www.sabblok.blogspot.com
ਸੰਗਰੂਰ --(ਜੱਗੀ)--ਛੇ ਮਹੀਨੇ ਤੋਂ ਇੱਕ ਸਾਲ ਵਿਚ੍ਚ ਆਪਣਾ ਅਧਾਰ ਬਨਾਓਣ ਵਾਲੀ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਵੱਡੀ ਜਿੱਤ ਹੋਈ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ 13 ਵਿੱਚੋਂ 4 ਸੀਟਾਂ ਮਿਲੀਆਂ ਹਨ। ਪਹਲੀ ਜਿੱਤ ਸੰਗਰੂਰ ਤੋਂ ਭਗਵੰਤ ਮਾਨ ਨੇ ਦਰਜ ਕੀਤੀ ਹੈ ਓਹਨੇ ਆਕਲੀ ਦਲ ਦੇ ਸੁਖਦੇਵ ਸਿੰਘ ਢੀਡਸਾ ਨੂੰ 211721ਵੋਟਾਂ ਨਾਲ ਹਰਾਇਆ ਹੈ

No comments:
Post a Comment