਜ਼ ਕਰਨ ਵਾਲੀ ਵੈਬਸਾਈਟ ਕਲਟ ਆਫ ਮੈਕ ਨੇ ਦਾਅਵਾ ਕੀਤਾ ਹੈ ਕਿ ਇਸ ਤਰ੍ਹਾਂ ਦੀ ਸਮੱਸਿਆ ਨਵੀਂ ਨਹੀਂ ਹੈ। ਵੈਬਸਾਈਟ ਮੁਤਾਬਕ, ਸੈਮਸੰਗ, ਗੈਲੇਕਸੀ ਐਸ-4, ਆਈਫੋਨ 5-ਐਸ, ਆਈਫੋਨ 5 ਅਤੇ ਆਈਫੋਨ 4 ਐਸ, ਸੋਨੀ ਐਕਸਪੀਰੀਆ ਜ਼ੈੱਡ, ਬਲੈਕਬੇਰੀ ਕਿਊ 10, ਐਚ.ਟੀ.ਸੀ. ਈਵੋ 'ਚ ਅਜਿਹੀਆਂ ਸਮੱਸਿਆਵਾਂ ਆਈਆਂ ਸਨ।
ਬਾਦਲ ਪਿਓ-ਪੁੱਤ ਸੋਚ ਸਮਝ ਕੇ ਝੂਠ ਬੋਲਿਆ ਕਰਨ : ਭਗਵੰਤ ਮਾਨ
ਜਲੰਧਰ : ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ 'ਤੇ ਝੂਠੀ ਬਿਆਨਬਾਜ਼ੀ ਕਰਨ ਦੇ ਦੋਸ਼ ਲਗਾਏ ਹਨ। ਜਲੰਧਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਕ ਪਾਸੇ ਬਾਦਲ ਪਰਿਵਾਰ ਕੇਜਰੀਵਾਲ ਨੂੰ ਮਾੜਾ ਕਹਿੰਦਾ ਹੈ ਅਤੇ ਦੂਜੇ ਪਾਸੇ ਉਹ ਮੁੱਖ ਮੰਤਰੀ ਨੂੰ ਪੰਜਾਬ ਦਾ ਕੇਜਰੀਵਾਲ ਦੱਸਦੇ ਹਨ।
ਕਲਾਕਾਰੀ ਤੋਂ ਸਿਆਸਤ ਵਿਚ ਆਏ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਨੁਸਾਰ ਉਨ੍ਹਾਂ ਦੀ ਪਾਰਟੀ ਕਿਸੇ ਦੇ ਸਰਟੀਫਿਕੇਟ ਦੀ ਮੋਹਥਾਜ ਨਹੀਂ ਹੈ। ਇਥੇ ਜ਼ਿਕਰਯੋਗ ਹੈ ਕਿ ਲੰਘੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਵਲੋਂ ਸੰਗਰੂਰ ਤੋਂ ਖੜ੍ਹੇ ਹੋਏ ਭਗਵੰਤ ਮਾਨ ਨੂੰ ਜਨਤਾ ਦਾ ਭਰਵਾਂ ਹੁੰਗਾਰਾ ਮਿਲਿਆ ਸੀ, ਜਿਸ ਕਰਕੇ ਉਨ੍ਹਾਂ ਨੇ ਸੰਗਰੂਰ ਤੋਂ ਜ਼ਬਰਦਸਤ ਲੀਡ ਹਾਸਲ ਕੀਤੀ ਸੀ।

ਹੁਣ ਸਾਹਮਣੇ ਆਇਆ ਆਨਲਾਈਨ ਸ਼ਾਪਿੰਗ ਦਾ ਕਾਲਾ ਸੱਚ...
www.sabblok.blogspot.com
ਚੰਡੀਗੜ੍ਹ : ਅੱਜ ਦੇ ਟੈਕਨਾਲੋਜੀ ਦੇ ਯੁੱਗ ਵਿਚ ਜਿਥੇ ਵਿਗਿਆਨ ਨੇ ਆਪਣੀਆਂ ਕਾਢਾਂ ਰਾਹੀਂ ਇਨਸਾਨ ਨੂੰ ਬਹੁਤ ਸੁੱਖ ਸਹੂਲਤਾਂ ਦਿੱਤੀਆਂ ਹਨ ਉਨ੍ਹਾਂ ਵਿਚੋਂ ਇਕ ਸਹੂਲਤ ਹੋਰ ਇਜ਼ਾਦ ਹੋਈ ਹੈ ਆਨਲਾਈਨ ਸ਼ਾਪਿੰਗ ਦੀ ਜਿਸ ਨਾਲ ਅਸੀਂ ਘਰ ਬੈਠੇ ਹੀ ਆਪਣੇ ਮਨ ਪਸੰਦ ਦੀਆਂ ਬ੍ਰਾਂਡਿਡ ਚੀਜ਼ਾਂ ਘਰ ਬੈਠੇ ਹੀ ਮੰਗਵਾ ਸਕਦੇ ਹਾਂ ਅਤੇ ਸਾਨੂੰ ਭੀੜ ਭਾੜ ਵਾਲੇ ਬਾਜ਼ਾਰਾਂ 'ਚ ਜਾਣ ਦੀ ਲੋੜ ਹੀ ਨਹੀਂ ਪੈਂਦੀ ਪਰ ਹੁਣ ਇਸ ਆਨਲਾਈਨ ਸ਼ਾਪਿੰਗ 'ਚ ਵੀ ਠੱਗਾਂ ਨੇ ਆਪਣੀ ਮੌਜੂਦਗੀ ਦਰਜ ਕਰਵਾ ਲਈ ਹੈ। ਜੇ ਤੁਸੀਂ ਆਨਲਾਈਅਨ ਸ਼ਾਪਿੰਗ ਕਰਦੇ ਹੋ ਤਾਂ ਜ਼ਰਾ ਠਹਿਰ ਜਾਓ। ਕਿਤੇ ਅਜਿਹਾ ਤਾਂ ਨਹੀਂ ਪੋਰਟਲ 'ਤੇ ਇਕ ਬ੍ਰਾਂਡਿਡ ਘੜੀ ਖਰੀਦਣ ਦੇ ਚੱਕਰ 'ਚ ਤੁਸੀਂ ਠੱਗੇ ਜਾਓ। ਜੀ ਹਾਂ, ਅਜਿਹਾ ਹੀ ਹੋ ਰਿਹਾ ਹੈ। ਚੰਡੀਗੜ੍ਹ ਪੁਲਸ 'ਚ ਆਨਲਾਈਨ ਸ਼ਾਪਿੰਗ ਪੋਰਟਲ ਦੇ ਰਾਹੀਂ ਬ੍ਰਾਂਡਿਡ ਕੰਪਨੀਆਂ ਦੀਆਂ ਘੜੀਆਂ ਦੇ ਨਾਂ 'ਤੇ ਚਾਈਨਿਜ਼ ਘੜੀਆਂ ਸੇਲ ਕਰਨ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਘੱਟ ਕੀਮਤ ਅਤੇ ਬ੍ਰਾਂਡ ਦੇ ਨਾਂ ਦੇ ਝਾਂਸੇ 'ਚ ਆਉਣ ਵਾਲੇ ਲੋਕ ਇਨ੍ਹਾਂ ਮਾਮਲਿਆਂ 'ਚ ਫਸਦੇ ਜਾ ਰਹੇ ਹਨ।
ਇਸੇ ਸਦੰਰਭ 'ਚ ਪੁਲਸ ਨੂੰ ਮਿਲੀ ਸ਼ਿਕਾਇਤ 'ਚ ਸੈਕਟਰ-38 ਦੇ ਮਨਿੰਦਰ ਗਰੋਵਰ ਨੇ 24 ਸਤੰਬਰ ਨੂੰ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਜਿਸ 'ਚ ਉਸ ਨੇ ਕਿਹਾ ਹੈ ਕਿ ਆਨਲਾਈਨ ਸ਼ਾਪਿੰਗ ਰਾਹੀਂ ਉਸ ਨਾਲ ਠੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਵਾਚਆਰਟਜ਼ ਡਾਟ ਕਾਮ ਰਾਹੀਂ ਰੋਲੈਕਸ ਘੜੀ ਦਾ ਆਰਡਰ ਦਿੱਤਾ। ਇਹ ਆਰਡਰ ਉਨ੍ਹਾਂ ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਦਿੱਤਾ ਸੀ। ਉਨ੍ਹਾਂ ਨੇ ਓਮੋਗਾ ਘੜੀ ਮੰਗਵਾਈ ਪਰ ਉਨ੍ਹਾਂ ਨੂੰ ਜਿਹੜੀ ਘੜੀ ਭੇਜੀ ਗਈ ਉਹ ਉਨ੍ਹਾਂ ਨੇ ਆਰਡਰ ਹੀ ਨਹੀਂ ਕੀਤੀ ਸੀ। ਇਸ ਘੜੀ ਲਈ ਉਨ੍ਹਾਂ ਨੇ ਆਪਣੇ ਡੇਬਿਟ ਕਾਰਡ ਰਾਹੀਂ ਪੇਮੈਂਟ ਕੀਤੀ ਸੀ। ਜਦੋਂ ਉਨ੍ਹਾਂ ਕਿਹਾ ਕਿ ਓਮੇਗਾ ਦੀ ਇਹ ਘੜੀ ਉਨ੍ਹਾਂ ਨੂੰ ਪਸੰਦ ਨਹੀਂ ਆਈ ਤਾਂ ਕਿਹਾ ਕਿ ਤੁਸੀਂ ਦੂਜੀ ਘੜੀ ਲੈ ਲਓ। ਫਿਰ ਉਨ੍ਹਾਂ ਨੇ ਰੋਲੈਕਸ ਘੜੀ ਆਰਡਰ ਕੀਤੀ। ਇਸ ਘੜੀ ਦੀ ਕੀਮਤ 91233 ਰੁਪਏ ਸੀ ਪਰ ਉਸ ਨੂੰ ਡਿਸਕਾਊਂਟ ਤੋਂ ਬਾਅਦ 59301 ਰੁਪਏ 'ਚ ਸੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਜਦੋਂ ਇਹ ਘੜੀ ਮਿਲੀ ਤਾਂ ਪਤਾ ਲੱਗਾ ਕਿ ਇਹ ਚਾਈਨਿਜ਼ ਘੜੀ ਹੈ। ਪੋਰਟਲ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੇ ਉਸ ਤੋਂ ਬਾਅਦ ਗੱਲ ਨਹੀਂ ਕੀਤੀ। ਸਿਰਫ ਵਟਸਐਪ 'ਤੇ ਗੱਲਬਾਤ ਹੋ ਸਕੀ। ਜਦੋਂ ਕੋਰੀਅਰ ਕੰਪਨੀ ਦੇ ਮੈਂਬਰ ਤੋਂ ਪੁੱਛਿਆ ਗਿਆ ਤਾਂ ਪਤਾ ਲੱਗਾ ਕਿ ਇਹ ਸਮਾਨ ਮੁੰਬਈ ਤੋਂ ਆਉਂਦਾ ਹੈ। ਪੁਲਸ ਨੇ ਇਸ ਮਾਮਲੇ ਨੂੰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇੰਨਾ ਹੀ ਨਹੀਂ ਕਰਾਈਮ ਬ੍ਰਾਂਚ ਪੁਲਸ ਨੇ ਬੁੱਧਵਾਰ ਨੂੰ ਇਕ ਹੋਰ ਗਿਰੋਹ ਬੇਨਕਾਬ ਕੀਤਾ ਜਿਹੜਾ ਆਨਲਾਈਨ ਸ਼ਾਪਿੰਗ ਦਾ ਕਾਰੋਬਾਰ ਇਕ ਵੈਬਸਾਈਟ 'ਤੇ ਆਪਰੇਟ ਕਰਦਾ ਸੀ। ਵੈਬਸਾਈਡ 'ਤੇ ਇਹ ਗਿਰੋਹ ਬ੍ਰਾਂਡਿਡ ਘੜੀਆਂ ਦੀ ਅਸਲ ਤਸਵੀਰ ਅਪਲੋਡ ਕਰਦਾ ਸੀ। ਜਿਸ ਨੂੰ ਦੇਖ ਕੇ ਇਨ੍ਹਾ ਖਰੀਦਣ ਦੇ ਚਾਹਵਾਨ ਇਸ ਤੋਂ ਆਕਰਸ਼ਿਤ ਹੋ ਕੇ ਘੜੀਆਂ ਖਰੀਦਣ ਲਈ ਆਰਡਰ ਕਰ ਦਿੰਦੇ। ਇਸ ਸਬੰਧੀ ਸ਼ਿਕਾਇਤ ਮਿਲਦੇ ਹੀ ਕ੍ਰਾਈਮ ਬਰਾਂਚ ਪੁਲਸ ਨੇ ਮੁਸ਼ਤੈਦੀ ਨਾਲ ਗਿਰੋਹ 'ਤੇ ਦਬਿਸ਼ ਕਰਦੇ ਹੋਏ ਮੋਹਾਲੀ ਅਤੇ ਪਟਿਆਲਾ ਤੋਂ ਦੋ-ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ। ਜਿਨ੍ਹਾਂ ਤੋਂ ਘੜੀਆਂ ਅਤੇ ਹੋਰ ਸਮਾਨ ਬਰਾਮਦ ਹੋਇਆ ਹੈ।

ਕੈਂਸਰ ਪੀੜਤ ਬੱਚੀ ਦੇ ਇਲਾਜ਼ ਲਈ 2 ਲੱਖ ਦਾ ਸਹਿਯੋਗ
www.sabblok.blogspot.com
ਹੁਸ਼ਿਆਰਪੁਰ, 26 ਸਤੰਬਰ--ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਮਰੂਲੇ ਵਿਖੇ ਆਪਣੇ ਨਾਨਕੇ ਪਿੰਡ ਆਪਣੀ ਨਾਨੀ ਕੋਲ ਰਹਿਕੇ ਪੜਾਈ ਕਰ ਰਹੀ ਨਾ ਮੁਰਾਦ ਬਿਮਾਰੀ ਕੈਂਸਰ ਪੀੜਤ ਸੱਤ ਸਾਲਾ ਹੋਣਹਾਰ ਬੱਚੀ ਦੇ ਇਲਾਜ਼ ਲਈ ਪ੍ਰਵਾਸੀ ਭਾਰਤੀ ਇਕ ਨੌਜ਼ਵਾਨ ਵਲੋਂ ਆਪਣੇ ਦੋਸਤਾਂ ਦੇ ਸਹਿਯੋਗ ਨਾਲ ਆਰਥਿਕ ਸਹਾਇਤਾ ਵਜੋਂ 2 ਲੱਖ 55 ਸੌ ਰੁਪਏ ਇਕੱਠੇ ਕਰਕੇ ਪੀੜਿਤ ਲੜਕੀ ਦੇ ਇਲਾਜ਼ ਲਈ ਭੇਜਿਆ ਹੈ।
ਨਾ ਮੁਰਾਦ ਬਿਮਾਰੀ ਬਲੱਡ ਕੈਂਸਰ ਦੀ ਮਰੀਜ਼ ਸੱਤ ਸਾਲਾ ਬੱਚੀ ਦੇ ਇਲਾਜ ਲਈ ਅੱਜ ਮੈਲਬੋਰਨ (ਅਸਟ੍ਰੇਲੀਆ) ਵਿਚ ਵਸਦੇ ਪਿੰਡ ਡਮੁੰਡਾ ਨੇੜੇ ਆਦਮਪੁਰ ਦੇ ਹਰਦੀਪ ਸਿੰਘ ਨੇ ਆਪਣੇ ਦੋਸਤਾਂ ਦੇ ਸਹਿਯੋਗ ਨਾਲ 2 ਲੱਖ 55 ਸੌ ਰੁਪਏ ਦੀ ਰਾਸ਼ੀ ਭੇਜ਼ੀ ਹੈ। ਉਕਤ ਆਰਥਿਕ ਸਹਾਇਤਾ ਰਾਸ਼ੀ ਪ੍ਰਵਾਸੀ ਭਾਰਤੀ ਦੇ ਪਿਤਾ ਦਵਿੰਦਰ ਸਿੰਘ, ਹਰਜੀਤ ਸਿੰਘ ਅਤੇ ਜੇ ਐਮ ਸੀ ਮੋਟਰਜ਼ ਦੇ ਮਾਲਕ ਕ੍ਰਿਸ਼ਨ ਕੁਮਾਰ ਸ਼ਰਮਾਂ ਨੇ ਪੀੜਤ ਬੱਚੀ ਦੇ ਪਿੰਡ ਮਰੂਲੇ ਵਿਖੇ ਉਸਦੀ ਨਾਨੀ ਚੰਨਣ ਕੌਰ ਪਤਨੀ ਸਵਰਗੀ ਗੁਰਦੇਵ ਰਾਮ ਨੂੰ ਉਸਦੇ ਘਰ ਜਾ ਕੇ ਦਿੱਤੀ ਅਤੇ ਬੱਚੀ ਦੇ ਜਲਦ ਹੀ ਠੀਕ ਹੋਣ ਦੀ ਆਸ ਪ੍ਰਗਟਾਈ। ਇਸ ਮੌਕੇ ਦਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਹਰਦੀਪ ਸਿੰਘ ਅਤੇ ਮੈਲਬੋਰਨ ’ਚ ਵਸਦੇ ਉਸਦੇ ਦੋਸਤ ਪਹਿਲਾ ਵੀ ਅਜਿਹੇ ਨਾ ਮੁਰਾਦ ਬਿਮਾਰੀਆਂ ਤੋਂ ਪੀੜਿਤ ਲੋਕਾਂ ਦੀ ਮੱਦਦ ਕਰ ਚੁੱਕੇ ਹਨ। ਇਸ ਮੌਕੇ ਪੀੜਿਤ ਲੜਕੀ ਦੀ ਨਾਨੀ ਨੇ ਭਰੇ ਮਨ ਨਾਲ ਉਨ•ਾਂ ਦਾ ਧੰਨਵਾਦ ਕੀਤਾ ਅਤੇ ਹਰਦੀਪ ਸਿੰਘ ਅਤੇ ਉਸਦੇ ਦੋਸਤਾਂ ਦੀ ¦ਬੀ ਉਮਰ ਦੀ ਕਾਮਨਾ ਕੀਤੀ ਤਾਂ ਜੋ ਉਹ ਸਮੇਂ ਸਮੇਂ ’ਤੇ ਗਰੀਬਾ ਦੀ ਮੱਦਦ ਕਰਦੇ ਰਹਿਣ। ਇਸ ਮੌਕੇ ਇਥੇ ਇਹ ਜ਼ਿਕਰਯੋਗ ਹੈ ਕਿ ਸੱਤ ਸਾਲਾ ਮਾਤਾ ਪਿਤਾ ਦੇ ਪਿਆਰ ਤੋਂ ਵਾਝੀ ਲਵਾਰਸ ਹੋਈ ਬੱਚੀ ਤਾਨੀਆਂ ਦੂਸਰੀ ਕਲਾਸ ਵਿੱਚ ਪੜ•ਦੀ ਹੈ ਅਤੇ ਉਸਨੂੰ ਬਲੱਡ ਕੈਂਸਰ ਦੀ ਬਿਮਾਰੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਉਸਦੇ ਇਲਾਜ਼ ਤੇ ਲੱਖਾਂ ਰੁਪਏ ਖਰਚ ਆ ਰਿਹਾ ਹੈ ਜਦਕਿ ਪੀੜਤ ਬੱਚੀ ਦੀ ਨਾਨੀ ਮਹਿੰਗਾ ਇਲਾਜ ਖਰਚ ਕਰਨ ਤੋਂ ਅਸਮਰੱਥ ਹੈ।

ਮੰਗਲਯਾਨ ਨੇ ਮੰਗਲ ਗ੍ਰਹਿ ਦੀਆਂ ਭੇਜੀਆਂ ਪਹਿਲੀਆਂ ਤਸਵੀਰਾਂ
ਬੰਗਲੌਰ, 25 ਸਤੰਬਰ (ਪੀ. ਟੀ. ਆਈ.)-ਭਾਰਤ ਦੇ ਮੰਗਲ ਗ੍ਰਹਿ 'ਤੇ ਮੰਗਲਯਾਨ ਨੇ ਲਾਲ ਗ੍ਰਹਿ ਦੀਆਂ ਆਪਣੀਆਂ ਪਹਿਲੀਆਂ ਤਸਵੀਰਾਂ ਭੇਜ ਦਿੱਤੀਆਂ ਹਨ ਅਤੇ ਭਾਰਤ ਨੇ ਪਹਿਲੇ ਯਤਨ ਵਿਚ ਸਫਲਤਾ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ | ਲਾਲ ਗ੍ਰਹਿ ਦੀ ਤਸਵੀਰਾਂ ਨਾਲ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਟਵਿੱਟਰ 'ਤੇ ਪਾਇਆ ਕਿ ਮੰਗਲ ਦੀਆਂ ਪਹਿਲੀ ਤਸਵੀਰ 7300 ਕਿਲੋਮੀਟਰ ਦੀ ਉਚਾਈ ਤੋਂ ਲਈ ਗਈ ਹੈ ਅਤੇ ਤਸਵੀਰ ਦਾ ਰੈਜ਼ੂਲੇਸ਼ਨ 376 ਐਮ ਸੀ | ਭਾਰਤ ਨੇ ਕੱਲ੍ਹ ਪਹਿਲੇ ਯਤਨ ਵਿਚ ਵੀ ਮੰਗਲਯਾਨ ਨੂੰ ਲਾਲ ਗ੍ਰਹਿ ਦੇ ਪੰਧ 'ਤੇ ਸਫਲਤਾਪਰੂਵਕ ਪਾ ਦਿੱਤਾ ਸੀ | ਮੰਗਲਯਾਨ ਹੁਣ ਲਾਲ ਗ੍ਰਹਿ ਦੇ ਪੰਧ 'ਤੇ ਚੱਕਰ ਲਾ ਰਿਹਾ ਹੈ ਅਤੇ ਇਸ ਦੇ ਮੰਗਲ ਗ੍ਰਹਿ ਦਾ ਸਭ ਤੋਂ ਨੇੜਲਾ ਹਿੱਸਾ 421.7 ਕਿਲੋਮੀਟਰ ਦੂਰ ਹੈ ਜਦਕਿ ਦੂਰ ਦਾ ਹਿੱਸਾ 76,993.6 ਕਿਲੋਮੀਟਰ ਦੂਰ ਹੈ | ਮੰਗਲ ਗ੍ਰਹਿ ਦੇ ਪੰਧ 'ਤੇ ਮੰਗਲਯਾਨ ਨੇ ਇਕ ਚੱਕਰ ਲਾਉਣ ਵਿਚ 72 ਘੰਟੇ 51 ਮਿੰਟ ਅਤੇ 51 ਸੈਕਿੰਡ ਦਾ ਸਮਾਂ ਲਗਦਾ ਹੈ | ਇਸਰੋ ਨੇ ਦੱਸਿਆ ਕਿ ਆਉਣ ਵਾਲੇ ਹਫਤਿਆਂ ਵਿਚ ਮੰਗਲਯਾਨ ਦੀ ਮੰਗਲ ਪੰਧ ਵਿਚ ਪੂਰੀ ਪਰਖ ਕੀਤੀ ਜਾਵੇਗੀ ਅਤੇ ਇਹ ਆਪਣੇ ਪੰਜ ਵਿਗਿਆਨਕ ਯੰਤਰਾਂ ਦੀ ਵਰਤੋਂ ਕਰਕੇ ਗ੍ਰਹਿ ਦਾ ਯੋਜਨਾਬੱਧ ਨਿਰੀਖਣ ਕਰਨਾ ਸ਼ੁਰੂ ਕਰ ਦੇਵੇਗਾ |
