ਓਟਵਾ, 23 ਨਵੰਬਰ (ਪੋਸਟ ਬਊਿਰੋ) : ਕੈਨੇਡਾ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕ ਿਮੁਜਰਮ ਆਪਣੇ ਪਰਵਾਰਕ ਮੈਂਬਰਾਂ ਨੂੰ ਸਪਾਂਸਰ ਨਾ ਕਰ ਸਕਣ। ਇਮੀਗ੍ਰੇਸ਼ਨ ਮੰਤਰੀ ਜੇਸਨ ਕੈਨੀ ਦਾ ਕਹਣਾ ਹੈ ਕ ਿਆਪਣੇ ਪਰਵਾਰਕ ਮੈਂਬਰਾਂ ਜਾਂ ਕਸੇ ਹੋਰ ਨਾਲ ਹੰਿਸਕ ਵਵਿਹਾਰ ਕਰਨ ਵਾਲੇ ਵਅਿਕਤੀ ਨੂੰ ਆਪਣੇ ਪਰਵਾਰਕ ਮੈਂਬਰਾਂ ਨੂੰ ਕੈਨੇਡਾ ਲਈ ਸਪਾਂਸਰ ਕਰਨ ਦੀ ਖੁੱਲ੍ਹ ਨਹੀਂ ਦੱਿਤੀ ਜਾਵੇਗੀ। ਅਜਹੇ ਮੁਜਰਮਾਂ ਲਈ ਕਾਨੂੰਨ ਹੋਰ ਸਖ਼ਤ ਕੀਤਾ ਜਾਵੇਗਾ। ਕੈਨੀ ਨੇ ਆਖਆਿ ਕ ਿ2008 ਵੱਿਚ ਇੱਕ ਮਾਮਲੇ ਵੱਿਚ ਪਾਇਆ ਗਆਿ ਕ ਿਇੱਕ ਕੈਨੇਡੀਅਨ ਨਾਗਰਕਿ, ਜਸਿ ਉੱਤੇ ਭਾਰਤ ਵੱਿਚ ਆਪਣੀ ਰਸ਼ਿਤੇਦਾਰ ਨੂੰ ਅੱਗ ਲਾ ਕੇ ਮਾਰਨ ਦਾ ਦੋਸ਼ ਸੀ, ਦੇ ਸਬੰਧ ਵੱਿਚ ਇਹ ਫੈਸਲਾ ਦੱਿਤਾ ਗਆਿ ਕ ਿਉਹ ਆਪਣੀ ਨਵੀਂ ਪਤਨੀ ਨੂੰ ਸਪਾਂਸਰ ਕਰ ਸਕਦਾ ਹੈ। ਕੈਨੀ ਨੇ ਆਖਆਿ ਕ ਿਇਸ ਫੈਸਲੇ ਨੇ ਉਨ੍ਹਾਂ ਨੂੰ ਕਾਫੀ ਪਰੇਸ਼ਾਨ ਕਰ ਦੱਿਤਾ ਸੀ। ਉਨ੍ਹਾਂ ਆਖਆਿ ਕ ਿਹੁਣ ਕੀਤੀਆਂ ਜਾ ਰਹੀਆਂ ਰੈਗੂਲੇਟਰੀ ਤਬਦੀਲੀਆਂ ਨਾਲ ਇਸ ਤਰ੍ਹਾਂ ਦੇ ਹਾਲਾਤ ਦੁਬਾਰਾ ਪੈਦਾ ਨਹੀਂ ਹੋਣਗੇ। ਪਹਲਾਂ ਵੀ ਕਤੇ ਜੇ ਕਸੇ ਸਪਾਂਸਰ ਨੇ ਕਸੇ ਪਰਵਾਰਕ ਮੈਂਬਰ ਜਾਂ ਰਸ਼ਿਤੇਦਾਰ ਨੂੰ ਸਰੀਰਕ ਨੁਕਸਾਨ ਪਹੁੰਚਾਇਆ ਹੋਵੇਗਾ ਤਾਂ ਉਸ ਦੀ ਸਪਾਂਸਰਸ਼ਿਪ ਸਬੰਧੀ ਅਰਜ਼ੀ ਨੂੰ ਮਨਜੂਰੀ ਨਹੀਂ ਦੱਿਤੀ ਜਾਵੇਗੀ। ਹੁਣ ਇਹ ਵੀ ਯਕੀਨੀ ਬਣਾਇਆ ਜਾ ਰਹਾ ਹੈ ਕ ਿਅਜਹੇ ਜੁਰਮ ਕਰਨ ਵਾਲੇ ਵਅਿਕਤੀਆਂ ਜਾਂ ਕਸੇ ਵੀ ਵਅਿਕਤੀ ਨਾਲ ਹੰਿਸਕ ਵਵਿਹਾਰ ਕਰਨ ਵਾਲਆਿਂ ਨੂੰ ਉਨ੍ਹਾਂ ਦੀ ਸਜ਼ਾ ਮੁਕੰਮਲ ਹੋਣ ਤੋਂ ਪੰਜ ਸਾਲ ਬਾਅਦ ਤੱਕ ਆਪਣੇ ਕਸੇ ਵੀ ਪਰਵਾਰਕ ਮੈਂਬਰ ਨੂੰ ਕੈਨੇਡਾ ਸੱਦਣ ਦੀ ਇਜਾਜ਼ਤ ਨਾ ਦੱਿਤੀ ਜਾਵੇ। ਪ੍ਰਸਤਾਵਤਿ ਰੈਗੂਲੇਟਰੀ ਤਬਦੀਲੀਆਂ 2 ਅਪਰੈਲ, 2011 ਦੇ ਕੈਨੇਡਾ ਗੈਜਟ ਵੱਿਚ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਤੇ ਇਸ ਮੁੱਦੇ ਉੱਤੇ 30 ਦਨਾਂ ਲਈ ਜਨਤਾ ਤੋਂ ਟੱਿਪਣੀਆਂ ਵੀ ਮੰਗੀਆਂ ਗਈਆਂ ਸਨ। ਇਹ ਤਬਦੀਲੀਆਂ ਸੁੱ਼ਕਰਵਾਰ ਵਾਲੇ ਦਨਿ 18 ਨਵੰਬਰ ਨੂੰ ਲਾਗੂ ਕੀਤੀਆਂ ਗਈਆਂ ਸਨ ਤੇ ਇਨ੍ਹਾਂ ਨੂੰ ਸਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਕੈਨੇਡਾ ਦੀ ਵੈੱਬਸਾਈਟ ਉੱਤੇ ਵੀ ਪੋਸਟ ਕੀਤਾ ਜਾ ਚੁੱਕਆਿ ਹੈ ਤੇ ਇਸ ਨੂੰ 7 ਦਸੰਬਰ, 2011 ਨੂੰ ਕੈਨੇਡਾ ਗੈਜਟ ਦੇ ਦੂਜੇ ਸੰਸਕਰਣ ਵੱਿਚ ਵੀ ਪ੍ਰਕਾਸ਼ਿਤ ਕੀਤਾ ਜਾਵੇਗਾ। ਕੈਨੀ ਨੇ ਆਖਆਿ ਕ ਿਘਰੇਲੂ ਹੰਿਸਾ ਨੂੰ ਕੈਨੇਡਾ ਵੱਿਚ ਬਰਦਾਸ਼ਤ ਨਹੀਂ ਕੀਤਾ ਜਾਂਦਾ। ਜਸਿ ਕਸੇ ਨੇ ਵੀ ਅਜਹਾ ਗੰਭੀਰ ਅਪਰਾਧ ਕੀਤਾ ਹੋਵੇਗਾ ਉਸ ਨੂੰ ਸਪਾਂਸਰਸ਼ਿਪ ਤੋਂ ਲਾਹਾ ਨਹੀਂ ਲੈਣ ਦੱਿਤਾ ਜਾਵੇਗਾ।
No comments:
Post a Comment