20 ਨਵੰਬਰ ਦੀ ਰੈਲੀ ਨੂੰ ਕਾਮਯਾਬ ਕਰਨ ਲਈ ਦਿਨ ਰਾਤ ਇੱਕ ਕਰਾਗੇ-ਸੋਨੀ ਬਾਜਵਾ
ਪਿੰਡ ਘੋਗਰਾ ਵਿਖੇ ਪੀਪਲਜ ਪਾਰਟੀ ਆਫ ਪੰਜਾਬ ਦੀ ਬੈਠਕ ਨੂੰ ਸੁਬੋਧਨ ਕਰਦੇ ਹੋਏ ਸੂਬਾ ਮੈਬਰ ਜਨਰਲ ਕੌਸਲ ਭੁਪਿੰਦਰ ਸਿੰਘ ਘੁੰਮਣ। |
ਫੋਟੋ (ਦਸੂਹਾ-ਨਿੱਕੂ-)
ਦਸੂਹਾ (ਸੁਰਜੀਤ ਸਿੰਘ ਨਿੱਕੂ) 17, ਨਵੰਬਰ- -ਦਸੂਹਾ ਦੇ ਨਜਦੀਕੀ ਪਿੰਡ ਘੋਗਰਾ ਵਿਖੇ ਪੀਪਲਜ ਪਾਰਟੀ ਆਫ ਪੰਜਾਬ ਦੀ ਇਕ ਬੈਠਕ 20 ਨਵੰਬਰ ਨੂੰ ਹੁਸਿਆਰਪੁਰ ਵਿਖੇ ਹੋ ਰਹੀ ਰੈਲੀ ਇੱਜਤ ਸੰਭਾਲ ਦੇ ਸਬੰਧ ਵਿਚ ਗੁਰਦੀਪ ਸਿੰਘ ਯੂਥ ਆਗੂ ਦੇ ਗ੍ਰਹਿ ਨਿਵਾਸ ਵਿਖੇ ਸੂਬਾ ਮੈਬਰ ਜਨਰਲ ਕੌਸਲ ਭੁਪਿੰਦਰ ਸਿੰਘ ਘੁੰਮਣ ਦੇ ਯਤਨਾ ਸਦਕਾ ਹੋਈ ਇਸ ਮੌਕੇ ਇਕਤੱਰ ਹੋਏ ਸਮੂਹ ਮੈਬਰਾ ਨੇ ਸ.ਘੁੰਮਣ ਨੂੰ ਵਿਸਵਾਸ ਦੁਆਇਆ ਕਿ 20 ਨੂੰ ਹੋਣ ਜਾ ਰਹੀ ਰੈਲੀ ਅਸੀ ਦਿਨ ਰਾਤ ਇੱਕ ਕਰਦਿਆਗੇ ਇਸ ਮੌਕੇ ਸੀਨੀਅਰ ਯੂਥ ਆਗੂ ਗੁਰਦਿਆਲ ਸਿੰਘ ਸੋਨੀ ਬਾਜਵਾ, ਗੁਰਦੀਪ ਸਿੰਘ , ਨੰਬੜਦਾਰ ਲਖਬੀਰ ਸਿੰਘ , ਕੁਲਦੀਪ ਸਿੰਘ ਮਨਹਾਸ, ਇੰਦਰਜੀਤ ਸਿੰਘ ਬੱਬੀ, ਕੈਪਟਨ ਪੂਰਨ ਚੰਦ, ਵਰਿਦਰ ਸਿੰਘ ਨਿੱਕਾ, ਕਰਨੈਲ ਸਿੰਘ, ਤਾਰੀ ਸੋਸਪੁਰ, ਸਰਦੂਲ ਸਿੰਘ ਛੰਨੀਆ, ਡਾ.ਮਨਦੀਪ ਸਿੰਘ ਛੰਨੀਆ, ਨੀਲਮ ਕੁਮਾਰ ਛੰਨੀਆ, ਅਮਰਜੀਤ, ਲਵਲੀ , ਰਾਜਤ ਸੋਸਪੁਰ, ਮਾਣਾ ਮੀਰਪੁਰ ਆਦਿ ਵਰਕਰ ਹਾਜਰ ਸਨ।
No comments:
Post a Comment