ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਚੋਣਾਂ ਲਈ ਹਲਕਾ ਦਸੂਹਾ ਦੇ ਵੋਟਰਾਂ ਨੂੰ ਅਪੀਲ .....ਆਪਣਾ ਇੱਕ ਇੱਕ ਕੀਮਤੀ ਵੋਟ ਸੱਚੀ ਸੁੱਚੀ ਅਤੇ ਉਚੀ ਬੌਧਿਕ ਸੋਚ ਦੇ ਮਾਲਿਕ, ਸ਼੍ਰੋਮਣੀ ਆਕਾਲੀ ਦਲ ਬਾਦਲ ਅਤੇ ਸੰਤ ਸਮਾਜ ਦੇ ਸਾਝੇਂ ਉਮੀਦਵਾਰ ਜਥੇਦਾਰ ਤਾਰਾ ਸਿੰਘ ਸੱਲਾਂ ਨੂੰ ਪਾ ਕੇ ਕਾਮਯਾਬ ਕਰੋ ।ਜਿਹਨਾਂ ਦਾ ਚੋਣ ਨਿਸ਼ਾਨ ਹੈ " ਟਰੈਕਟਰ"। 18 ਸਤੰਬਰ ਨੂੰ ਟਰੈਕਟਰ ਦੇ ਨਿਸ਼ਾਨ ਤੇ ਮੋਹਰ ਲਗਾ ਕੇ ਜਥੇਦਾਰ ਤਾਰਾ ਸਿੰਘ ਸੱਲਾਂ ਨੂੰ ਭਾਰੀ ਬਹੁਮਤ ਨਾਲ ਕਾਮਯਾਬ ਕਰੋ।
No comments:
Post a Comment