jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 10 May 2012

ਟਰੈਕਟਰ-ਟਰਾਲੀ ਤੇ ਮੋਟਰਸਾਈਕਲ ਵਿਚਕਾਰ ਟੱਕਰ ; 2 ਜ਼ਖਮੀ

www.sabblok.blogspot.com


ਨਕੋਦਰ -(ਟੋਨੀ/ਵਿਜਯ)-ਅੱਜ ਸਵੇਰੇ ਨਕੋਦਰ-ਮਹਿਤਪੁਰ ਸੜਕ 'ਤੇ ਬੁਢੀ ਪਿੰਡ ਨੇੜੇ
ਟਰੈਕਟਰ-ਟਰਾਲੀ ਅਤੇ ਮੋਟਰਸਾਈਕਲ ਵਿਚਕਾਰ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਸਵਾਰ 2
ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ
ਹੈ।  ਮਿਲੀ ਜਾਣਕਾਰੀ ਮੁਤਾਬਿਕ ਮੁਹੱਲਾ ਅਵਤਾਰ ਨਗਰ ਵਾਸੀ ਬਲਜਿੰਦਰ ਪੁੱਤਰ ਸਤਨਾਮ,
ਬਲਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਸੈਨੇਟਰੀ ਦਾ ਕੰਮ ਕਰਦੇ ਹਨ ਅਤੇ ਮੋਟਰਸਾਈਕਲ 'ਤੇ
ਮਹਿਤਪੁਰ ਜਾ ਰਹੇ ਸਨ। ਰਸਤੇ 'ਚ ਇਕ ਟਰੈਕਟਰ-ਟਰਾਲੀ ਨੇ ਉਨ੍ਹਾਂ ਨੂੰ ਟੱਕਰ ਮਾਰ
ਦਿੱਤੀ, ਜਿਸ ਸਦਕਾ ਦੋਵੇਂ ਜ਼ਖਮੀ ਹੋ ਗਏ। ਹਾਦਸੇ ਉਪਰੰਤ ਟਰੈਕਟਰ-ਟਰਾਲੀ ਚਾਲਕ ਮੌਕੇ
ਤੋਂ ਫਰਾਰ ਹੋ ਗਿਆ।

No comments: