(11 ਸਤੰਬਰ).....10 ਸਾਲ ਪਹਿਲਾਂ ਅੱਜ ਦੇ ਹੀ ਦਿਨ ਅੱਤਵਾਦੀਆਂ ਨੇ ਵਰਲਡ ਟ੍ਰੇਡ ਸੈਂਟਰ 'ਤੇ ਹਮਲਾ ਕੀਤਾ ਸੀ। ਅਗਵਾ ਜਹਾਜ਼ਾਂ ਨਾਲ ਇਸ ਹਮਲੇ ਵਿਚ 3000 ਲੋਕ ਮਾਰੇ ਗਏ ਸਨ। ਇਸ ਦੁਖਦਾਇਕ ਘਟਨਾ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਅੱਜ ਅਮਰੀਕਾ ਅਤੇ ਦੁਨੀਆ ਦੇ ਕਈ ਦੇਸ਼ਾਂ 'ਚ ਸ਼ੋਕ ਸਭਾ ਦਾ ਆਯੋਜਨ ਕਰਕੇ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ ਗਿਆ ਅਤੇ ਸ਼ਰਧਾਜਲੀਆਂ ਭੇਟ ਕੀਤੀਆਂ ਗਈਆਂ।
No comments:
Post a Comment