ਨਵੀਂ ਦਿੱਲੀ(6 ਸਤੰਬਰ)--ਸਬਲੇਕ ਨਿਊਜ ਟੀਮ--
ਦਿੱਲੀ ਦੀ ਇੱਕ ਅਦਾਲਤ ਨੇ ਨੋਟ ਬਦਲੇ ਵੋਟ ਮਾਮਲੇ ਵਿਚ ਸਮਾਜਵਾਦੀ ਪਾਰਟੀ (ਸਪਾ) ਦੇ ਸਾਬਕਾ ਜਨਰਲ ਜਨਰਲ ਸਕੱਤਰ ਅਮਰ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰਦਿਆਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਤਿਹਾੜ ਜੇਲ੍ਹ ਭੇਜ ਦਿੱਤਾ ਹੈ। ਇਸ ਮਾਮਲੇ ਵਿਚ ਅਮਰ ਸਿੰਘ ਦੇ ਨਾਲ ਦੋ ਹੋਰਨਾਂ ਦੋਸ਼ੀਆਂ-ਭਾਜਪਾ ਦੇ ਸਾਬਕਾ ਸੰਸਦ ਮੈਂਬਰ ਫੱਗਣ ਸਿੰਘ ਕੁਲਸਤੇ ਤੇ ਮਹਾਂਵੀਰ ਸਿੰਘ ਭਗੋਰਾ-ਨੂੰ ਵੀ ਨਿਆਂਇਕ ਹਿਰਾਸਤ ਵਿਚ ਭੇਜਿਆ ਗਿਆ ਹੈ।

No comments:
Post a Comment