jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 30 November 2011

ਪੰਜਾਬ ਵਿਚ ਅਕਾਲੀ-ਭਾਜਪਾ ਗਠਬੰਧਨ ਦੀ ਸਰਕਾਰ ਦੁਬਾਰਾ ਬਣੇਗੀ---ਯੂਥ ਵਰਗ ਆਉਣ ਵਾਲੀਆ ਵਿਧਾਨ ਸਭਾ ਚੌਣਾ ਵਿਚ ਅਹਿਮ ਭੂਮਿਕਾਂ ਨਿਭਾਵੇਗਾ--ਸਰਬਜੋਤ ਸਿੰਘ ਸਾਬੀ

www.sabblok.blogspot.com
ਫੋਟੋ -ਦਸੂਹਾ-ਨਿੱਕੂ-
 ਸ੍ਰੋਮਣੀ ਅਕਾਲੀ ਦਲ ਯੂਥ ਦੇ ਜਿਲਾ ਪ੍ਰਧਾਨ ਸਰਬਜੋਤ ਸਿੰਘ ਸਾਬੀ ਅਤੇ ਸ੍ਰੋਮਣੀ ਅਕਾਲੀ ਦਲ ਯੂਥ ਦੇ ਜਨਰਲ ਸਕੱਤਰ ਅਤੇ ਐਸ.À.ਆਈ.ਦੇ ਜਿਲਾ ਪ੍ਰਧਾਨ ਕਰਮਬੀਰ ਸਿੰਘ ਘੁੰਮਣ ਤੇ ਹੋਰ।





ਦਸੂਹਾ,(ਸੁਰਜੀਤ ਸਿੰਘ ਨਿੱਕੂ) 29 ਨਵੰਬਰ-- ਉਪ ਮੁੱਖ-ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਅਗਵਾਈ ਵਿਚ ਆਉਣ ਵਾਲੀਆ ਵਿਧਾਨ ਸਭਾ ਚੌਣਾ ਵਿਚ ਯੂਥ ਵਰਗ ਅਹਿਮ ਭੂਮਿਕਾਂ ਨਿਭਾਵੇਗਾ ਅਤੇ ਪੰਜਾਬ ਵਿਚ ਅਕਾਲੀ-ਭਾਜਪਾ ਗਠਬੰਧਨ ਦੀ ਸਰਕਾਰ ਦੁਬਾਰਾ ਬਣੇਗੀ। ਇਨਾ ਸਬਦਾ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਯੂਥ ਦੇ ਜਿਲਾ ਪ੍ਰਧਾਨ ਸਰਬਜੋਤ ਸਿੰਘ ਸਾਬੀ ਅਤੇ ਸ੍ਰੋਮਣੀ ਅਕਾਲੀ ਦਲ ਯੂਥ ਦੇ ਜਨਰਲ ਸਕੱਤਰ ਅਤੇ ਐਸ.À.ਆਈ.ਦੇ ਜਿਲਾ ਪ੍ਰਧਾਨ ਕਰਮਬੀਰ ਸਿੰਘ ਘੁੰਮਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਘੁੰਮਣ ਨੇ ਕਿਹਾ
ਕਿ ਬਾਦਲ ਸਰਕਾਰ ਨੇ ਜੋ ਪਿਛਲੇ ਸਮੇ ਤੋ ਪੰਜਾਬ ਵਿਚ ਵਿਕਾਸ ਦੇ ਕੰਮ ਕੀਤੇ ਹਨ ਉਨਾ ਕਰਕੇ ਸਰਕਾਰ ਬਣੇਗੀ। ਇਸ ਮੌਕੇ ਬਿਕਰਮ ਸਿੰਘ ਬਲਗੱਣ,ਕੰਵਲਪ੍ਰੀਤ ਸਿੰਘ ਸੰਧੂ, ਸੰਦੀਪ ਸਿੰਘ ਮੱਲੀ,ਅਮ੍ਰਿਤਪਾਲ ਸਿੰਘ,ਹਰਨੇਕ ਸਿੰਘ ਸੋਨਾ,ਸਰਪੰਚ ਲੱਖਵਿੰਦਰ ਸਿੰਘ ਠੱਕਰ ਅਤੇ ਸੰਤ ਸਿੰਘ ਜੰਡੋਰ ਆਦਿ ਹਾਜਰ ਸਨ।

No comments: