www.sabblok.blogspot.com
ਫੋਟੋ - ਡਾਇਰੈਕਟਰ ਰੋਜਗਾਰ ਜਨਰੇਸ਼ਨ ਤੇ ਟਰੇਨਿੰਗ ਵਿਭਾਗ ਦੇ ਬੈਠੇ ਅਹੁਦੇਦਾਰ ਤੇ ਸੰਬੋਧਨ ਕਰਦੇ ਐਸ.ਐਚ.À.Àਕਾਂਰ ਸਿੰਘ ਬਰਾੜ ਤਸਵੀਰ ਵਿਚ।
ਦਸੂਹਾ,(ਸੁਰਜੀਤ ਸਿੰਘ ਨਿੱਕੂ) 29 ਨਵੰਬਰ-- ਡਾਇਰੈਕਟਰ ਰੋਜਗਾਰ ਜਨਰੇਸ਼ਨ ਤੇ ਟਰੇਨਿੰਗ ਵਿਭਾਗ ਪੰਜਾਬ ਸਰਕਾਰ ਦੇ ਹੁਕਮਾਂ ਅਤੇ ਡਿਪਟੀ ਕਮਿਸਨਰ ਹੁਸਿਆਰਪੁਰ ਦੀਪਇੰਦਰ ਸਿੰਘ ਜੀ ਦੀ ਅਗਵਾਈ ਅਤੇ ਵੱਖ-ਵੱਖ ਵਿਭਾਗ ਦੇ ਸਹਿਯੋਗ ਨਾਲ ਅੱਜ ਸਰਕਾਰੀ ਸਕੈਡਰੀ ਸਕੂਲ ਸੱਗਰਾਂ ਵਿਖੇ ਰੋਜਗਾਰ ਜਨਰੇਸ਼ਨ ਤੇ ਟਰੇਨਿੰਗ ਪ੍ਰੋਗਰਾਮ ਅਯੋਜਿਤ ਕੀਤਾ ਗਿਆ।
ਸਕੂਲ ਦੀ ਪ੍ਰਿਸੀਪਲ ਮਿਸ ਪੂਨਮ ਪਾਧੀ ਵਲੋ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ । ਇਸ ਮੌਕੇ ਤੇ ਐਸ.ਐਚ.À.Àਕਾਂਰ ਸਿੰਘ ਬਰਾੜ ਵਿਸ਼ੇਸ ਰੂਪ ਵਿਚ ਸਮੂਲੀਅਤ ਕੀਤੀ। ਇਨਾ ਵਲੋ ਬੱਚਿਆ ਨੂੰ ਕਾਉਸਲਿੰਗ ਦੀ ਮਹੱਤਤਾ ਅਤੇ ਇਸ ਦੇ ਉਪਯੋਗ ਬਾਰੇਜਾਣਕਾਰੀ ਦਿੱਤੀ ਗਈ। ਰੋਜਗਾਰ ਜਨਰੇਸ਼ਨ ਤੇ ਟਰੇਨਿੰਗ ਹੁਸਿਆਰਪੁਰ ਕਰਮ ਸਿੰਘ ਵਲੋ ਬੱਚਿਆ ਨੂੰ ਵੱਖ-ਵੱਖ ਜਿਵੇ ਮਾਸਕਕਿਊਨੀਕੇਸ਼ਨ,ਸੈਰ ਸਪਾਟਾ,ਵੀ.ਟੀ.ਸੀ.ਆਦਿ ਬਾਰੇ ਜਾਣਕਾਰੀ ਦਿੱਤੀ ਗਈ ਗਾਈਡੈਸ ਵਲੋ ਬੱਚਿਆ ਅੰਦਰ ਪੜਣ ਦੀ ਰੁਚੀ ਦੇ ਨਿਕਾਸ ਅਤੇ ਵਿਕਾਸ,ਰੋਜਗਾਰ,ਬੇ- ਰੋਜਗਾਰੀ ਦਾ ਤੁਲਨਾਤਮਿਕ ਅਧਿਐਨ ਕੀਤਾ ਗਿਆ। ਐਸ.