ਸੀ. ਬੀ. ਆਈ . ਕੋਲ ਮਾਰਨ ਵਿਰੁੱਧ ਕੋਈ ਸਬੂਤ ਨਹੀ ...... ਸੁਪਰੀਮ ਕੋਰਟ ਨੂੰ ਦਿੱਤੀ ਸੂਚਨਾਂ
ਨਵੀ ਦਿੱਲੀ......ਸਬਲੇਕ ਨਿਊਜ ਟੀਮ.... ......ਅੱਜ ਇਥੇ ਸੀ. ਬੀ. ਆਈ . ਨੇ ਸੁਪਰੀਮ ਕੋਰਟ ਨੂੰ ਸੂਚਨਾਂ ਦਿੱਤੀ ਹੈ ਕਿ 2001 ਤੋਂ 2007 ਤੱਕ ਦੇ ਸਮੇ ਦਾ 2 ਜੀ. ਘੁਟਾਲੇ ਕੇਸ ਸਬੰਧੀ ਸਾਬਕਾ ਕੇਂਦਰੀ ਮੰਤ੍ਰੀ ਦਆਨਿੱਧੀ ਮਾਰਨ ਵਿਰੁੱਧ ਉਹਨਾਂ ਕੋਲ ਅਜੇ ਤੱਕ ਕੋਈ ਕੋਈ ਸਬੂਤ ਨਹੀ ਹੈ।
No comments:
Post a Comment