- ਹਲਕਾ ਵਿਧਾਇਕ ਅਤੇ ਸੰਸਦੀ ਸਕੱਤਰ ਵਿੱਤ ਵਿਭਾਗ ਪੰਜਾਬ ਸਰਕਾਰ ਅਮਰਜੀਤ ਸਿੰਘ ਸਾਹੀ ਨੇ ੇ ਵੱਖ-ਵੱਖ ਪਿੰਡਾਂ ਦੀਆ ਪੰਚਾਇਤਾਂ ਨੂੰ ਜਿਮ ਦਿੰਦੇ ਹੋਏ।
ਫੋਟੋ -( ਦਸੂਹਾ-ਸੁਰਜੀਤ)
ਦਸੂਹਾ,(ਸੁਰਜੀਤ ਸਿੰਘ ਨਿੱਕੂ) 26 ਨਵੰਬਰ--ਪੰਜਾਬ ਸਰਕਾਰ ਵਲੋ ਸੂਬੇ ਵਿਚੋ ਨਸ਼ਿਆ ਨੂੰ ਬਾਹਰ ਠੱਲ ਪਾਉਣ ਲਈ ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ
ਉਪ- ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਪੰਜਾਬ ਦੇ ਹਰ ਪਿੰਡ-ਪਿੰਡ ਵਿਚ ਜਿੰਮ ਦਿੱਤੇ ਜਾ ਰਹੇ ਹਨ। ਜਿਸ ਤਹਿਤ ਅੱਜ ਦਸੂਹਾ ਦੇ ਹਲਕਾ ਵਿਧਾਇਕ ਅਤੇ ਸੰਸਦੀ ਸਕੱਤਰ ਵਿੱਤ ਵਿਭਾਗ ਪੰਜਾਬ ਸਰਕਾਰ ਅਮਰਜੀਤ ਸਿੰਘ ਸਾਹੀ ਨੇ ਆਪਣੇ ਗ੍ਰਹਿ ਨਿਵਾਸ ਵਿਖੇ ਵੱਖ-ਵੱਖ ਪਿੰਡਾਂ ਦੀਆ ਪੰਚਾਇਤਾਂ ਨੂੰ ਜਿਮ ਦਿੱਤੇ ਗਏ । ਇਸ ਮੌਕੇ ਸ਼ਾਹੀ ਨੇ ਸੰਬੋਧਨ ਕਰਦਿਆ ਕਿਹਾ ਕਿ ਨੋਜਵਾਨ ਪੀੜੀ ਨੂੰ ਨਸ਼ਿਆ ਦੀ ਦੱਲਦਲ ਤੋ ਬਚਾਉਣ ਲਈ Àਨਾ ਦੀ ਸਿਹਤ ਨੂੰ ਮੱਦੇਨਜਰ ਰੱਖਦੇ ਹੋਏ ਜੋ ਹਰ ਪਿੰਡ ਵਿਚ ਜਿੰਮਾਂ ਅਤੇ ਖੇਡਾਂ ਦਾ ਸਮਾਨ ਦਿੱਤਾ ਜਾ ਰਿਹਾ ਹੈ ਉਹ ਪੰਜਾਬ ਸਰਕਾਰ ਦਾ ਇਕ ਸਲਾਘਾ ਯੋਗ ਕਦਮ ਹੈ। ਉਨ•ਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਕਰਵਾਏ ਗਏ ਵਿਸ਼ਵ ਕਬੱਡੀ ਕੱਪ ਜੋ ਮਾਣ ਸਨਮਾਨ ਮਾਂ ਖੇਡ ਕਬੱਡੀ ਅਤੇ ਖਿਡਾਰੀਆਂ ਨੂੰ ਦਿੱਤਾ ਗਿਆ ਹੈ ਉਸ ਨਾਲ ਆਉਣ ਵਾਲੇ ਸਮ•ੇ ਵਿੱਚ ਹਰ ਪਿੰਡ ਵਿੱਚੋ ਵਧੀਆ ਖਿਡਾਰੀ ਤਿਆਰ ਹੋਣਗੇ ਅਤੇ ਆਪਣੇ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨਗੇ। ਇਸ ਮੌਕੇ ਕੁਲਜੀਤ ਸਿੰਘ ਸਾਹੀ, ਹਰਵਿੰਦਰ ਸਿੰਘ ਕਲਸੀ, ਧਰਮਪਾਲ ਸਰਪੰਚ, ਤਰੁਣ ਖੁੱਲਰ,ਬਲਜਿੰਦਰ ਸਿੰਘ ਹੀਰਾਹਾਰ,ਬੱਬੀ ਡੋਗਰਾ ਕੌਸ਼ਲਰ,ਸੁਰਜੀਤ ਸਿੰਘ ਡਾਇਕੈਟਰ,ਜਸਵੀਰ ਸਿੰਘ, ਰਿੰਪਾ ਸ਼ਰਮਾ ਮੀਡੀਆ ਸਲ•ਾਕਾਰ,ਸਰਪੰਚ ਸਤਪਾਲ ਸਿੰਘ, ਸਰਪੰਚ ਨਵਦੀਪ ਪਾਲ ਸਿੰਘ ਰਿੰਪਾ,ਜਸਵੰਤ ਪੱਪੂ,ਹਰਨੇਕ ਸੋਨਾ ਬਲੱਗਣ ਯੂਥ ਆਗੂ,ਬਲਕੀਸ਼ ਰਾਜ ਪ੍ਰਿੰਸੀਪਲ ,ਦੇਸ ਰਾਜ ਸੰਮਤੀ ਮੈਬਰ,ਅਤੇ ਹੋਰ ਪਿੰਡਾਂ ਦੇ ਪੰਚ, ਸਰਪੰਚ ,ਲੰਬੜਦਾਰ ਅਤੇ ਨਜਵਾਨ ਖਿਡਾਰੀ ਹਾਜ਼ਰ ਸਨ ।

No comments:
Post a Comment