jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 26 November 2011

ਦਸੂਹਾ ਬਲਾਕ ਦੇ ਵੱਖ-ਵੱਖ ਪਿੰਡਾ ਵਿਚ ਖੇਡਾ ਦਾ ਸਮਾਨ ਵੰਡਿਆ

--ਐਡਵੋਕੈਟ ਕਰਮਵੀਰ ਸਿੰਘ ਘੁੰਮਣ ਕੋਮੀ ਜਨਰਲ ਸਕੱਤਰ ਯੂਥ ਨੇ ਦਸੂਹਾ ਬਲਾਕ ਦੇ ਵੱਖ-ਵੱਖ ਪਿੰਡਾ ਵਿਚ ਖੇਡਾ ਦਾ ਸਮਾਨ ਵੰਡਦੇ ਹੋਏ।

ਫੋਟੋ(ਦਸੂਹਾ-ਸੁਰਜੀਤ)



ਦਸੂਹਾ, (ਸੁਰਜੀਤ ਸਿੰਘ ਨਿੱਕੂ)26,ਨਵੰਬਰ - ਯੁਵਕ ਸੇਵਾਵਾਂ ਯੂਥ ਕਲੱਬ ਜਿਲਾ ਹੁਸਿਆਰੁਪਰ ਦੇ ਡਾਇਰੈਕਟਰ ਜਸਵੰਤ ਸਿੰਘ ਅਤੇ ਚੇਅਰਮੈਨ ਗੁਰਪ੍ਰੀਤ ਰਾਜੂ ਖੰਨਾ ਦੀ ਰਹਿਨੁਮਾਈ ਹੇਠ ਸੂਬੇ ਵਿਚ ਖੇਡਾ ਦਾ ਸਮਾਨ ਵੰਡਣ ਦੀ ਸਕੀਮ ਤਹਿਤ
ਅੱਜ ਐਡਵੋਕੈਟ ਕਰਮਵੀਰ ਸਿੰਘ ਘੁੰਮਣ ਕੋਮੀ ਜਨਰਲ ਸਕੱਤਰ ਯੂਥ ਦੀ ਅਗਵਾਈ ਵਿਚ ਦਸੂਹਾ ਬਲਾਕ ਦੇ ਵੱਖ-ਵੱਖ ਪਿੰਡਾ ਵਿਚ ਖੇਡਾ ਦਾ ਸਮਾਨ ਵੰਡਿਆ ਗਿਆ ਜਿਵੇ ਕਿ ਫੁੱਟਬਾਲ, ਵਾਲੀਵਾਲ, ਕ੍ਰਿਕਟ ਅਤੇ ਜਿੰਮ ਦਾ ਸਮਾਨ ਵੰਡਿਆ ਗਿਆ। ਇਸ ਮੌਕੇ ਤੇ ਚੇਅਰਮੈਨ ਬਲਕਾਰ ਸਿੰਘ , ਕੋਸ਼ਲਰ ਬਿਕਰਮ ਸਿੰਘ ਸੰਧੂ,ਪ੍ਰਧਾਨ ਲਖਵੀਰ ਸਿੰਘ,ਪ੍ਰਧਾਨ ਸੰਦੀਪ ਸਿੰਘ,ਕੁਲਵੀਰ ਸਿੰਘ ਸਰਪੰਚ ਪੱਸੀ ਕੰਡੀ,ਸਤਪਾਲ ਸਿੰਘ ਦੁਲਮੀਵਾਲ ਅਤੇ ਜਗਤਾਰ ਸਿੰਘ ਤੋ ਇਲਾਵਾ ਹੋਰ ਵੀ ਹਾਜਰ ਸਨ।

 

No comments: