ਨਿੱਜੀ ਹਸਪਤਾਲਾ ਨੂੰ ਗਰੀਬਾਂ ਦਾ ਮੁਫਤ ਇਲਾਜ ਕਰਨ ਲਈ ਸੁਪਰੀਮ ਕੋਰਟ ਵਲੋਂ ਆਦੇਸ਼……
ਨਵੀ ਦਿੱਲੀ.......ਸਬਲੇਕ ਨਿਊਜ ਟੀਮ....ਸੁਪਰੀਮ ਕੋਰਟ ਵਲੋਂ ਅੱਜ ਇੱਕ ਅਤਿ-ਮਹੱਤਵਪੁਰਨ ਫੈਸਲਾ ਲੈਦੇ ਹੋਏ ਨਿੱਜੀ ਹਸਪਤਾਲਾ ਨੂੰ ਗਰੀਬਾਂ ਦਾ ਮੁਫਤ ਇਲਾਜ ਕਰਨ ਲਈ ਆਦੇਸ਼ ਦਿੱਤੇ ਹਨ।ਸੁਪਰੀਮ ਕੋਰਟ ਵਲੋਂ ਵਲੋਂ ਇਹ ਕਿਹਾ ਗਿਆ ਹੈ ਕਿ ਜਿਹਨਾਂ ਨਿੱਜੀ ਹਸਪਤਾਲਾਂ ਨੇ ਸਰਕਾਰ ਕੋਲੋ ਰਿਆਤੀ ਦਰਾ ਤੇ ਜਮੀਨਾ ਲਈਆਂ ਹਨ ਉਹ ਗਰੀਬਾ ਦੇ ਇਲਾਜ ਪ੍ਰਤੀ ਆਪਣੀ ਜਿਮੇਵਾਰੀ ਤੋਂ ਭੱਜ ਨਹੀ ਸਕਦੇ।ਸੁਪਰੀਮ ਕੋਰਟ ਨੇ ਇਹਨਾਂ ਹਸਪਤਾਲਾਂ ਨੂੰ ਊ.ਪੀ. ਡੀ. ਵਿੱਚ 25 ਪ੍ਰਤੀਸ਼ਤ ਅਤੇ ਹਸਪਤਾਲਾ ਵਿੱਚ ਇਲਾਜ ਲਈ ਦਾਖਲ ਹੋਣ ਲਈ 10 ਪ੍ਰਤੀਸ਼ਤ ਬੈਡ ਗਰੀਬਾ ਦੇ ਇਲਾਜ ਲਈ ਰਾਖਵੇਂ ਰੱਖਣ ਲਈ ਆਦੇਸ਼ ਦਿੱਤੇ ਹਨ।
No comments:
Post a Comment