ਪ੍ਰਧਾਨ ਮੰਤਰੀ ਨੂੰ ਸੌਾਪੀਆਂ ਤਸਵੀਰਾਂ
ਇਸਰੋ ਦੇ ਵਿਗਿਆਨੀਆਂ ਦੀ ਟੀਮ ਨੇ ਮੰਗਲਯਾਨ ਵਲੋਂ ਭੇਜੀਆਂ ਪਹਿਲੀਆਂ ਤਸਵੀਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਂਟ ਕੀਤੀਆਂ | ਇਸਰੋ ਦੇ ਚੇਅਰਮੈਨ ਕੇ ਰਾਧਾਕ੍ਰਿਸ਼ਨਨ ਅਤੇ ਇਸਰੋ ਦੇ ਵਿਗਿਆਨਕ ਸਕੱਤਰ ਵੀ ਕੋਟੇਸ਼ਵਰ ਰਾਓ ਦੀ ਅਗਵਾਈ ਵਿਚ ਟੀਮ ਪ੍ਰਧਾਨ ਮੰਤਰੀ ਨੂੰ ਤਸਵੀਰਾਂ ਦੇਣ ਲਈ ਹਵਾਈ ਜਹਾਜ਼ ਰਾਹੀਂ ਇਥੇ ਪੁੱਜੀ | ਇਸ ਤੋਂ ਪਹਿਲਾਂ ਇਸਰੋ ਨੇ ਮੰਗਲਯਾਨ ਵਲੋਂ ਭੇਜੀ ਪਹਿਲੀ ਤਸਵੀਰ ਟਵਿੱਟਰ 'ਤੇ ਪਾਈ ਸੀ |

Saturday, 2 August 2014
ਸ਼ਹੀਦ ਊਧਮ ਸਿੰਘ ਅਤੇ ਅਜਨਾਲਾ ਦੇ ਸ਼ਹੀਦਾਂ ਦੀ ਯਾਦ 'ਚ ਸ਼ਰਧਾਂਜ਼ਲੀਆਂ ਅਤੇ ਨਾਟਕ ਸਮਾਗਮ
www.sabblok.blogspot.com
ਜਲੰਧਰ, 31 ਜੁਲਾਈ: 31 ਜੁਲਾਈ 1940 ਨੂੰ ਸ਼ਹਾਦਤ ਪਾਉਣ ਵਾਲੇ ਸ਼ਹੀਦ ਊਧਮ ਸਿੰਘ ਅਤੇ 31 ਜੁਲਾਈ 1857 ਨੂੰ ਸ਼ਹੀਦੀ ਖੂਹ ਅਜਨਾਲਾ ਵਿਖੇ ਸ਼ਹੀਦੀ ਪਾਉਣ ਵਾਲੇ ਮੀਆਂ ਮੀਰ ਛਾਉਣੀ ਦੇ ਫੌਜੀ ਸੰਗਰਾਮੀਆਂ ਦੀ ਯਾਦ 'ਚ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸ਼ਰਧਾਂਜ਼ਲੀ ਸਮਾਗਮ ਕੀਤਾ ਗਿਆ। ਇਸ ਮੌਕੇ ਸ਼ਰਧਾਂਜ਼ਲੀਆਂ, ਨਾਟਕ ਅਤੇ ਕੋਰਿਓਗਰਾਫ਼ੀਆਂ ਪੇਸ਼ ਕੀਤੀਆਂ ਗਈਆਂ।
ਸਮਾਗਮ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ ਅਤੇ ਡਾ. ਕਰਮਜੀਤ ਸਿੰਘ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਇਤਿਹਾਸ ਦੇ ਝਰੋਖੇ 'ਚੋਂ ਠੋਸ ਤੱਥਾਂ ਦੀ ਰੌਸ਼ਨੀ 'ਚ ਦਰਸਾਇਆ ਕਿ 1857 ਦੇ ਗ਼ਦਰ ਦੇ ਅਮਿਟ ਪ੍ਰਭਾਵ ਸਦਕਾ 1913-14 ਦੇ ਗ਼ਦਰ ਦਾ ਉਠਾਣ ਹੋਇਆ। ਇਉਂ ਹੀ 1913-14 ਦੇ ਗ਼ਦਰ ਤੋਂ ਅਗਲੀਆਂ ਕੜੀਆਂ ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਦੇ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਲਹਿਰ ਅਤੇ ਇਸ ਤੋਂ ਪ੍ਰਭਾਵਿਤ ਹੋ ਕੇ ਊਧਮ ਸਿੰਘ ਵਰਗੇ ਯੋਧੇ ਆਜ਼ਾਦੀ ਦੀ ਜੱਦੋ ਜਹਿਦ ਅੰਦਰ ਉਚੇਰੀ ਪਰਵਾਜ਼ ਭਰਦੇ ਰਹੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਤਿਹਾਸ ਕਦੇ ਵੀ ਟੁਕੜਿਆਂ ਦਾ ਨਹੀਂ ਸਗੋਂ ਅੰਤਰ-ਕੜੀਆਂ ਦੀ ਪ੍ਰਮਾਣਿਕ ਦਸਤਾਵੇਜ਼ ਹੁੰਦਾ ਹੈ।
