jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 10 May 2012

ਸਰਭੱਤ ਦੇ ਭਲੇ ਅਤੇ ਸੁੱਖ ਸ਼ਾਤੀ ਲਈ ਸੁੱਖਮਨੀ ਸਾਹਿਬ ਦੇ ਪਾਠ

www.sabblok.blogspot.com
 ਫੋਟੋ -ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਕੀਰਤਨ ਕਰਦਾ ਜੱਥਾ ਅਤੇ ਬੈਠੀ ਸੰਗਤ।  

ਦਸੂਹਾ ,28 ਅਪ੍ਰੈਲ (ਸੁਰਜੀਤ ਸਿੰਘ ਨਿੱਕੂ)- ਵਿਜੈ ਮਾਰਕਿੱਟ ਅਸ਼ੋਸੀਏਸ਼ਨ ਦਸੂਹਾ ਵਲੋ  ਅੱਜ ਵਿਜੈ ਮਾਰਕਿੱਟ ਵਿਖੇ  ਸਰਭੱਤ ਦੇ ਭਲੇ  ਅਤੇ ਸੁੱਖ ਸ਼ਾਤੀ  ਲਈ ਸੁੱਖਮਨੀ ਸਾਹਿਬ ਦੇ ਪਾਠ ਦੇ ਭੋਗ ਦੇ ਭੋਗ ਤੋ ਬਾਆਦ   ਗੁਰੂ ਦੀ ਬਾਣੀ ਦੇ ਕੀਰਤਨ ਦਾ ਆਨੰਦ ਸੰਗਤਾਂ ਨੇ ਮਾਣਿਆ । ਇਸ ਸਮਾਰੋਹ ਵਿਚ ਮੁੱਖ ਸੰਸਦੀ ਸਕੱਤਰ ਅਤੇ ਹਲਕਾ ਵਿਧਾਇਕ ਅਮਰਜੀਤ ਸਿੰਘ ਸਾਹੀ ਮੁੱਖ ਮਹਿਮਾਨ ਵਿਜੈ ਮਾਰਕਿੱਟ ਅਸ਼ੋਸੀਏਸ਼ਨ ਦਸੂਹਾ ਵਲੋ ਸਾਹੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਆਪਣੇ ਸੰਬੋਧਨ ਵਿਚ ਕਿਹਾ ਕਿ ਪ੍ਰਮਾਤਮਾਂ ਵਲੋ ਦਿੱਤੀਆ ਗਈਆ ਸਾਰੀਆ ਚੀਜਾਂ ਦਾ ਸ਼ੁਕਰ ਕਰਨਾ ਚਾਹੀਦਾ ਹੈ ਅਤੇ  ਹਰ ਇੰਨਸਾਨ ਦਾ ਫਰਜ ਬਣਦਾ ਹੈ ਕਿ ਆਨੰਦ ਮਾਣਣ। ਇਸ ਮੌਕੇ ਤੇ ਵਿਜੈ ਕੁਮਾਰ ਸਰਮਾ,ਗੁਰਦੇਵ  ਸਿੰਘ ਲੂਫਾ,ਰਾਜੀਵ ਰਿੰਪਾ,ਠਾਕੁਰ ਸਮਸ਼ੇਰ ਸਿੰਘ,ਵਿਸ਼ਾਲ ਪੁਰੀ , ਰਵਿੰਦਰ ਸਿੰਘ ਕਾਲਾ,ਦਿਲਬਾਗ ਸਿੰਘ,ਡਾ.ਵਿਸ਼ਾਲ ਦਰਸੀ,ਐਸ.ਐਚ.À.ਦਸੂਹਾ Àਂਕਾਰ ਸਿੰਘ ਬਰਾੜ,ਧਰਮਿੰਦਰ ਸਿੰਘ ਬਾਜਵਾ,ਸੁੱਖ ਬਾਜਵਾ,ਵਿਜੈ ਪ੍ਰਦੇਸ਼ੀ,ਬਲਜਿੰਦਰ ਸਿੰਘ ਹੀਰਾਹਾਰ,ਹਰਨੇਕ ਸਿੰਘ ਸੋਨਾ,ਲੱਖਾ ਸਿੰਘ ,ਜੋਗਿੰਦਰ ਸਿੰਘ ਨਿੱਕੂ, ਸਚਿਨ ਆਦਿ ਤੋ ਇਲਾਵਾ ਹੋਰ ਵੀ ਲੋਕ ਹਾਜਰ ਸਨ।
ਫੋਟੋ ਨੰ-28-ਨਿੱਕੂ ਦਸੂਹਾ-01

No comments: