jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 9 May 2012

ਨਸ਼ਿਆਂ ਵਿਰੁਧ ਸੈਮੀਨਾਰ, ਰੈਲੀ ਕਢੀ

www.sabblok.blogspot.com
    
                                ============================
ਨਕੋਦਰ (ਟੋਨੀ)  ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਸਪੋਰਟਸ ਕਲਬ ਅਤੇ ਵੈਲਫੇਅਰ ਸੁਸਾਇਟੀ (ਰਜਿ:) ਪੰਜਾਬ ਦੀ ਯੂਨਿਟ ਚਕ ਵੇਂਡਲ ਦੇ ਪ੍ਰਧਾਨ ਮੰਗਜੀਤ ਸਿੰਘ ਦੀ ਪ੍ਰਧਾਨਗੀ ਹੇਠ ਸੁਸਾਇਟੀ ਵਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਅਧੀਨ ਪਿੰਡ ਦੇ ਸਰਕਾਰੀ ਸੀ: ਸੈ: ਸਕੂਲ ਵਿੱਚ ਨਸ਼ਿਆਂ ਦੇ ਖਿਲਾਫ ਸੈਮੀਨਾਰ ਕਰਵਾਇਆ ਗਿਆ। ਸਮਾਗਮ ਵਿੱਚ ਗੌਰਵ ਨਾਗਰਾਜ (ਪੰਜਾਬ ਪ੍ਰਧਾਨ) ਮੁ¤ਖ ਮਹਿਮਾਨ ਸਨ। ਬਾਅਦ ਵਿੱਚ ਪਿੰਡ ਦੇ ਮੋਹਤਬਰ ਪਤਵੰਤੇ ਸਜਣਾਂ, ਮੈਂਬਰਾਂ, ਬਚਿਆਂ ਨੇ ਮਿਲ ਕੇ ਸਾਰੇ ਪਿੰਡ ਵਿਚ ਰੈਲੀ ਕਢੀ। ਇਸ ਮੌਕੇ ਤਰਨਜੀਤ ਸਿੰਘ, ਹਰਜਿੰਦਰ ਸਿੰਘ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ, ਕੁਲਦੀਪ ਅਤੇ ਅਨੇਕਾਂ ਪਤਵੰਤੇ ਹਾਜ਼ਰ ਸਨ

No comments: