ਪੰਜਾਬੀ ਮਾ ਬੋਲੀ ਨੂ ਹਮੇਸ਼ਾ ਬੋਲੋ ..ਪੰਜਾਬੀ ਮਾ ਬੋਲੀ ਤੁਹਾਨੂ ਹਮੇਸ਼ਾ ਚੱਡਦਿ ਕਲ
ਵਿਚ ਰਖੇ-ਗੀ ....
ਕਨੰਡ਼ ਪਾਸ਼ਾ ਲੈ ਹੁਣ ਤਕ ੮ ਗਯਾਨਪਠਿ ਪੁਰਸਕਾਰ ਮਲਿ ਜੁਕੇ ਹਨ ਪਰ ਪੰਜਾਬੀ ਪਾਸ਼ਾ ਲੈ ਸਰਿਫ ਦੇਡ ਹੀ ਦੱਸੋ ਕਾਰਣ(25th nov 2011)--ਪ੍ਰੋ. ਪੰਡਤਰਾਓ ਧਰੇਨੰਵਰ
ਪੰਜਾਬ ਨੂ ਨਸ਼ੇ ਵਚਿ ਨਾਚਾਵਉਣ ਵਾਲੇ ਹੋਸ ਵਚਿ ਆਵੋ ।।।।।।ਗੁਰੂ ਪੀਰਾ ਦੀ ਧਰਤੀ ਨੂ ਅਪਵਿੱਤਰ ਮੱਤ ਬਨਾਵੋ…..(24th Nov 2011)--ਪ੍ਰੋ. ਪੰਡਤਰਾਓ ਧਰੇਨੰਵਰ
ਪੂਰਾ ਪੰਜਾਬ ਵਿਚ ਸਰਬ ਦੇ ਠੇਕੇ ਬਣਾਂਨ ਲੈ ਅਨੁਮਤੀ ਦੇਣ ਵਾਲੇ ਇਨਸਾਨ ਦੁਬਾਰਾ ਇਨਸਾਨ ਦਾ ਜਨਮ ਨਹੀ ਲੈ ਸਕਦਾ, ਜੇਕਰ ਗਲਤੀ ਨਾਲ ਇਨਸਾਨ ਬਨੇਗਾ ਤਾ ਵੀ ਪੰਜਾਬ ਵਿਚ ਉਸ ਦੀ ਜਨਮ ਨਹੀ ਹੋਏਗਾ…( 23rd Nov 2011) ----ਪ੍ਰੋ. ਪੰਡਤਰਾਓ ਧਰੇਨੰਵਰ
ਜੇ ਕਰ ਹਰ ਕੋਈ ਸ੍ਰੀ ਜਾਪ ਜੀ ਸਾਹੇਬ ਤੇ ਸ੍ਰੀ ਸੁਖਮਨੀ ਸਾਹੇਬ ਸਮਜ ਲੇਂਦੇ ਤਾ ਪੰਜਾਬ ਵਚਿ ਏਕ ਵੀ ਸ਼ਰਾਬੀ ਠੀਕੇ ਨਹੀ ਹੁੰਦਾ¢ (22 NOV. 2011)--- ਪ੍ਰੋ. ਪੰਡਤਰਾਓ ਧਰੇਨੰਵਰ
ਸਰਕਾਰੀ ਕਾਲੇਜ, ਸੈਕਟਰ 46, ਚੰਡੀਗੜ•,
ਮੋ. 9988351695
ਈਮੇਲ: punjabi.maboli@yahoo.com
(ਨੋਟ ਪ੍ਰੋ. ਪੰਡਤਰਾਓ ਕਾਰਨਾਟਕ ਤੋਂ ਹੈ ਪਰ ਪੰਜਾਬੀ ਭਾਸ਼ਾ
ਸਿੱਖ ਕੇ ਹੁਣ ਤੱਕ 8 ਕਿਤਾਬਾਂ ਪੰਜਾਬੀ ਵਿੱਚ ਲਿਖ ਚੁੱਕੇ ਹਨ ਤੇ
ਸ਼੍ਰੀ ਜਪੁਜੀ ਸਾਹਿਬ, ਸ਼੍ਰੀ ਸੁਖਮਣੀ ਸਾਹਿਬ ਨੂੰ ਕੰਨੜ ਭਾਸ਼ਾ
ਵਿੱਚ ਤਰਜੂਮਾ ਕਰ ਚੁੱਕੇ ਹਨ |
No comments:
Post a Comment