ਐਚ.À.Àਕਾਂਰ ਸਿੰਘ ਬਰਾੜ ਵਲੋ ਬੱਚਿਆ ਨੂੰ ਟਰੈਫਿਕ ਨਿਯਮਾਂਦੇ ਨਾਲ-ਨਾਲ ਜਿੰਦਗੀ ਅੰਦਰ ਅਨੁਸ਼ਾਸਨ ਦੀ ਮਹੱਤਤਾ ਬਾਰੇ ਜਾਣਕਾਰੀ ਦੇ ਨਾਲ-ਨਾਲ ਪੰਜਾਬ ਪੁਲਿਸ ਅੰਦਰ ਵੱਖ-ਵੱਖ ਅਹੁਦੇ ਦੀਆ ਭਰਤੀ ਹੋਣ ਸਬੰਧੀ ਜਾਣਕਾਰੀ ਦਿੱਤੀ ਗਈ। ਕੈਪਟਨ ਅਸਵਨੀ ਕੁਮਾਰ ਤਹਿਸੀਲ ਸੈਨਿਕ ਵੇਲਫੈਅਰ ਅਫਸਰ ਨੇ ਸਬੋਧਨ ਕਰਦਿਆ ਕਿਹਾ ਕਿ ਭਾਰਤ ਦੀਆ ਤਿਨਾ ਸੈਨਾਵਾਂ ਵਿਚ ਸਿਪਾਈ ਤੋ ਕਮਿਸਨਰ ਭਰਤੀ ਲਈ ਯਗਤਾ ਬਾਰੇ ਜਾਣਕਾਰੀ ਦਿੱਤੀ। ਸਰਕਾਰੀ ਪਾਲੀਟੇਕਨਿਕ ਹੁਸਿਆਰਪੁਰ ਦੇ ਲੈਕਚਾਰਰ ਪੰਕਜ ਚਾਵਲਾ ਵਲੋਵਾਤਾਵਰਣ ਬਾਰੇ ਜਾਣਕਾਰੀ ਦਿੱਤੀ। ਸਕੂਲ ਦੀ ਪ੍ਰਿਸੀਪਲ ਮਿਸ ਪੂਨਮ ਪਾਧੀ ਵਲੋ ਪੰਜਾਬ ਸਰਕਾਰ ਦੇ ਹੁਕਮਾਂ ਅਤੇ ਡਿਪਟੀ ਕਮਿਸਨਰ ਹੁਸਿਆਰਪੁਰ ਅਤੇ ਸਮੁੱਚੀ ਪਹੁੰਚੀ ਟੀਮ ਦਾ ਧੰਨਵਾਦ ਕੀਤਾ ਅਤੇ ਮੰਗ ਕੀਤੀ ਕਿ ਭਵਿੱਖ ਅਜਿਹੀ ਬੁਹਮੁੱਲੀ ਜਾਣਕਾਰੀ ਵਿਦਿਆਰਥੀਆ ਨੂੰ ਮੁਹਾਇਆ ਕਰਵਾਈ ਜਾਵੇ।ਇਸ ਪ੍ਰੋਗਰਾਮ ਵਿਚ ਇਲਾਕੇ ਦੇ ਸਕੂਲਾਂਦੇ ਵਿਦਿਆਰਥੀਆ ਅਤੇ ਅਧਿਆਪਕਾ ਵਲੋ ਭਾਗ ਲਿਆ ਗਿਆ। ਇਸ ਮੌਕੇ ਤੇ ਬਲਵਿੰਦਰ ਸਿੰਘ, ਦੇਸ ਰਾਜ ਸਕੂਅ ਕਾਉਸਲਿੰਗ ਇੰਚਾਰਜ,ਪਰਮਜੀਤ ਸਿੰਘ,ਦਵਿੰਦਰ ਸਿੰਘ,ਚਰਨਜੀਤ ਸਿੰਘ ਆਦਿ ਵਲੋ ਵਿਸ਼ੇਸ ਸਿਰਕਤ ਕੀਤੀ।

No comments:
Post a Comment