www.sabblok.blogspot.com
ਲੁਧਆਿਣਾ, 31 ਦਸੰਬਰ (ਰਣਜੀਤ ਸਿੰਘ ਖੰਨਾਂ)- ਭਾਰਤੀ ਚੋਣ ਕਮਸ਼ਿਨ ਦੀਆਂ ਹਦਾਇਤਾਂ ਅਨੁਸਾਰ ਲੁਧਆਿਣਾ ਦਾ ਪੋਲਿਸ ਕਮਸ਼ਿਨਰ ਸ੍ਰੀ ਈਸ਼ਵਰ ਚੰਦਰ ਨੂੰ ਨਿਯੁਕਤ ਕੀਤਾ ਗਆਿ ਹੈ। ਮੁੱਖ ਚੋਣ ਅਧਕਾਰੀ ਊਸ਼ਾ ਆਰ ਸ਼ਰਮਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਤਿਹਗੜ ਸਾਹਬਿ ਦੇ ਐਸ.ਐਸ.ਪੀ. ਵੱਲੋਂ ਆਪਣੇ ਲੜਕੇ ਵੱਲੋਂ ਵਿਧਾਨ ਸਭਾ ਚੋਣ ਲੜਨ ਦੀ ਸੰਭਾਵਨਾ ਨੂੰ ਮੁੱਖ ਰਖਦਿਆਂ ਤਬਾਦਲੇ ਲਈ ਕਿਹਾ ਗਿਆ ਹੈ।

No comments:
Post a Comment