ਬੁਲਾਰਿਆਂ ਕਿਹਾ ਕਿ ਊਧਮ ਸਿੰਘ ''ਬਦਲਾ ਲੈਣ ਦਾ ਨਹੀਂ ਸਗੋਂ ਸਮਾਜਕ ਬਦਲਾਅ ਦਾ ਚਿੰਨ• ਹੈ''। ਇਨਕਲਾਬ ਦੀ ਸਦਾ ਜਗਦੀ ਅਤੇ ਮਘਦੀ ਮਸ਼ਾਲ ਹੈ। ਉਹਨਾਂ ਦਸਿਆ ਕਿ ਊਧਮ ਸਿੰਘ ਦੀਆਂ ਲਿਖਤਾਂ, ਚਿੱਠੀਆਂ ਅਤੇ ਅਦਾਲਤ ਅੰਦਰ ਦਿੱਤੇ ਹਲਫ਼ੀਆ ਬਿਆਨ ਗਵਾਹੀ ਭਰਦੇ ਹਨ ਕਿ ਉਹ ਮਨੁੱਖੀ ਜ਼ਿੰਦਗੀ ਨੂੰ ਕਿੰਨੀ ਮੁਹੱਬਤ ਕਰਦਾ ਹੈ ਅਤੇ ਉਹ ਦੇਸ਼ ਵਿਚੋਂ ਹਰ ਵੰਨਗੀ ਦੀ ਦੇਸੀ-ਵਿਦੇਸ਼ੀ ਲੁੱਟ, ਦਾਬੇ ਅਤੇ ਜ਼ਬਰ ਦੀ ਮੂਲੋਂ ਜੜ• ਪੁੱਟਕੇ ਸਾਂਝੀਵਾਲਤਾ ਦਾ ਨਿਜ਼ਾਮ ਸਿਰਜਣ ਦਾ ਆਸ਼ਕ ਸੀ।
ਬੁਲਾਰਿਆਂ ਨੇ ਅਜੋਕੀ ਨੌਜਵਾਨ ਪੀੜ•ੀ ਨੂੰ ਆਪਣੇ ਨਾਇਕ ਊਧਮ ਸਿੰਘ ਅਤੇ ਅਜਨਾਲਾ ਖੂਹ ਦੇ ਸ਼ਹੀਦੀ ਦੇ ਇਤਿਹਾਸ ਤੋਂ ਰੌਸ਼ਨੀ ਲੈ ਕੇ ਉਹਨਾਂ ਦੇ ਸੁਪਨੇ ਸਾਕਾਰ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੀਆਂ ਨਾਟ-ਮੰਡਲੀਆਂ ਚੇਤਨਾ ਕਲਾ ਕੇਂਦਰ ਬਰਨਾਲਾ ਅਤੇ ਅਵਾਮ ਰੰਗ ਮੰਚ ਨਗਰ (ਫਿਲੌਰ) ਨੇ ਹਰਵਿੰਦਰ ਦੀਵਾਨਾ ਅਤੇ ਜਸਵਿੰਦਰ ਪੱਪੀ ਦੀ ਨਿਰਦੇਸ਼ਨਾ 'ਚ ਨਾਟਕ ਅਤੇ ਕੋਰਿਓਗਰਾਫ਼ੀਆਂ ਪੇਸ਼ ਕੀਤੀਆਂ।
ਅਮੋਲਕ ਸਿੰਘ ਦਾ ਲਿਖਿਆ ਕਾਵਿ-ਨਾਟ 'ਸ਼ਹੀਦੀ ਖੂਹ ਦੀ ਆਵਾਜ਼' ਅਜਨਾਲਾ ਵਿਖੇ ਮਾਰੇ ਗਏ ਫੌਜੀਆਂ ਦੀ ਆਜ਼ਾਦੀ ਸੰਗਰਾਮ ਨੂੰ ਦੇਣ ਦੀ ਗਾਥਾ ਪੇਸ਼ ਕਰ ਗਿਆ। 'ਗ਼ਦਰੀ ਗੂੰਜਾਂ' 'ਤੇ ਅਧਾਰਤ ਕੋਰਿਓਗਰਾਫ਼ੀ 100 ਵਰੇ• ਪਹਿਲਾਂ ਸਿਰਾਂ ਦੀ ਬਾਜ਼ੀ ਲਾਉਣ ਵਾਲਿਆਂ ਦੀ ਕਹਾਣੀ ਪੇਸ਼ ਕਰ ਗਈ। ਜਸਵਿੰਦਰ ਪੱਪੀ ਦੀ ਨਿਰਦੇਸ਼ਨਾ 'ਚ ਕੋਰਿਓਗਰਾਫ਼ੀਆਂ ਨੇ ਭਖ਼ਦੇ ਸਮਾਜਕ ਸਰੋਕਾਰਾਂ ਦੀ ਬਾਤ ਪਾਈ।
ਮੰਚ ਸੰਚਾਲਨ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤੀ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਖਜ਼ਾਨਚੀ ਸੀਤਲ ਸਿੰਘ ਸੰਘਾ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ।

ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਨੂੰ ਟਿੱਚ ਜਾਣਦਾ ਸਥਾਨਕ ਸਰਕਾਰ ਵਿਭਾਗ
www.sabblok.blogspot.com
15 ਦਿਨ ਬੀਤ ਜਾਣ ਬਾਅਦ ਵੀ ਸਥਾਨਕ ਸਰਕਾਰ ਵਿਭਾਗ ਵਲੌਂ ਕੋਈ ਕਾਰਵਾਈ ਨਹੀਂ

ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ 2 ਕੁ ਮਹੀਨੇਪਹਿਲਾਂ ਜਨਤਕ ਸ਼ਿਕਵੇ-ਸ਼ਿਕਾਇਤਾਂ ਸੁਣਨ ਲਈ ਆਪਣੇ ਨਾਂਅ ਨਾਲ ਸ਼ੁਰੂਕੀਤੀ ਗਈ ਈ-ਮੇਲ ਸੇਵਾ ਹੈ। ਇਸ ਈ ਮੇਲ 'ਤੇ ਆਪਣIAwN ਸ਼ਿਕਾਇਤਾਂਭੇਜਣ ਵਾਲਿਆਂ ਨੂੰ ਤੁਰੰਤ ਹੁੰਗਾਰੇ ਵਜੋਂ ਸ. ਸੁਖਬੀਰ ਸਿੰਘ ਬਾਦਲ ਦੀਜਵਾਬੀ ਈਮੇਲ ਪ੍ਰਾਪਤ ਹੋ ਰਹੀ ਹੈ ਜਿਸ ਵਿਚ ਸ਼ਿਕਾਇਤ ਭੇਜਣ ਵਾਲੇਵਿਅਕਤੀ ਨੂੰ ਦੱਸਿਆ ਜਾ ਰਿਹਾ ਹੈ ਕਿ ਉਸਦI ਸ਼ਿਕਾਇਤ ਲੋੜੀਂਦੀਕਾਰਵਾਈ ਲਈ ਸੰਬੰਧਿਤ ਅਧਿਕਾਰੀ ਨੂੰ ਭੇਜ ਦਿੱਤੀ ਗਈ ਹੈ। ਚਿੱਠੀ ਵਿਚਉਸ ਸ਼ਿਕਾਇਤ 'ਤੇ ਹੋ ਰਹੀ ਕਾਰਵਾਈ ਬਾਰੇ ਜਲਦ ਹੀ ਸ਼ਿਕਾਇਤਕਰਤਾਨੂੰ ਜਾਣੂੰ ਕਰਾਉਣ ਦਾ ਭਰੋਸਾ ਵੀ ਦਿੱਤਾ ਜਾਂਦਾ ਹੈ।
ਪ੍ਰੰਤੂ rijMdr isMG ivrk ny d~isAw ik ਸ਼ਿਕਾਇਤ 'ਤੇ ਸਰਕਾਰਦੁਆਰਾ ਕੋਈ ਕਾਰਵਾਈ ਨਜ਼ਰ ਨਾ ਆਉਣ ਕਾਰਨ ਇਸ ਈਮੇਲ ਸੇਵਾ ਦੀਨੁਕਤਾਚੀਨੀ ਵੀ ਹੋ ਰਹੀ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਜਿੱਥੇ ਉਪ ਮੁੱਖਮੰਤਰੀ ਜਿੱਥੇ ਸਮਾਜਿਕ ਮੇਲ-ਜੋਲ ਵਾਲੀ ਇਕ ਨਾਮੀ ਵੈਬਸਾਈਟ ਰਾਹੀਂਲੋਕਾਂ ਨਾਲ ਲਗਾਤਾਰ ਸੰਪਰਕ 'ਚ ਰਹਿਣ ਦੀ ਕੋਸ਼ਿਸ਼ ਕਰਨ ਲੱਗੇ, ਉੱਥੇਉਨ੍ਹਾਂ ਵੱਲੋਂ ਈ-ਮੇਲ ਵੀ ਸ਼ੁਰੂ ਕੀਤੀ ਗਈ। ਇਸ ਈਮੇਲ 'ਤੇ ਲੋਕਾਂ ਦੀਆਂਸ਼ਿਕਾਇਤਾਂ ਦੇ ਅੰਬਾਰ ਲੱਗਣਾ ਸੁਭਾਵਿਕ ਹੀ ਸੀ ਪ੍ਰੰਤੂ ਕਾਰਵਾਈ ਨਾ ਹੁੰਦੀਵੇਖ ਜਦੋਂ ਲੋਕਾਂ ਨੇ ਇਸ ਸੇਵਾ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕਰਨੀਸ਼ੁਰੂ ਕੀਤੀ ਤਾਂ ਉਨ੍ਹਾਂ ਵੱਲੋਂ ਵੈਬਸਾਈਟ 'ਤੇ ਲੋਕਾਂ ਨੂੰ ਸੰਦੇਸ਼ ਦਿੱਤਾ ਗਿਆ,ਜਿਸ ਵਿਚ ਕਿਹਾ ਗਿਆ ਕਿ ਮੈਨੂੰ ਰੋਜ਼ਾਨਾ ਹਜ਼ਾਰਾਂ ਈਮੇਲਾਂ ਪਹੁੰਚ ਰਹੀਆਂਹਨ, ਉਨ੍ਹਾਂ ਨੂੰ ਪੜ੍ਹਨ ਵਿਚ ਮੈਨੂੰ ਸਮਾਂ ਲੱਗਦਾ ਹੈ। ਸੰਦੇਸ਼ ਵਿਚ ਸੁਖਬੀਰ ਨੇਇਹ ਵੀ ਲਿਖਿਆ ਕਿ ਅਧਿਕਾਰੀਆਂ ਨੂੰ ਸ਼ਿਕਾਇਤ ਦਾ ਸਰੂਪ (ਨੇਚਰ)ਸਮਝਣ 'ਚ 5 ਹਫ਼ਤੇ ਲੱਗਦੇ ਹਨ ਅਤੇ ਉਸ ਤੋਂ ਬਾਅਦ ਤੁਹਾਡੇ ਨਾਲਸੰਪਰਕ ਕੀਤਾ ਜਾਂਦਾ ਹੈ, ਇਸ ਲਈ ਕ੍ਰਿਪਾ ਕਰਕੇ ਮੇਰੇ ਨਾਲ ਬਣੇ ਰਹੋ ਅਤੇਆਪਣੇ ਸੁਝਾਅ ਭੇਜਦੇ ਰਹੋ। ਸ: ਸੁਖਬੀਰ ਸਿੰਘ ਬਾਦਲ ਵੱਲੋਂ ਲੋਕਾਂ ਨਾਲਅਜਿਹੇ ਢੰਗ ਨਾਲ ਬਣਾਏ ਜਾ ਰਹੇ ਰਾਬਤੇ ਦੀ ਜਿੱਥੇ ਵੱਡੀ ਸੰਖਿਆ 'ਚਲੋਕਾਂ ਵੱਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ, ਉੱਥੇ ਆਲੋਚਨਾਤਮਕ ਟਿੱਪਣੀਆਂ ਵੀਕੀਤੀਆਂ ਜਾ ਰਹੀਆਂ ਹਨ।
