www.sabblok.blogspot.com
ਅਾਮ ਅਾਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਨਿਤਿਨ ਗਡਕਰੀ ਦੇ ਮਾਨਹਾਨੀ ਵਾਲੇ ਮਾਮਲੇ ਵਿੱਚ ਜੇਲ ਭੇਜ ਦਿੱਤਾ ਗਿਅਾ ਹੈ। ਅਰਵਿਂਦ ਨੇ 10,000 ਦਾ ਜਮਾਨਤਨਾਮਾ ਭਰਨ ਤੋਂ ਮਨਾਂ ਕਰ ਦਿੱਤਾ ਸੀ। ਅਰਵਿੰਦ ਨੂੰ ਹੁਣ ਤਿਹਾੜ ਜੇਲ ਵਿੱਚ ਰੱਖਿਅਾ ਜਾਵੇਗਾ। ਮਨੀਸ਼ ਸਿਸੋਦੀਅਾ ਨੇ ਕਿਹਾ ਹੈ ਕਿ ਗਲ 10,000 ਦੀ ਨਹੀਂ, ਬਲਕਿ ਅਾਪਣੇ ਅਸੂਲਾਂ ਤੇ ਖੜੇ ਰਹਿਣ ਦੀ ਹੈ। ਜੇਕਰ ਨਿਤਿਨ ਗਡਕਰੀ ਨੂੰ ਚੋਰ ਕਹਿਣ ਤੇ ਜੇਲ ਜਾਣਾ ਪਵੇਗਾ ਤਾਂ ਜਵਾਂਗੇ।

No comments:
Post a Comment