ਚੰਡੀਗੜ੍ਹ---(6 ਸਤੰਬਰ--)ਅਰਸਦੀਪ ਜੱਜ---ਗੁਰਦੁਆਰਾ ਚੋਣ ਕਮਿਸ਼ਨ ਦੇ ਮੁੱਖ ਕਮਿਸ਼ਨਰ ਜਸਟਿਸ (ਰਿਟਾਇਰ) ਹਰਫੂਲ ਸਿੰਘ ਬਰਾੜ ਨੇ ਐਸ.ਜੀ.ਪੀ.ਸੀ. ਚੋਣਾਂ ਚ ਹਿੱਸਾ ਲੈ ਰਹੀਆਂ ਪਾਰਟੀਆਂ ਤੇ ਉਮੀਦਵਾਰਾਂ ਵੱਲੋਂ ਸੜਕਾਂ ਜਾਂ ਸਰਕਾਰੀ ਥਾਵਾਂ ਤੇ ਲਗਾਏ ਜਾ ਰਹੇ ਪੋਸਟਰ ਤੇ ਬਿੱਲ ਬੋਰਡਾਂ ਤੇ ਸਖ਼ਤ ਇਤਰਾਜ਼ ਕਰਦਿਆਂ ਦੋ ਦਿਨਾਂ ਦੇ ਅੰਦਰ-ਅੰਦਰ ਇਹ ਪੋਸਟਰ ਤੇ ਬਿੱਲ ਬੋਰਡ ਹਟਾਉਣ ਦੇ ਹੁਕਮ ਹੁਕਮ ਜਾਰੀ ਕੀਤੇ ਹਨ
No comments:
Post a Comment