ਜਵਾਬੀ ਈਮੇਲ ਦੀ ਕਾਪੀ ਵਿਖਾਉਂਦਿਆਂ luiDAwxw ਨਿਵਾਸੀ divMdr irhwn ਨੇ ਦੱਸਿਆ ਕਿ ਆਪਣI iSkwieq 114 plwNtw dI AlwtmYNt jwrI krn dI Skwieq 14/07/2014 ਉਸਨੇ ਈਮੇਲ 'ਤੇ 2 ਹਫ਼ਤੇਪਹਿਲਾਂ sQwnk srkwr ਅਧਿਕਾਰੀਆਂ ਦੀ ਸ਼ਿਕਾਇਤ ਕੀਤੀ ਸੀ, ਜਵਾਬਵਿਚ ਸ਼ਿਕਾਇਤ 'ਤੇ ਕਾਰਵਾਈ ਦਾ ਭਰੋਸਾ ਤਾਂ ਤੁਰੰਤ ਮਿਲਿਆ, ਪ੍ਰੰਤੂ ਅਜੇਤੱਕ ਕੋਈ ਕਾਰਵਾਈ ਨਹੀਂ ਹੋਈ। s~kqr sQwnk srkwr / fwierYktr sQwnk srkqr nwl sMprk kIqw igAw qw ieko hI ritAw rtwieAw jvwb imilAw ik lgy hoey hwN ,kr irhy hwN, jldI ho jweygw [pRMqU koeI Tos kwrvweI nhIN hoeI Aqy nw hI ies dw koeI kwrx smJ Aw irhw hY[iek mqy dI pRvwngI leI 11mhIny qON vI ijAwdw smw ho igAw hY jo ik sQwnk srkwr ivBwg dI kwrgujwrI qy svwlIAw inSwn lgwaoouNdw hY?
ਇਸੇ ਤਰ੍ਹਾਂ rxjIq isMG ਨੇ ਦੱਸਿਆ ਕਿ ਉਸਨੇ ਸ਼ਿਕਾਇਤ ਕੀਤੀ ਸੀ,ਜਵਾਬੀ ਈਮੇਲ 'ਚ ਭਰੋਸਾ ਤੁਰੰਤ ਮਿਲਿਆ, ਪ੍ਰੰਤੂ ਕੋਈ ਕਾਰਵਾਈ ਨਹੀਂਹੋਈ। ਸ਼ਿਕਾਇਤ ਭੇਜਣ ਵਿਅਕਤੀ ਨੇ ਕਿਹਾ ਕਿ ਸਰਕਾਰ ਦੇ ਇਹ ਕਿਹੋਜਿਹੇ ਅਧਿਕਾਰੀ ਹਨ ਜੋਕਿ ਇਕ ਸ਼ਿਕਾਇਤ ਨੂੰ ਸਮਝਣ ਵਿਚ ਹੀ 5 ਹਫ਼ਤੇਲਗਾ ਦਿੰਦੇ ਹਨ। ਇਸ ਬਾਰੇ ਉਨ੍ਹਾਂ ਕਿਹਾ ਕਿ ਇਹ ਸਰਕਾਰ ਵੱਲੋਂ ਲੋਕਾਂਨਾਲ ਰਾਬਤਾ ਵਧਾਉਣ ਦਾ ਇਕ ਸੁਹਿਰਦ ਉਪਰਾਲਾ ਹੈ ਅਤੇ ਇਸਦਾਲੋਕਾਂ ਨੂੰ ਵੱਡਾ ਅਤੇ ਹਾਂ ਪੱਖੀ ਹੁੰਗਾਰਾ nhIN iml irhw AsIN aup mu~K mMqrI jI nUM ApIl krdy hwN ik ies qy injI ingrwnI r~Kx ik APsr lokwN dIAW SkwieqwN dUr kr irhy hn ik twl mtol dI nIqI Apxw ky srkwr dw nwm bdnwm krn leI hI quly hoey hn ies qy sKq pihrw dyx dI jrUrq hY[myl Pwrvrf krdy smy sbMDq APsr nUM twiembONf vI kIqw jwvy qwN ik Skwieq krqw nUM ibnw vjHw pRySwn nw hoxw pvy Aqy inScq smy iv~c Skwieq dw inptwrw ho sky[
Subscribe to:
Posts (Atom)