- ਮੀਟਿੰਗ ਦੋਰਾਨ ਗੁਰਵਿੰਦਰ ਸਿੰਘ ਅਟਵਾਲ ਆਪਣੇ ਸਮਰਥਕਾ ਸਮੇਤ
( ਫੋਟੋ --ਅਰਵਿੰਦਰ ਪਾਲ ਸਿੰਘ ਟੋਨੀ---ਨਕੋਦਰ)
www.sabblok.blogspot.com
ਨਕੋਦਰ (ਅਰਵਿੰਦਰ ਪਾਲ ਸਿੰਘ ਟੋਨੀ)--11 ਜਨਵਰੀ -- ਅੱਜ ਦੁਪਹਿਰ ਨਕੋਦਰ ਦੇ ਇਕ ਰੈਸਟੋਰੈਟ ਵਿਚ ਗੁਰਵਿਦਰ ਸਿਘ ਅਟਵਾਲ ਕਾਗਰਸੀ ਨੇਤਾ ਨੇ ਇਕ ਪੈ੍ਸ ਮੀਟਿੰਗ ਕੀਤੀ ਜਿਸ ਵਿਚ ਉਹਨਾਂ ਕਿਹਾ ਕਿ ਮੈ ਵਿਧਾਨ ਸਭਾ ਹਲਕਾ ਨਕੌਦਰ ਤੋ ਕਾਂਗਰਸ ਪਾਰਟੀ ਦੇ ਓਮੀਦਵਾਰ ਦਾ ਹੱਕਦਾਂਰ ਹਾ ਪਰ ਕੈਪਟਨ ਸਹਿਬ ਨੇ ਆਪਣੇ ਰਿਸਤੇਦਾਰਾਂ ਨੂੰ ਟਿਕਟਾਂ ਦੇ ਕੇ ਪਾਰਟੀ ਵਰਕਰਾਂ ਨਾਲ ਗ਼ਲਤ ਵਰਤਾਓ ਕੀਤਾ ਹੈ। ਮੈ ਕਾਂਗਰਸ ਤੋ ਅਲਗ ਹੋ ਕੇ ਅਜਾਦ ਉਮੀਦਵਾਰ ਦੇ ਤੋਰ ਤੇ ਨਕੋਦਰ ਤੋ ਚੌਣ ਲੜਾਂਗਾਂ ਤੇ 12 ਜਨਵਰੀ ਨੂੰ ਆਪਣੇ ਨਾਮਜਦਗੀ ਪੇਪਰ ਅਜਾਦ ਓਮੀਦਵਾਰ ਦੇ ਤੋਰ ਤੇ ਦਾਖ਼ਲ ਕਰਾਵਾਂ ਗਾ
No comments:
Post a Comment